song lyrics / Kamal Khaira / Saheli lyrics  | FRen Français

Saheli lyrics

Performer Kamal Khaira

Saheli song lyrics by Kamal Khaira official

Saheli is a song in Panjabi

ਓ ਰਾਤੀ ਸ਼ਿਮਲੇ ਵਾਲੀ ਤੂ ਜਮਾ ਹੱਦ ਕਰਦੀ
ਜਿੰਨਾ ਮੋਹ ਕਰਾ ਤੇਰਾ ਉੱਤੋ ਵਧ ਕਰਦੀ
ਓ ਰਾਤੀ ਸ਼ਿਮਲੇ ਵਾਲੀ ਤੂ ਜਮਾ ਹੱਦ ਕਰਦੀ
ਜਿੰਨਾ ਮੋਹ ਕਰਾ ਤੇਰਾ ਉੱਤੋ ਵਧ ਕਰਦੀ
ਸੱਚੀ ਮੈਂਟੋ ਮਿੰਟੀ ਜਾਣੀ ਏ ਸਰੂਰ ਬੰਨ੍ਹਦੀ
ਖੋਲਣੇ ਦੀ ਦੇਰ ਬਸ ਤੇਰੇ ਡਟ ਨੂ

ਗੂੜਾ ਤੇਰੇ ਨਾ ਪ੍ਯਾਰ ਠੇਕੇ ਦੀਏ ਬੋਤਲੇ
ਕੋਯੀ ਤੇਰੇ ਜਿਹੀ ਮਿਲੀ ਨਾ ਸਹੇਲੀ ਜੱਟ ਨੂ
ਤੇਰੇ ਨਾ ਪ੍ਯਾਰ ਠੇਕੇ ਦੀਏ ਬੋਤਲੇ
ਕੋਯੀ ਤੇਰੇ ਜਿਹੀ ਮਿਲੀ ਨਾ ਸਹੇਲੀ ਜੱਟ ਨੂ

Nixon On The Beat !

ਤੂੰ ਤੇ ਦਿਲ ਦੇ ਆ ਦਰਦਾਂ ਨੂ ਖਾਣੀ ਏ
ਨੀ ਓ ਤਾ ਖਾਗੀ ਲੂਟ ਲੂਟ ਕੇ
ਸੀ ਅੱਖਾਂ ਬਿਲੀਆਂ ਕਰਾਰ ਓਹਦੇ ਝੂਠੇ
ਰੀਝਾਂ ਦਾ ਗਈ ਗੱਲ ਕੁੱਟ ਕੇ
ਤੂੰ ਤੇ ਦਿਲ ਦੇ ਆ ਦਰਦਾਂ ਨੂ ਖਾਣੀ ਏ
ਨੀ ਓ ਤਾ ਖਾਗੀ ਲੂਟ ਲੂਟ ਕੇ
ਸੀ ਅੱਖਾਂ ਬਿਲੀਆਂ ਕਰਾਰ ਓਹਦੇ ਝੂਠੇ
ਰੀਝਾਂ ਦਾ ਗਈ ਗੱਲ ਕੁੱਟ ਕੇ
ਪਿੰਜਰੇ ਚ ਫਸਿਆਂ ਤੂ ਜੱਟ ਕਢਤਾ
ਗੁੱਟ ਕੌਦੇ ਨਾ ਸੀ ਏ ਦਿਲ ਵਾਲੇ ਫੱਟ ਨੂ

ਗੂੜਾ ਤੇਰੇ ਨਾ ਪ੍ਯਾਰ ਠੇਕੇ ਦੀਏ ਬੋਤਲੇ
ਕੋਯੀ ਤੇਰੇ ਜਿਹੀ ਮਿਲੀ ਨਾ ਸਹੇਲੀ ਜੱਟ ਨੂ
ਤੇਰੇ ਨਾ ਪ੍ਯਾਰ ਠੇਕੇ ਦੀਏ ਬੋਤਲੇ
ਕੋਯੀ ਤੇਰੇ ਜਿਹੀ ਮਿਲੀ ਨਾ ਸਹੇਲੀ ਜੱਟ ਨੂ

ਨਾ ਗਬਰੂ ਨੂ ਰਾਸ ਆਇਆਂ coffee'ਆਂ
ਜੋ ਤੇਰੇ ਨਾਲ ਬਿਹ ਕੇ ਪੀਤੀਆਂ
ਓ ਪੀਂਦਾ Whiskey Scotch ਕਦੇ ਘਰਦੀ
ਤੇ ਕਦੇ Royal ਤੇ ਪੀਤੀਆਂ
ਨਾ ਗਬਰੂ ਨੂ ਰਾਸ ਆਇਆਂ coffee'ਆਂ
ਜੋ ਤੇਰੇ ਨਾਲ ਬਿਹ ਕੇ ਪੀਤੀਆਂ
ਓ ਪੀਂਦਾ Whiskey Scotch ਕਦੇ ਘਰਦੀ
ਤੇ ਕਦੇ Royal ਤੇ ਪੀਤੀਆਂ
ਮੂਡ ਆਇਆਂ ਹੁਣ ਚਿਹਰੇ ਦੀਆਂ ਲਾਲੀਆਂ
ਮਸਾ ਭੁਲੇਯਾ ਏ ਮੁੰਡਾ ਓਹਦੀ ਮਾਰੀ ਸਟ ਨੂ

ਗੂੜਾ ਤੇਰੇ ਨਾ ਪ੍ਯਾਰ ਠੇਕੇ ਦੀਏ ਬੋਤਲੇ
ਕੋਯੀ ਤੇਰੇ ਜਿਹੀ ਮਿਲੀ ਨਾ ਸਹੇਲੀ ਜੱਟ ਨੂ
ਤੇਰੇ ਨਾ ਪ੍ਯਾਰ ਠੇਕੇ ਦੀਏ ਬੋਤਲੇ
ਕੋਯੀ ਤੇਰੇ ਜਿਹੀ ਮਿਲੀ ਨਾ ਸਹੇਲੀ ਜੱਟ ਨੂ

Rana Sotal ਤਾ ਰਿਹਾ ਓਹਨੂ ਟਾਲ ਦਾ
ਓ ਕਿਹੰਦੀ ਹਰ ਬਾਰ ਛੱਡ ਦੇ
ਖੈਰੇ ਕਰਕੇ ਆ ਲੱਗ ਦੀਆਂ ਮਿਹਫੀਲਾਂ
ਓ ਆਖ ਦੀ ਸੀ ਯਾਰ ਛੱਡ ਦੇ
Rana Sotal ਤਾ ਰਿਹਾ ਓਹਨੂ ਟਾਲ ਦਾ
ਓ ਕਿਹੰਦੀ ਹਰ ਬਾਰ ਛੱਡ ਦੇ
ਖੈਰੇ ਕਰਕੇ ਆ ਲੱਗ ਦੀਆਂ ਮਿਹਫੀਲਾਂ
ਓ ਆਖ ਦੀ ਸੀ ਯਾਰ ਛੱਡ ਦੇ
ਬੇ ਫਿਕਰਾਂ ਜਿਹਾ ਰਤਾ ਪਰਵਾਹ ਨਾ ਕਰੇ
ਮਿਲ ਜੂਗੀ ਹੋਰ ਕੋਈ ਵਹਿਲੀ ਜੱਟ ਨੂ

ਗੂੜਾ ਤੇਰੇ ਨਾ ਪ੍ਯਾਰ ਠੇਕੇ ਦੀਏ ਬੋਤਲੇ
ਕੋਯੀ ਤੇਰੇ ਜਿਹੀ ਮਿਲੀ ਨਾ ਸਹੇਲੀ ਜੱਟ ਨੂ
ਤੇਰੇ ਨਾ ਪ੍ਯਾਰ ਠੇਕੇ ਦੀਏ ਬੋਤਲੇ
ਕੋਯੀ ਤੇਰੇ ਜਿਹੀ ਮਿਲੀ ਨਾ ਸਹੇਲੀ ਜੱਟ ਨੂ

ਤੇਰੇ ਨਾ ਪ੍ਯਾਰ ਠੇਕੇ ਦੀਏ ਬੋਤਲੇ
ਕੋਯੀ ਤੇਰੇ ਜਿਹੀ ਮਿਲੀ ਨਾ ਸਹੇਲੀ ਜੱਟ ਨੂ
Lyrics copyright : legal lyrics licensed by Lyricfind.
No unauthorized reproduction of lyric.

Comments for Saheli lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol to the left of the cross
3| symbol to the right of the envelope
grid grid grid
grid grid grid
grid grid grid