song lyrics / Kulbir Jhinjer / Risky lyrics  | FRen Français

Risky lyrics

Performers Kulbir JhinjerDeep Jandu6irdzSHV

Risky song lyrics by Kulbir Jhinjer official

Risky is a song in Panjabi

Deep Jandu
Kulbir Jhinjer
RMG
Parma Music
Slow down ਜੱਟਾ
ਦੁਖੀ town ਜੱਟਾ
ਗੱਲਾਂ ਕਰਦੇ ਨੇ ਸਾਰੇ ਹੀ around ਜੱਟਾ
ਮਾਰੇ round ਜੱਟਾ
Body found ਜੱਟਾ
ਮੈਂ ਖੁੱਲ੍ਹਾ ਘੁੰਮਦਾ ਤੇ ਵੈਰੀ under ground ਜੱਟਾ

ਹੋ ਫਿਰੇ ਭਾਬੜ ਮਚਾਉਂਦਾ ਤੂੰ ਮਾਰ ਕੇ ਫੂਕਾਂ ਨੂੰ
ਸਾਡੇ ਨਾਲ ਘੁੰਮਣੋ ਵੀਂ ਮਾਵਾਂ ਡੱਕਣ ਪੁੱਤਾਂ ਨੂੰ
ਹੋ ਕੱਢਦੇ ਰੀਝਾਂ ਨਾ ਜੱਟ ਧੌਣਾ ਵਿੱਚੋਂ ਕਿੱਲੇ
ਧੀਆਂ ਭੈਣਾਂ ਦੇ ਆਂ ਸਾਂਝੇ ਹੱਥ ਪਾਉਂਦੇ ਨਾ ਗੁੱਤਾਂ ਨੂੰ
ਕੋਲ ਪਏ ਪਏ ਮੰਜਿਆਂ ਤੇ ਚੱਲ ਜਾਣ ਕਟੇ

ਸਾਡੀ life ਨਾ frisky ਆ
ਹੋ ਤੂੰ ਵੈਰ ਪਾਉਣ ਨੂੰ ਫਿਰਦਾ ਐ
ਸਾਡੀ ਯਾਰੀ ਵੀਂ ਰਿਸਕੀ ਆ
ਹੋ ਤੂੰ ਵੈਰ ਪਾਉਣ ਨੂੰ ਫਿਰਦਾ ਐ
ਸਾਡੀ ਯਾਰੀ ਵੀਂ ਰਿਸਕੀ ਆ

Slow down
Slow down
Slow down

Illegal ਨੇ ਧੰਦੇ ਰਹਿੰਦੇ house arrest
ਲੀੜਿਆਂ ਦੇ ਥੱਲੇ bullet proof best
ਹੋ anger ਨੇ ਮਾੜੇ ਸਾਡੇ banger ਨੇ ਗਾਣੇ
Head short ਨਾਲ ਕਰਦੇ ਆਂ gun test

ਹੋ ride or die ਜੱਟ ਅੱਖ ਲਾਲ ਲਾਲ
ride or die ਜੱਟ ਅੱਖ ਲਾਲ ਲਾਲ
ਕੁੰਡੀ ਮੁੱਛ ਲਿਸ਼ਕੀ ਆ

Slow down
ਹੋ ਤੂੰ ਵੈਰ ਪਾਉਣ ਨੂੰ ਫਿਰਦਾ ਐ
ਸਾਡੀ ਯਾਰੀ ਵੀਂ ਰਿਸਕੀ ਆ
Slow down
ਹੋ ਤੂੰ ਵੈਰ ਪਾਉਣ ਨੂੰ ਫਿਰਦਾ ਐ
ਸਾਡੀ ਯਾਰੀ ਵੀਂ ਰਿਸਕੀ ਆ

Everything that I was young and I just wanted to bowl
Never settle if ain't nothing less I wanted it all
And if its song then its so ain't calling the law
And if I calling my dogs then I'm calling my mob
Slow down homie you're not down homie
Where I grew up that you couldn't come around homie
Don't get around homie don't get foul homie
We will keep dig you deep in the ground homie

ਹੋ ਨੱਡੀਆਂ ਦੇ ਮੂਹਰੇ ਅਸੀ ਬਣ ਦੇ ਨੀ actor
ਮੁੜ ਕੇ ਨਾ ਖੋਲੇ ਬੰਦ ਕੀਤੇ ਜਿਹੜੇ chapter
ਹੋ ਇੱਕੋ line ਤੇ ਨਾ ਜਾਵਾਂ
ਹਰ ਪੱਖ ਦਾ ਮੈਂ ਗਾਵਾਂ
ਬਾਬੇ ਦੀ bless ਬੀਬਾ ਇਹ ਵੀਂ ਇਕ factor

ਹੋ ਯਾਰਾਂ ਦੀ routine ਦੇ step ਬਿੱਲੋ 3 ਨੇ
ਯਾਰੀ ਮੁੱਛ ਤੇ stand ਤਿੰਨੇ ਰੁਤਬੇ ਦੇ ਚਿੰਨ ਨੇ
ਮੇਰੇ ਹੱਥ ਵਿਚ ਆਕੇ ਹਥਿਆਰ ਬਣ ਜਾਂਦਾ ਐ
47 ਨਾਲੋਂ ਵੱਧ ਫੈਰ ਕੀਤੇ ਮੇਰੇ pen ਨੇ

Slow down ਜੱਟਾ
ਦੁਖੀ town ਜੱਟਾ
ਗੱਲਾਂ ਕਰਦੇ ਨੇ ਸਾਰੇ ਹੀ around ਜੱਟਾ
ਮਾਰੇ round ਜੱਟਾ
Body found ਜੱਟਾ
ਮੈਂ ਖੁੱਲ੍ਹਾ ਘੁੰਮਦਾ ਤੇ ਵੈਰੀ under ground ਜੱਟਾ

ਹੋ ਉਜੀ ਉਜੀ ਕਹਿੰਦੇ ਮੈਨੂੰ writer ਵੀਂ fighter ਵੀਂ
ਉਜੀ ਉਜੀ ਕਹਿੰਦੇ ਲਾਲੀ ਦੀਪ ਝਿੰਜਰ ਨੂੰ
ਗੱਲ rhyme ਚ ਲਿਖਤੀ ਆ

Slow down
ਹੋ ਤੂੰ ਵੈਰ ਪਾਉਣ ਨੂੰ ਫਿਰਦਾ ਐ
ਸਾਡੀ ਯਾਰੀ ਵੀਂ ਰਿਸਕੀ ਆ
Slow down
ਹੋ ਤੂੰ ਵੈਰ ਪਾਉਣ ਨੂੰ ਫਿਰਦਾ ਐ
ਸਾਡੀ ਯਾਰੀ ਵੀਂ ਰਿਸਕੀ ਆ

Oh you see me in a trap house swinging in the mansion
My life is like a movie less camera and action
You ain't in the field just capping for the captions
I had to take this chance so I can make it happen
And for one some of the dogs and house arrest in apartments
They don't check the odd is so when we bring the glock in
Hide the gun under the highway below the cockpit
Traps spot dark web lap toss black market yeah yo

Slow down
ਆ ਗਿਆ ਨੀ ਓਹੀ ਬਿੱਲੋ time
Slow down
And that is what you want
Lyrics copyright : legal lyrics licensed by Lyricfind.
No unauthorized reproduction of lyric.

Comments for Risky lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol to the right of the star
3| symbol at the bottom of the camera
grid grid grid
grid grid grid
grid grid grid