song lyrics / Kulbir Jhinjer / Gangsta Type lyrics  | FRen Français

Gangsta Type lyrics

Performers Kulbir JhinjerMehar Vaani

Gangsta Type song lyrics by Kulbir Jhinjer official

Gangsta Type is a song in Panjabi

What's up?
ਮੁੰਡਾ ਝਿੰਜਰਾਂ ਦਾ
Fuck this shit
Fuck this shit, ha
Gangsta, ayy
Its Vibe

We take no shit from no one, we the gangtas
Learn some new tricks from us, we the masters
You can't get on my level, you can try
We ain't soft, we taking fucking action
We taking fucking action (gangster, gangster)
We taking fucking action
ਤੂੰ ਸਾਲਾ , ਤੂੰ ਸਾਲਾ
ਤੂੰ ਸਾਲਾ ਥੋੜਾ gangster type ਹੈ
ਤੂੰ ਸਾਲਾ ਥੋੜਾ gangster type ਹੈ
ਤੂੰ ਸਾਲਾ ਥੋੜਾ gangster type ਹੈ
ਤੂੰ ਸਾਲਾ ਥੋੜਾ gangster

ਹੋ car ਬਹਿਣਾ ਚਾਧੀਆਨ license’ਆਂ ਉੱਤੇ ਨੀ
ਲੰਘ ਜਾਂਦਾ ਜੱਟ ਭੌਂਕਦੇ ਕੁੱਤੇ ਨੀ
ਪਿੱਤਲ ਨਾ ਭਰ ਦਈਏ ਛਾਤੀਆਂ ਬਿੱਲੋ
ਕੁੱਤਿਆਨ ਚੜ੍ਹਾਉਂਦੋ ਜੱਟ ਕੰਧਾਂ ਉੱਤੇ ਨੀ

5-7 ਹੋ ਗਏ ਨੇ ਫਰਾਰ ਨਾਲ ਦੇ
ਸੋਹਣੀ ਹੋ ਤੋਂ ਸੱਦੀ ਵਾਰਦਾਤ ਕਲ ਦੀ

ਗੈਂਗ ’ਆਂ ਗੂੰਗਾ ’ਆਂ ਗਾਲੀ ਬਿੱਲੋ ਗੱਲ ਕੋਈ ਨਾ
ਸਾਡੀ ਯਾਰੀਆਂ ਦੇ ਪਿਛੇ ਲੱਗ ਡਾਟ ਚਲਦੀ
ਹੋ ਗੁੰਡਿਆਂ ਤੇ ਗੈਂਗ ’ਆਂ ਦੇ ਆਰੋਪ ਨੇ
ਸਾਡੀ ਯਾਰੀਆਂ ਦੇ ਪਿਛੇ ਲੱਗ ਡਾਟ ਚਲਦੀ
ਰਨ ਦੇ ਜਿੰਨਾ ਤੋਂ ਹਥਿਆਰ ਹੁੰਦੇ ਨੇ
Crime scene’ਆਂ ਵਿਚ ਤੇਰੇ ਯਾਰ ਹੁੰਦੇ ਨੇ
ਗੱਲ ਪੇਟੀਆਂ ਤੇ ਖੋਖਿਆਨ ਤੋਂ ਸ਼ੁਰੂ ਹੁੰਦੀ ਐ
ਮਸਲੇ ਇਹਨਾਂ ਦੇ ਆਰ ਪਾਰ ਹੁੰਦੇ ਨੇ
ਪੂਰੀ luxury life ਐ , ਤੂੰ ਸਾਲਾ
ਤੂੰ ਸਾਲਾ ਥੋੜਾ gangster type ਹੈ
ਤੂੰ ਸਾਲਾ ਥੋੜਾ gangster…

ਹੋ ਜਿੰਨਾ ਨਾਲ ਜੱਟ ਦੀਆਂ ਯਾਰੀਆਂ ਬਿੱਲੋ
ਨੀ ਓ photo’ਆਂ ਤੇ ਚੱਕਦੇ ਸੁਪਾਰੀਆਂ ਬਿੱਲੋ
ਮੈਥੋਂ ਪਹਿਲਾ ਪੁਹੰਚ ਜਾਂਦੀ call ਓਹਦੇ ਫੋਨ ਤੇ
ਜੱਦ ਦੇ ਚਲਾਉਂਦੇ ਜੇ ਕੋਈ ਯਾਰੀਆਂ ਬਿੱਲੋ

ਓ law ਕੀਹਦੇ ਉੱਤੇ ਜ਼ਿੰਦਗੀ ਜੇਇਓਣੇ ਆ
ਛੇਤੀ ਛੇਤੀ ਕਿਥੇ ਨਜ਼ਰਾਂ ਚ ਆਉਣੇ ਆ
ਓ ਜ਼ਿਆਦਾ time ਯਾਰੀਆਂ ਨਿਭਾਉਂਦਿਆਂ ਦਾ ਲੰਘੇ
ਤਾਂਹੀ ਘੱਟ ਲਿਖਦੇ ਤੇ ਬਿੱਲੋ ਘੱਟ ਗਾਉਣੇ ਆ

ਪੈਸਿਆਂ ਦਾ ਕਰਨਾ ਜੁਗਾੜ ਪੈਂਦਾ ਐ
Life underground ਕਿਥੇ ਸੌਖੀ ਚਲਦੀ

ਗੈਂਗ ’ਆਂ ਗੂੰਗਾ ’ਆਂ ਆਲੀ ਬਿੱਲੋ ਗੱਲ ਕੋਈ ਨਾ
ਸਾਡੀ ਯਾਰੀਆਂ ਦੇ ਪਿਛੇ ਲੱਗ ਡਾਟ ਚਲਦੀ
ਓ ਗੁੰਡਿਆਂ ਤੇ ਗੈਂਗ ’ਆਂ ਦੇ ਆਰੋਪ ਝੂੱਥੇ ਨੇ
ਸੱਦੀ ਯਾਰੀਆਂ ਦੇ ਪਿਛੇ ਲੱਗ ਡਾਟ ਚਲਦੀ

ਦਿਲ ਘੱਟਦਾ ਐ ਟਾਂਡਾ ਵੇ ਰਿਮਾਂਡ ਦੇਖ ਕੇ
ਫਿਕਰਨ ਚ ਜੱਟੀ ਤੇਰੇ ਕਾਂਡ ਦੇਖ
ਤੇਰੀ ਪੈਂਦੀ ਆ ਤਾਰੀਕ ਜ਼ਰਾ ਰਹੀ ਬਚੇ
ਕੰਡਾ ਕੱਢ ਤੂੰ ਕੋਈ ਕੱਲਾ ਜੱਟ ਸਾਨ ਦੇਖਕੇ

ਰੇਡ ’ਆਂ ਵਿਚ ਕੱਟ ਤੇਰੀ
ਵੈਲਿਆਂ ਚ ਹੈਪ ਐ , ਤੂੰ ਸਾਲਾ
ਤੂੰ ਸਾਲਾ ਥੋੜਾ ਗੈਂਗਸਟਰ type ਹੈ
ਤੂੰ ਸਾਲਾ ਥੋੜਾ gangster

ਆਪੇ ਮਰਗੇ ਜੋ ਮੈਨੂੰ ਮਾਰਿਆ ਸੀ ਤੱਕਦੇ
ਚੱਕਰ ਦੁਨੀਆਂ ਤੋਂ game ਮੇਰਾ time ਚੱਕਦੇ
ਕਮੀ ਚਾਹੇ ਥੋਕਾ ਏ ਪਿਸਤੌਲ ਹੁੰਦੇ ਨੇ
ਅੱਸੀ ਅਸਲੇ ਦਿਖਾਕੇ ਨੱਡੀਆਂ ਨੀ ਪੱਟਦੇ

ਅਜੇ ਕਿਸੇ ਨੂੰ ਜੇ ਵਹਿਮ ਜੱਟ ਜਿਹਨੇ ਕਿਸੇ ਨੇ ਦੇਖਣੀ
ਅੱਖ ਰੱਖੀਦੀ ਐ ਲਾਲ ਮੁਛ ਤਾਹਨੂੰ ਰੱਖਣੀ
ਪਾਉਂਦੀ ਯਾਰੀਆਂ ਤੇ ਗੱਲ ਦਾਰ ਦਈਏ ਛਾਤੀਆਂ
ਧੱਕ ਡਾਂਗੇ ਜਾਨ ਜਿਥੇ ਪੈਗੀ ਧੱਕਣੀ

ਗਿਟਿਆਂ ਤੇ ਆਕੇ ਓਹਦੀ ਧਾਰ ਰੁਕਦੀ
ਕਰਦਾ pearl ਸਿੱਧੀ ਜਿਹੜੇ ਵੱਲ ਦੀ

ਗੈਂਗ ’ਆਂ ਗੂੰਗਾ ’ਆਂ ਆਲੀ ਬਿੱਲੋ ਗੱਲ ਕੋਈ ਨਾ
ਸਾਡੀ ਯਾਰੀਆਂ ਦੇ ਪਿਛੇ ਲੱਗ ਡਾਟ ਚਲਦੀ
ਓ ਗੁੰਡਿਆਂ ਤੇ ਗੈਂਗ ’ਆਂ ਦੇ ਆਰੋਪ ਝੂੱਥੇ ਨੇ
ਸਾਡੀ ਯਾਰੀਆਂ ਦੇ ਪਿਛੇ ਲੱਗ ਡਾਟ ਚਲਦੀ
Lyrics copyright : legal lyrics licensed by Lyricfind.
No unauthorized reproduction of lyric.

Comments for Gangsta Type lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol to the right of the helmet
3| symbol at the bottom of the padlock
grid grid grid
grid grid grid
grid grid grid