song lyrics / Kamal Khaira / Sketch lyrics  | FRen Français

Sketch lyrics

Performer Kamal Khaira

Sketch song lyrics by Kamal Khaira official

Sketch is a song in Panjabi

ਓ ਲਾਈ ਦੇ ਨੀ ਤੁੱਕੇ ਸਾਡੇ Jack ਲਗਦੇ
ਸ਼ਹਿਰ ਤੇਰੇ ਤਾਂਹੀ ਨੇ skecth ਲਗਦੇ
ਓ ਲਾਈ ਦੇ ਨੀ ਤੁੱਕੇ ਸਾਡੇ Jack ਲਗਦੇ
ਸ਼ਹਿਰ ਤੇਰੇ ਤਾਂਹੀ ਨੇ skecth ਲਗਦੇ
ਰੌਂਦ ਚੰਮ ਕੇ chamber ਵਿਚ ਪਾ ਦਿੰਨੇ ਆ
ਬੰਦਾ ਧਾ ਦਿੰਨੇ ਆ, ਚਲਕੇ ਨੀ ਰੁਕਦੇ
ਲੱਭਦੇ ਨੀ ਬੰਦੇ ਹੱਲੇ ਤਕ ਮਿੱਠੀਏ
ਦਿੱਤੇ ਚਕ ਮਿੱਠੀਏ , ਫਿਰਦੇ ਸੀ ਬੁਕਦੇ
ਲੱਭਦੇ ਨੀ ਬੰਦੇ ਹੱਲੇ ਤਕ ਮਿੱਠੀਏ
ਦਿੱਤੇ ਚਕ ਮਿੱਠੀਏ , ਫਿਰਦੇ ਸੀ ਬੁਕਦੇ

ਓ ਕਢ ਦੇ ਆ ਕੰਡੇ ਨਾ ਹੇ ਭਾਫ਼ਾਂ ਕਢਤੇ
ਯਾਰੀਆਂ ਦੇ ਰਖਦੇ graph ਗਢ਼ ਕੇ
ਓ ਕਢ ਦੇ ਆ ਕੰਡੇ ਨਾ ਹੇ ਭਾਫ਼ਾਂ ਕਢਤੇ
ਯਾਰੀਆਂ ਦੇ ਰਖਦੇ graph ਗਢ਼ ਕੇ
ਓ ਪੀਠ ਪਿਛੇ ਗਬਰੂ ਨੀ ਵਾਰ ਕਰਦੇ
ਨੀ ਰਡਾਰ ਵਰਗੇ ਅੱਖਾਂ ਨਾਲ ਡਕਦੇ
ਲੱਭਦੇ ਨੀ ਬੰਦੇ ਹੱਲੇ ਤਕ ਮਿੱਠੀਏ
ਦਿੱਤੇ ਚਕ ਮਿੱਠੀਏ , ਫਿਰਦੇ ਸੀ ਬੁਕਦੇ
ਲੱਭਦੇ ਨੀ ਬੰਦੇ ਹੱਲੇ ਤਕ ਮਿੱਠੀਏ
ਦਿੱਤੇ ਚਕ ਮਿੱਠੀਏ , ਫਿਰਦੇ ਸੀ ਬੁਕਦੇ

ਜਿੰਨਾ ਜਿੰਨਾ ਨਾਲ ਸਾਡੀ ਯਾਰੀ ਬੱਲੀਏ
ਚਲਦੇ record ਸਰਕਾਰੀ ਬੱਲੀਏ
ਹੋ ਜਿੰਨਾ ਜਿੰਨਾ ਨਾਲ ਸਾਡੀ ਯਾਰੀ ਬੱਲੀਏ
ਚਲਦੇ record ਸਰਕਾਰੀ ਬੱਲੀਏ
ਓ ਮੁੰਡਿਆਂ ਦੇ ਸਿਰ ਤੇ murder ਬੋਲਦੇ
ਪੱਟੂ ਕਿੱਥੇ ਗੌਲਦੇ ਡਰਕੇ ਨੀ ਲੁਕਦੇ
ਲੱਭਦੇ ਨੀ ਬੰਦੇ ਹੱਲੇ ਤਕ ਮਿੱਠੀਏ
ਦਿੱਤੇ ਚਕ ਮਿੱਠੀਏ , ਫਿਰਦੇ ਸੀ ਬੁਕਦੇ
ਲੱਭਦੇ ਨੀ ਬੰਦੇ ਹੱਲੇ ਤਕ ਮਿੱਠੀਏ
ਦਿੱਤੇ ਚਕ ਮਿੱਠੀਏ , ਫਿਰਦੇ ਸੀ ਬੁਕਦੇ

ਹੋ ਬਣਦੇ ਸੀ ਵੇਲੀ ਕਈ ਜਾਵਕ ਕੱਲ ਦੇ
ਕੰਮ ਮੀਤੇਆ ਆ black ਸ਼ੇਰ ਆਮ ਚਲਦੇ
ਬਣਦੇ ਸੀ ਵੇਲੀ ਕਈ ਜਾਵਕ ਕੱਲ ਦੇ
ਕੰਮ ਮੀਤੇਆ ਆ black ਸ਼ੇਰ ਆਮ ਚਲਦੇ
ਬਣਦੇ ਸੀ ਵੇਲੀ ਕਈ ਜਾਵਕ ਕੱਲ ਦੇ
ਕੰਮ ਕੀਤੇ ਆ black ਸ਼ੇਰ ਆਮ ਚਲਦੇ
ਵੈਰ ਕਢ ਦੇ ਆ ਜਿਥੇ ਕਢ ਲੈਣ ਆਂਦਰਾ
ਓਡ ਪੌਣ ਝਾਂਜਰਾਂ , ਜੋ ਮੋੜਿਆ ਤੋ ਠੁਕਦੇ
ਲੱਭਦੇ ਨੀ ਬੰਦੇ ਹੱਲੇ ਤਕ ਮਿੱਠੀਏ
ਦਿੱਤੇ ਚਕ ਮਿੱਠੀਏ , ਫਿਰਦੇ ਸੀ ਬੁਕਦੇ
ਲੱਭਦੇ ਨੀ ਬੰਦੇ ਹੱਲੇ ਤਕ ਮਿੱਠੀਏ
ਦਿੱਤੇ ਚਕ ਮਿੱਠੀਏ , ਫਿਰਦੇ ਸੀ ਬੁਕਦੇ
Lyrics copyright : legal lyrics licensed by Lyricfind.
No unauthorized reproduction of lyric.

Comments for Sketch lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol at the top of the eye
3| symbol at the top of the calculator
grid grid grid
grid grid grid
grid grid grid