song lyrics / Meet Kaur / Gore Gutt Nu lyrics  | FRen Français

Gore Gutt Nu lyrics

Performer Meet Kaur

Gore Gutt Nu song lyrics by Meet Kaur official

Gore Gutt Nu is a song in Panjabi

Dream Boy

ਮਿੱਠੇ ਮਿੱਠੇ ਦੋਹਾਂ ਦੇ ਆ thought ਸੋਹਣਿਆਂ
ਵਿਆਹ ਐਤਕੀ ਸਿਆਲਾਂ ਵਿਚ allot ਸੋਹਣਿਆਂ
ਮਿੱਠੇ ਮਿੱਠੇ ਦੋਹਾਂ ਦੇ ਆ thought ਸੋਹਣਿਆਂ
ਵਿਆਹ ਐਤਕੀ ਸਿਆਲਾਂ ਵਿਚ allot ਸੋਹਣਿਆਂ
ਦੋਹਾਂ ਦੇ ਦਿਲਾਂ ਦੀ heartbeat ਸੁਣੀ ਤੂੰ
ਇਕ ਦੂੱਜੇ ਕੋਲੋਂ ਸਮਾਂ ਮੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ

ਹਾਏ ਟਿੱਚ ਬੱਟਨਾ ਦੇ ਵਾਂਗੂ ਤੂੰ attach ਹੋਈ ਜਾਣਾ ਵੇ
ਫੱਬੇ ਮੇਰੇ ਨਾਲ ਜਮਾ match ਹੋਈ ਜਾਣਾ ਵੇ
ਟਿੱਚ ਬੱਟਨਾ ਦੇ ਵਾਂਗੂ ਤੂੰ attach ਹੋਈ ਜਾਣਾ ਵੇ
ਫੱਬੇ ਮੇਰੇ ਨਾਲ ਜਮਾ match ਹੋਈ ਜਾਣਾ ਵੇ
ਨਾਲ ਤੇਰੇ ਤੁਰਨਾ ਏ ਹੱਥ ਫੜ ਕੇ
ਜਿਵੇਂ ਆਹ couple ਜਿਹੇ ਲੰਘਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ

ਪਿੰਡ ਤੇਰਾ Chhajla ਤੇ ਜਿਲਾ ਸੰਗਰੂਰ ਵੇ
ਨੇੜੇ ਨੇੜੇ ਰਖੁ ਤੈਨੂੰ ਕਰਨਾ ਨੀ ਦੂਰ ਵੇ
ਪਿੰਡ ਤੇਰਾ Chhajla ਤੇ ਜਿਲਾ ਸੰਗਰੂਰ ਵੇ
ਨੇੜੇ ਨੇੜੇ ਰਖੁ ਤੈਨੂੰ ਕਰਨਾ ਨੀ ਦੂਰ ਵੇ
ਮਾਲਵੇ ਦੇ ਮੁੰਡੇ Satti ਤੇਜ ਬੜੇ ਆ
ਤੂੰ ਕਾਹਤੋਂ ਲੱਗਿਆ ਏ ਸੰਗਨ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ

ਲਹਿੰਗੇ ਵਿਚ ਤੇਰੇ ਨਾਲ ਬਣਾਉਣੀ ਆ ਮੈ reel ਵੇ
ਤੂੰ ਵੀ ਤਾ ਪਿਆਰਾਂ ਨਾਲ ਕਰੀ ਮੈਨੂੰ deal ਵੇ
ਲਹਿੰਗੇ ਵਿਚ ਤੇਰੇ ਨਾਲ ਬਣਾਉਣੀ ਆ ਮੈ reel ਵੇ
ਤੂੰ ਵੀ ਤਾ ਪਿਆਰਾਂ ਨਾਲ ਕਰੀ ਮੈਨੂੰ deal ਵੇ
ਅੱਲੜ ਦਾ ਫਿਰਦਾ ਹੁਸਨ ਮੇਲ ਦਾ
ਜ਼ੁਲਫ਼ਾਂ ਦੇ ਢੰਗ ਤੈਨੂੰ ਡੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
ਗੋਰੇ ਗੁੱਟ ਨੂੰ ਕਰਾ ਦੇ ਵੇ ਤੂੰ ਕੰਗਣ ਜੱਟਾ
Lyrics copyright : legal lyrics licensed by Lyricfind.
No unauthorized reproduction of lyric.

Comments for Gore Gutt Nu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol to the left of the padlock
3| symbol to the right of the thumbs up
grid grid grid
grid grid grid
grid grid grid