song lyrics / Kamal Khaira / Gaddi Ch Yaar lyrics  | FRen Français

Gaddi Ch Yaar lyrics

Performer Kamal Khaira

Gaddi Ch Yaar song lyrics by Kamal Khaira official

Gaddi Ch Yaar is a song in Panjabi

ਹੋ ਪੈਗ ਚੱਲਦੇ ਨੇ ਸ਼ੀਸ਼ੇ down ਕਰਕੇ
ਓਏ ਉੱਤੋਂ Woofer ਆ ਚ ਚਮਕੀਲਾ ਖੜਕੇ
ਹੋ ਪੈਗ ਚੱਲਦੇ ਨੇ ਸ਼ੀਸ਼ੇ down ਕਰਕੇ
ਓਏ ਉੱਤੋਂ woofer ਆ ਚ ਚਮਕੀਲਾ ਖੜਕੇ
ਤੇ ਘਰੋਂ ਨੇਂ ਫਰਾਰ ਸੋਹਣੀਏ
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)

ਯਾਰ ਲਾਗਲੇ ਪਿੰਡਾ ਤੋਂ ਬਿੱਲੋ ਆਏ ਨੇ
ਹੋ ਕੱਢੀ ਘਰਦੀ ਤੇ ਤਿੱਤਰ ਬਣਾਏ ਨੇ
ਯਾਰ ਲਾਗਲੇ ਪਿੰਡਾ ਤੋਂ ਬਿੱਲੋ ਆਏ ਨੇ
ਹੋ ਕੱਢੀ ਘਰਦੀ ਤੇ ਤਿੱਤਰ ਲਿਆਏ ਨੇ
ਨੀ ਖੇਡੇ ਆ ਸ਼ਿਕਾਰ ਸੋਹਣੀਏ

ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)

ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)

ਖੁੱਲੇ ਖਾਤੇ ਮੁੱਲ ਯਾਰੀਆਂ ਦਾ ਪਾਈ ਦਾ
ਹੋ ਜੇੜੇ ਮੱਚ ਦੇ ਨੇ ਹੋਰ ਵੀ ਮਚਾਈ ਦਾ
ਖੁੱਲੇ ਖਾਤੇ ਮੁੱਲ ਯਾਰੀਆਂ ਦਾ ਪਾਈ ਦਾ
ਹੋ ਜੇੜੇ ਮੱਚ ਦੇ ਨੇ ਹੋਰ ਵੀ ਮਚਾਈ ਦਾ
ਸਿਰੇ ਦੇ ਦਿਲਦਾਰ ਸੋਹਣੀਏ
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)

ਹੋ ਅੱਡੀਆਂ ਅੱਡੀਆਂ ਅੱਡੀਆਂ
ਅੱਡੀਆਂ ਅੱਡੀਆਂ ਅੱਡੀਆਂ
ਯਾਰੀ ਰੱਖੀ ਕੈਮ ਮਾਲਕਾ
ਉਤੋਂ ਵਾਰ ਦਾਗੇ ਗੱਡੀਆਂ ਤੇ ਨੱਢੀਆਂ
ਯਾਰੀ ਰੱਖੀ ਕੈਮ ਮਾਲਕਾ
ਉਤੋਂ ਵਾਰ ਦਾ ਗੇ ਗੱਡੀਆਂ ਤੇ ਨੱਢੀਆਂ

ਵਾਰ ਦਾ ਗੇ

ਜਾਨ ਯਾਰਾ ਤੋ ਮਨਦੀਪ ਮਾਵੀ ਵਾਰਦਾ
ਹੋ ਕੁਡ਼ੀ ਪਿੱਛੇ ਯਾਰ ਗੱਡੀ ਚੋ ਨੀ ਤਾਰਦਾ
ਜਾਨ ਯਾਰਾ ਤੋ ਮਨਦੀਪ ਮਾਵੀ ਵਾਰਦਾ
ਹੋ ਕੁਡ਼ੀ ਪਿੱਛੇ ਯਾਰ ਗੱਡੀ ਚੋ ਨੀ ਤਾਰਦਾ
ਨੀ ਉੱਚੇ ਕਿਰਦਾਰ ਸੋਹਣੀਏ

ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ ਯਾਰ ਸੋਹਣੀਏ (ਯਾਰ ਸੋਹਣੀਏ)
ਸਾਡੀ ਲੋਕਾਂ ਨੂੰ ਰੜਕ ਦੀ ਗੱਡੀ
ਗੱਡੀ ਚ ਬੈਠੇ

Hundal on the beat yo!
ਬੁਰ੍ਰਆ
Lyrics copyright : legal lyrics licensed by Lyricfind.
No unauthorized reproduction of lyric.

Comments for Gaddi Ch Yaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol at the top of the padlock
3| symbol to the left of the house
grid grid grid
grid grid grid
grid grid grid