song lyrics / MIEL / Andaaz lyrics  | FRen Français

Andaaz lyrics

Performer MIEL

Andaaz song lyrics by MIEL official

Andaaz is a song in Panjabi

ਤੈਨੂ ਸਚ ਦੱਸਾਂ ਤੇਰੇ Raj ਨੂ
ਇਕ ਰਾਜ਼ ਪਸੰਦ ਆਯਾ
ਤੈਨੂ ਸਚ ਦੱਸਾਂ ਤੇਰੇ Raj ਨੂ
ਇਕ ਰਾਜ਼ ਪਸੰਦ ਆਯਾ
ਹੋ ਬਸ ਯਾਰਾ ਬਸ ਯਾਰਾ
ਹੋ ਬਸ ਯਾਰਾ ਤੇਰੇ ਮਾਰਨ ਦਾ
ਅੰਦਾਜ਼ ਪਸੰਦ ਆਯਾ
ਹੋ ਬਸ ਯਾਰਾ ਬਸ ਯਾਰਾ
ਹੋ ਬਸ ਯਾਰਾ ਤੇਰੇ ਮਾਰਨ ਦਾ
ਅੰਦਾਜ਼ ਪਸੰਦ ਆਯਾ

ਮੈਂ ਦੱਸ ਨਹੀ ਸਕਦਾ
ਬੇਦਰ੍ਦ ਓ ਕਿੰਨੀ ਸੀ
ਹੋ ਮੈਨੂ ਮਾਰ ਕੇ ਕਿਹੰਦੀ ਏ
ਤੇਰੀ ਉਮਰ ਹੀ ਐਂਨੀ ਨੀ
ਮੈਂ ਦੱਸ ਨਹੀ ਸਕਦਾ
ਬੇਦਰ੍ਦ ਓ ਕਿੰਨੀ ਸੀ
ਹੋ ਮੈਨੂ ਮਾਰ ਕੇ ਕਿਹੰਦੀ ਏ
ਤੇਰੀ ਉਮਰ ਹੀ ਐਂਨੀ ਨੀ
ਹਾਏ ਝੂਠਾ ਮੇਰੇ ਤੇ ਲਾਯਾ
ਜੋ ਇਲਜ਼ਾਮ ਪਸੰਦ ਆਯਾ
ਹੋ ਬਸ ਯਾਰਾ ਬਸ ਯਾਰਾ
ਹੋ ਬਸ ਯਾਰਾ ਤੇਰੇ ਮਾਰਨ ਦਾ
ਅੰਦਾਜ਼ ਪਸੰਦ ਆਯਾ
ਹੋ ਬਸ ਯਾਰਾ ਬਸ ਯਾਰਾ
ਹੋ ਬਸ ਯਾਰਾ ਤੇਰੇ ਮਾਰਨ ਦਾ
ਅੰਦਾਜ਼ ਪਸੰਦ ਆਯਾ

ਇੱਕ ਗੱਲ ਅੱਜ ਦੱਸ ਰਿਹਾ
ਮੇਰੀ ਆਸ ਨਹੀ ਟੁੱਟੀ
ਹੋ ਤੇਰੀ photo ਸਾਰ ਦਿੱਤੀ
ਪਰ ਰਾਖ ਨਹੀ ਸੁੱਟੀ
ਇੱਕ ਗੱਲ ਅੱਜ ਦੱਸ ਰਿਹਾ
ਮੇਰੇ ਆਸ ਨਹੀ ਟੁੱਟੀ
ਹੋ ਤੇਰੀ photo ਸਾਰ ਦਿੱਤੀ
ਪਰ ਰਾਖ ਨਹੀ ਸੁੱਟੀ
ਕਿ ਮੇਰੇ ਤੋਂ ਸੋਹਣਾ ਜੋ
ਮੇਰੇ ਬਾਦ ਪਸੰਦ ਆਯਾ
ਹੋ ਬਸ ਯਾਰਾ ਬਸ ਯਾਰਾ
ਹੋ ਬਸ ਯਾਰਾ ਤੇਰੇ ਮਾਰਨ ਦਾ
ਅੰਦਾਜ਼ ਪਸੰਦ ਆਯਾ
ਹੋ ਬਸ ਯਾਰਾ ਬਸ ਯਾਰਾ
ਹੋ ਬਸ ਯਾਰਾ ਤੇਰੇ ਮਾਰਨ ਦਾ
ਅੰਦਾਜ਼ ਪਸੰਦ ਆਯਾ
ਨਾ ਨਾ ਨਾ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Andaaz lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol to the right of the eye
3| symbol to the left of the thumbs up
grid grid grid
grid grid grid
grid grid grid