song lyrics / Meet Kaur / Lahori Jatti lyrics  | FRen Français

Lahori Jatti lyrics

Performers Meet KaurMista Baaz

Lahori Jatti song lyrics by Meet Kaur official

Lahori Jatti is a song in Panjabi

ਖੁਸ਼ੀ ਦਿੱਲੀ ਦਾ ਸਵਾਂਗ ਬਿੱਲੋ
ਰੱਬ ਦੀ ਆਂਦਾ
ਯਾਰ ਸਾਰੇ top ਯਾਰਾ ਦਿੱਲੀ ਡੌਂਗੇ ਜਜ਼ਬਾਤ
ਇਫ ਕੀਤੇ ਦਿਨ ਰਾਤ ਨਿਤ ਰੱਖੀ ਬੱਸ ਸਾਫ
ਹੋਗੀ mista baaz mista baaz

ਕਾਲੀ ਕਾਲੀ ਰਾਤ ਉੱਤੋਂ ਸੂਟ ਮੇਰਾ ਕਾਲਾ ਵੇ
ਕੱਲਾ ਨਾਹਿਯੋ ਤੂੰ crazy ਸਾਰਾ ਪਟਿਆਲਾ ਵੇ
ਕਾਲੀ ਕਾਲੀ ਰਾਤ ਉੱਤੋਂ ਸੂਟ ਮੇਰਾ ਕਾਲਾ ਵੇ
ਕੱਲਾ ਨਾਹਿਯੋ ਤੂੰ crazy ਸਾਰਾ ਪਟਿਆਲਾ ਵੇ
ਤਾਹਿਯੋ ਰੱਖਦੀ ਆ ਨਜ਼ਰਾਂ ਝੁਕਾ ਕੇ
ਨਖਰਾ ਲਾਹੌਰੀਆ ਜੱਟੀ ਦਾ
Town ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ
ਤਾਹਿਯੋ ਰੱਖਦੀ ਆ ਨਜ਼ਰਾਂ ਝੁਕਾ ਕੇ
ਨਖਰਾ ਲਾਹੌਰੀਆ ਜੱਟੀ ਦਾ
Town ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ

ਜਾ ਹੋਰ ਕਿਥੇ ਲਾ ਮੈਂ ਆਉਂਦੀ ਹੱਥ ਨਾ
ਤੇਰੇ ਬੱਸੋ ਬਾਹਰ ਮੇਰੇ ਨਖਰੇ ਆਦਵਾ
ਮੇਰੇ ਪੁੱਛਦੇ ਨੇ ਰਹ ਸੁਖਦੇਵ ਨੇ ਸਾਹ
ਉਹ ਚੁਣ ਚੁਣ ਵੱਖਰੇ ਜਿਹੀ ਸੂਟ ਜਦੋਂ ਪਾਵੈ
ਹਾਲ ਦੱਸਦੀ ਐ ਝਾਂਜਹਾਰਾਂ
ਵੇ ਪੈਰਾਂ ਵਿਚ ਪਾਈਆਂ ਦੀ
ਸੂਰਮਾ ਅੰਖਾਂ ਚ ਜਾਣ
ਲੈਕੇ ਬੈਠਾ ਕਈਆਂ ਦੀ
ਉਹ ਰਾਖਾ ਉਂਗਲਾਂ ਤੇ ਛਾਪਾ ਪਾਕੇ
ਵੇ ਨਖਰਾ ਲਾਹੌਰੀਆ ਜੱਟੀ ਦਾ
Town ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ
ਤਾਹਿਯੋ ਰੱਖਦੀ ਆ ਨਜ਼ਰਾਂ ਝੁਕਾ ਕੇ
ਨਖਰਾ ਲਾਹੌਰੀਆ ਜੱਟੀ ਦਾ
Town ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ
ਨਾ ਕਰ ਇੰਤਜ਼ਾਰ ਗੱਲ ਵੱਸੋ ਬਾਹਰ
ਹੁੰਦਾ ਨਾ ਜੱਟੀ ਨੂੰ ਕਦੇ ਇੰਨਾ ਸੌਖਾ ਮਿਲ
Red rose ਜਿਹੀ ਫੜ੍ਹਾਉਂਦੇ ਪਿੱਛੇ ਪਿੱਛੇ ਆਉਂਦੇ
ਹੱਥਾਂ ਉੱਤੇ ਕਿੰਨੇ ਚੱਕੀ ਕਿੰਨੇ ਫਿਰਦੇ ਆ ਦਿਲ
Nose pin ਕਾਜਲ ਅੰਖਾਂ ਚ ਜਾਣ ਕੱਢ ਦਾ
ਵੱਡੇ ਤੋਂ ਵੱਡੇ ਦਾ ਇਹੁ ਕੱਖ ਵੀ ਨਾ ਛੱਡ ਦਾ
ਉਹ ਲੰਗਾ ਝਾਂਜਹਾਰਾਂ ਵੇ ਜਦੋਂ ਛਣਕਾ ਕੇ
ਵੇ ਨਖਰਾ ਲਾਹੌਰੀਆ ਜੱਟੀ ਦਾ
Town ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ
ਤਾਹਿਯੋ ਰੱਖਦੀ ਆ ਨਜ਼ਰਾਂ ਝੁਕਾ ਕੇ
ਨਖਰਾ ਲਾਹੌਰੀਆ ਜੱਟੀ ਦਾ
ਟਾਊਨ ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ

Yeah
ਹਾਨ mista baaz on the beat baby
Lyrics copyright : legal lyrics licensed by Lyricfind.
No unauthorized reproduction of lyric.

Comments for Lahori Jatti lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol to the right of the television
3| symbol at the top of the star
grid grid grid
grid grid grid
grid grid grid