song lyrics / Jind / Tenu Takeya lyrics  | FRen Français

Tenu Takeya lyrics

Performer Jind

Tenu Takeya song lyrics by Jind official

Tenu Takeya is a song in Panjabi

ਜਦੋ ਦਾ ਅੱਖੀਆਂ ਨੂੰ
ਤੇਰਾ ਦੀਦਾਰ ਹੋ ਗਿਆ
ਚੈਨ ਨਾ ਆਉਂਦਾ ਸੱਚੀ
ਮੇਰਾ ਦਿਲ ਦਿਲਦਾਰ ਹੋ ਗਿਆ
ਮੇਰਾ ਦਿਲ ਦਿਲਦਾਰ ਹੋ ਗਿਆ

ਤੈਨੂੰ ਤੱਕਿਆ ਤੇ ਮੈਨੂੰ ਲਗਿਆ
ਲਗਿਆ ਕੀ ਜੋ ਮੈਂ ਮੰਗਿਆ
ਮੰਗਿਆ ਜੋ ਉਸ ਰੱਬ ਤੋਂ ਮੈਂ
ਅੱਜ ਜਾ ਕੇ ਤੂੰ ਮੈਨੂੰ ਮਿਲਿਆ
ਤੈਨੂੰ ਤੱਕਿਆ ਤੇ ਮੈਨੂੰ ਲਗਿਆ
ਲਗਿਆ ਕੀ ਜੋ ਮੈਂ ਮੰਗਿਆ
ਮੰਗਿਆ ਜੋ ਉਸ ਰੱਬ ਤੋਂ ਮੈਂ
ਅੱਜ ਜਾ ਕੇ ਤੂੰ ਮੈਨੂੰ ਮਿਲਿਆ

ਨ ਨਾ ਨ ਨਾ ਨ ਨਾ ਨ ਨਾ

ਤੈਨੂੰ ਵੇਖ ਕੇ ਧੜਕਨ ਵੱਧ ਗਈ ਐ
ਜਿਵੇਂ ਤਾਰੀਆਂ ਨੂੰ ਚਿੱਟੇ ਚੰਨ ਦੀ ਐ
ਅੱਖੀਆਂ ਨੂੰ ਲੱਤ ਤੇਰੀ ਲੱਗ ਗਈ ਐ
ਚਾਹ ਕੇ ਵੀ ਨਜ਼ਰਾਂ ਨਾ ਹਟੀਆਂ
ਜਦ ਸੁਰਮਾ ਲਾ ਤੂੰ ਸਜਦੀ ਐ
ਦੱਸ ਕਿਹੜਾ ਜਾਦੂ ਕਰਦੀ ਐ
ਤੇਰੀ ਇਸ਼ਕ ਖੁਮਾਰੀ ਚੜ੍ਹ ਗਈ ਐ
ਜਿੰਦ ਮੁੱਕਿਆ ਆਪ ਹੀ ਨਾ ਬਚਿਆ

ਜਿੰਦ ਮੁੱਕਿਆ ਆਪ ਹੀ ਨਾ ਬਚਿਆ

ਤੈਨੂੰ ਤੱਕਿਆ ਤੇ ਮੈਨੂੰ ਲਗਿਆ (ਲਗਿਆ)
ਲਗਿਆ ਕੀ ਜੋ ਮੈਂ ਮੰਗਿਆ (ਮੰਗਿਆ)
ਮੰਗਿਆ ਜੋ ਉਸ ਰੱਬ ਤੋਂ ਮੈਂ (ਰੱਬ ਤੋਂ ਮੈਂ)
ਅੱਜ ਜਾ ਕੇ ਤੂੰ ਮੈਨੂੰ ਮਿਲਿਆ (ਮੈਨੂੰ ਮਿਲਿਆ)
ਤੈਨੂੰ ਤੱਕਿਆ ਤੇ ਮੈਨੂੰ ਲਗਿਆ
ਲਗਿਆ ਕੀ ਜੋ ਮੈਂ ਮੰਗਿਆ
ਮੰਗਿਆ ਜੋ ਉਸ ਰੱਬ ਤੋਂ ਮੈਂ
ਅੱਜ ਜਾ ਕੇ ਤੂੰ ਮੈਨੂੰ ਮਿਲਿਆ

ਮੈਨੂੰ ਇੰਜ ਮਿਲਿਆ
ਜਿਵੇਂ ਰੱਬ ਲਭਿਆ
ਮੈਨੂੰ ਇੰਜ ਲਗਿਆ
ਜਿਵੇਂ ਸਭ ਮਿਲਿਆ
ਮੈਨੂੰ ਇੰਜ ਮਿਲਿਆ
ਜਿਵੇਂ ਰੱਬ ਲਭਿਆ
ਮੈਨੂੰ ਇੰਜ ਲਗਿਆ
ਜਿਵੇਂ ਸਭ ਮਿਲਿਆ

ਦੀਦਾਰ ਤੋਂ ਫੁੱਲ ਇਸ਼ਕੇ ਦਾ ਖਿੜਿਆ
ਤੇਰੇ ਕਰ ਜਿੰਦ ਲਿਖਣਾ ਸਿੱਖਿਆ
ਜਿੰਨਾ ਮਰਜ਼ੀ ਮੈਂ ਲਿਖਦਾ ਜਾਵਾਂ
ਸਿਫਤਾਂ ਕਰ ਮੰਨ ਨਹੀਂ ਥੱਕਿਆ
ਦੀਦਾਰ ਤੋਂ ਫੁੱਲ ਇਸ਼ਕੇ ਦਾ ਖਿੜਿਆ
ਤੇਰੇ ਕਰ ਜਿੰਦ ਲਿਖਣਾ ਸਿੱਖਿਆ
ਜਿੰਨਾ ਮਰਜ਼ੀ ਮੈਂ ਲਿਖਦਾ ਜਾਵਾਂ
ਸਿਫਤਾਂ ਕਰ ਮੰਨ ਨਹੀਂ ਥੱਕਿਆ (ਥੱਕਿਆ)

ਸਿਫਤਾਂ ਕਰ ਮੰਨ ਨਹੀਂ ਥੱਕਿਆ

ਤੈਨੂੰ ਤੱਕਿਆ ਤੇ ਮੈਨੂੰ ਲਗਿਆ
ਲਗਿਆ ਕੀ ਜੋ ਮੈਂ ਮੰਗਿਆ
ਮੰਗਿਆ ਜੋ ਉਸ ਰੱਬ ਤੋਂ ਮੈਂ
ਅੱਜ ਜਾ ਕੇ ਤੂੰ ਮੈਨੂੰ ਮਿਲਿਆ
ਤੈਨੂੰ ਤੱਕਿਆ ਤੇ ਮੈਨੂੰ ਲਗਿਆ
ਲਗਿਆ ਕੀ ਜੋ ਮੈਂ ਮੰਗਿਆ
ਮੰਗਿਆ ਜੋ ਉਸ ਰੱਬ ਤੋਂ ਮੈਂ
ਅੱਜ ਜਾ ਕੇ ਤੂੰ ਮੈਨੂੰ ਮਿਲਿਆ

ਨ ਨਾ ਨ ਨਾ ਨ ਨਾ ਨ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Tenu Takeya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol to the right of the star
3| symbol to the left of magnifying glass
grid grid grid
grid grid grid
grid grid grid