song lyrics / Miel / Khayaal lyrics  | FRen Français

Khayaal lyrics

Performers MielNik D Gill

Khayaal song lyrics by Miel official

Khayaal is a song in Panjabi

ਖ਼ਿਆਲ ਰੱਖੀ ਓਏ ਸੱਜਣਾ ਅਸੀ ਤੇਰੇ
ਖਾਯਾਲਾਂ ਵਿਚੋਂ ਨਾ ਨਿਕਲ ਜਾਇਏ
ਖ਼ਿਆਲ ਰੱਖੀ ਓਏ ਸੱਜਣਾ ਅਸੀ ਤੇਰੇ
ਖਾਯਾਲਾਂ ਵਿਚੋਂ ਨਾ ਨਿਕਲ ਜਾਇਏ
ਖ਼ਿਆਲ ਰੱਖੀ ਓਏ ਸੱਜਣਾ ਅਸੀ ਤੇਰੇ
ਖਾਯਾਲਾਂ ਵਿਚੋਂ ਨਾ ਨਿਕਲ ਜਾਇਏ
ਜਿੰਨੇ ਜੀਣੇ ਤੇਰੇ ਨਾਲ ਓਹਨਾ ਸਾਲ ਚੋ ਨਾ ਨਿਕਲ ਜਾਈਏ
ਦਿਲ ਕਰਦਾ ਐ ਜਾਂਦੇ ਜਾਂਦੇ ਸ਼ਹਿਰ ਤੇਰੇ ਵਿਚ ਰੁਕ ਜਾਇਏ
ਸ਼ੁਰੂ ਵੀ ਹੋਇਏ ਤੇਰੇ ਤੋਂ ਅਸੀ ਤੇਰੇ ਤੇ ਆਕੇ ਮੁੱਕ ਜਾਇਏ
ਜਿੰਨੇ ਕਿੱਤੇ ਨਾਲ ਮੇਰੇ ਓਹਨਾਂ ਸਵਲਾਮ ਵਿਚੋਂ ਨਾ ਨਿਕਲ ਜਾਇਏ
ਖ਼ਿਆਲ ਰੱਖੀ ਓਏ ਸੱਜਣਾ ਅਸੀ ਤੇਰੇ
ਖਾਯਾਲਾਂ ਵਿਚੋਂ ਨਾ ਨਿਕਲ ਜਾਇਏ
ਖ਼ਿਆਲ ਰੱਖੀ ਓਏ ਸੱਜਣਾ ਅਸੀ ਤੇਰੇ
ਜੀਨੇ ਜੀਣੇ ਤੇਰੇ ਨਾਲ ਓਹਨਾ ਸਾਲ ਚੋ ਨਾ ਨਿਕਲ ਜਾਈਏ
ਕਿੱਸੇ ਨੂੰ ਖੁਸ਼ੀ ਚਾਹੀਦੀ , ਕਿੱਸੇ ਨੂੰ ਪਿਆਰ ਚਾਹੀਦਾ
ਮੈਨੂੰ ਹੜ੍ਹ ਖੁਸ਼ੀ ਵਿਚ ਸ਼ਾਮਿਲ ਮੇਰਾ ਯਾਰ ਚਾਹੀਦਾ
ਵਕਤ ਤਾਂ ਚੱਲ ਰਿਹਾ , ਧੜਕਣ ਰੁੱਕੀ ਪਾਈ
ਮੈਨੂੰ ਪਤਾ ਅੱਖਾਂ ਤੇਰੀ ਵੀ ਫਿੱਕਰਾਂ ਵਿਚ ਝੂਕੀ ਪਈ
ਰੇਤ ਵਾਂਗਰਾਂ ਅਸੀ ਕਿੱਤੇ ਤੇਰੇ
ਹੱਥਾਂ ਵਿਚੋਂ ਨਾ ਫਿਸਲ ਜਾਇਏ
ਖ਼ਿਆਲ ਰੱਖੀ ਓਏ ਸੱਜਣਾ ਅਸੀ ਤੇਰੇ
ਖਾਯਾਲਾਂ ਵਿਚੋਂ ਨਾ ਨਿਕਲ ਜਾਇਏ
ਜੀਨੇ ਜੀਣੇ ਤੇਰੇ ਨਾਲ ਓਹਨਾ ਸਾਲ ਚੋ ਨਾ ਨਿਕਲ ਜਾਈਏ
ਖ਼ਿਆਲ ਰੱਖੀ ਓਏ ਸੱਜਣਾ ਅਸੀ ਤੇਰੇ
ਖਾਯਾਲਾਂ ਵਿਚੋਂ ਨਾ ਨਿਕਲ ਜਾਇਏ
ਜਿਨੇ ਜੀਣੇ ਤੇਰੇ ਨਾਲ ਓਹਨਾ ਸਾਲ ਚੋ ਨਾ ਨਿਕਲ ਜਾਈਏ

ਇਹ ਮੇਰੀ ਮੁਹੱਬਤ ਹੈ ਯਾ ਕੁਛ ਹੋਰ ਐ ਪਤਾ ਨਹੀਂ
ਪਰ ਜੋ ਤੇਰੇ ਨਾਲ ਐ ਸੱਚੀ ਓ ਕਿੱਸੇ ਨਾਲ ਨਹੀਂ
ਸਾਡੀ ਇਹ ਦੁਆ ਹੈ ਕੇ ਤੂੰ ਕਦੇ ਵੀ ਰੋਵੇ ਨਾ
ਅਸੀ ਰੋਨਾ ਹੱਸਣਾ ਨਾਲ ਤੇਰੇ ਕਿੱਸੇ ਹੋਰ ਨਾਲ ਨਹੀਂ
ਜਿੰਨੇ ਦਿੱਤੇ ਅਸੀ ਤੈਨੂੰ ਓਹਨਾਂ
ਗੁਲਾਬਾਂ ਵਿਚੋਂ ਨਾ ਨਿਕਲ ਜਾਇਏ
ਖ਼ਿਆਲ ਰੱਖੀ ਓਏ ਸੱਜਣਾ ਅਸੀ ਤੇਰੇ
ਖਾਯਾਲਾਂ ਵਿਚੋਂ ਨਾ ਨਿਕਲ ਜਾਇਏ
ਜੀਨੇ ਜੀਣੇ ਤੇਰੇ ਨਾਲ ਓਹਨਾ ਸਾਲ ਚੋ ਨਾ ਨਿਕਲ ਜਾਈਏ
ਖ਼ਿਆਲ ਰੱਖੀ ਓਏ ਸੱਜਣਾ ਅਸੀ ਤੇਰੇ
ਖਾਯਾਲਾਂ ਵਿਚੋਂ ਨਾ ਨਿਕਲ ਜਾਇਏ
ਜੀਨੇ ਜੀਣੇ ਤੇਰੇ ਨਾਲ ਓਹਨਾ ਸਾਲ ਚੋ ਨਾ ਨਿਕਲ ਜਾਈਏ
Lyrics copyright : legal lyrics licensed by Lyricfind.
No unauthorized reproduction of lyric.

Comments for Khayaal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol to the left of the envelope
3| symbol at the bottom of the clock
grid grid grid
grid grid grid
grid grid grid