song lyrics / Jind / Putla lyrics  | FRen Français

Putla lyrics

Performers JindSimar Sethi

Putla song lyrics by Jind official

Putla is a song in Panjabi

ਹਾਂ ਓ ਹਾਂ ਓ

ਵੇਖੇਯਾ ਮੈਂ ਪ੍ਯਾਰ ਨਾ ਵੇ ਮਨਾਕੇ
ਕੁੱਤੇਯਾ ਮੈਂ ਸੀਨੇ ਦੇ ਨਾਲ ਲਾਕੇ
ਉੱਤੋਂ ਉੱਤੋਂ ਦੂਰ ਵੀ ਹੋਣ ਲਗੀ
ਚਲ ਥੋਡਾ ਵੇਖ ਲਵਾਂ ਤੜਫਾਕੇ
ਏ ਸੋਚ ਦੀ ਪਾਗਲ ਮੈਂ
ਏ ਸੋਚ ਦੀ ਪਾਗਲ ਓਹਨੂ ਇਹਿਸਾਸ ਤਾ ਹੋਵੇਗਾ

ਜੀਨੁ ਮੈਂ ਕਿੱਤਾ ਏ ਪ੍ਯਾਰ ਸ਼ਾਯਦ ਓ ਪੁਤਲਾ ਹੋਵੇਗਾ
ਦਿੱਲਾ ਤੂ ਟੁੱਟ ਕੇ ਵੀ ਬਦਨਾਮ ਓਹਨੂ ਤਾਂ ਕੁਝ ਨਹੀ ਹੋਵੇਗਾ
ਜੀਨੁ ਮੈਂ ਕਿੱਤਾ ਏ ਪ੍ਯਾਰ ਸ਼ਾਯਦ ਓ ਪੁਤਲਾ ਹੋਵੇਗਾ
ਦਿੱਲਾ ਤੂ ਟੁੱਟ ਕੇ ਵੀ ਬਦਨਾਮ ਓਹਨੂ ਤਾਂ ਕੁਝ ਨਹੀ ਹੋਵੇਗਾ

ਹਾਂ ਓ ਹਾਂ ਓ

ਮੇਰੇ ਸਾਹ’ਵਾ ਵਿਚ ਰਚ ਕੇ ਓਹਨੇ ਸਾਹ ਮੇਰਾ ਘੁੱਟੇਯਾ
ਵਾਂਗ ਵਰ੍ਤ ਖਿਡੌਣੇ ਦੇ ਹਾਏ ਦੂਰ ਮੈਨੂ ਸੁੱਟੇਯਾ
ਮੇਰੇ ਸਾਹ’ਵਾ ਵਿਚ ਰਛੇਯਾ ਓਹਨੇ ਸਾਹ ਮੇਰਾ ਘੂਟੇਯਾ
ਵਰ੍ਤ ਖਿਡੌਣੇ ਦੇ ਹਾਏ ਦੂਰ ਮੈਨੂ ਸੁੱਟੇਯਾ
ਸੁੱਟੇਯਾ ਏ ਜਿਥੇ ਓਥੇ ਕਬਰ ਬਣਾ ਦੇ
ਖਤ ਮੇਰੇ ਕੱਠੇ ਕਰ ਅੱਗ ਹੁੰਨ ਲਾ ਫਿਰ ਦੁਖ ਨਹੀ ਹੋਵੇਗਾ

ਜੀਨੁ ਮੈਂ ਕਿੱਤਾ ਏ ਪ੍ਯਾਰ ਸ਼ਾਯਦ ਓ ਪੁਤਲਾ ਹੋਵੇਗਾ
ਦਿੱਲਾ ਤੂ ਟੁੱਟ ਕੇ ਵੀ ਬਦਨਾਮ ਓਹਨੂ ਤਾਂ ਕੁਝ ਨਹੀ ਹੋਵੇਗਾ
ਜੀਨੁ ਮੈਂ ਕਿੱਤਾ ਏ ਪ੍ਯਾਰ ਸ਼ਾਯਦ ਓ ਪੁਤਲਾ ਹੋਵੇਗਾ
ਦਿੱਲਾ ਤੂ ਟੁੱਟ ਕੇ ਵੀ ਬਦਨਾਮ ਓਹਨੂ ਤਾਂ ਕੁਝ ਨਹੀ ਹੋਵੇਗਾ

ਖੋਰੇ ਓਧੀ ਚਾਹਤ ਸੀ ਮੇਤੋਂ ਪੂਰੀ ਹੋਯੀ ਨਾ
ਤਾਂ ਹੀ ਮੇਰੀ ਮੋਹਬੱਤ ਓਹਨੂ ਮਨਜ਼ੂਰੀ ਹੋਯੀ ਨਾ
ਖੋਰੇ ਓਧੀ ਚਾਹਤ ਸੀ ਮੇਤੋਂ ਪੂਰੀ ਹੋਯੀ ਨਾ
ਤਾਂ ਹੀ ਤਾ ਮੋਹਬੱਤ ਮਨਜ਼ੂਰੀ ਓਹਨੂ ਹੋਯੀ ਨਾ
ਜੇ ਮੌਤ ਮੇਰੀ ਹੋਯੀੁ ਹਦੀ ਤੂ ਹੀ ਤਾ ਵਜਾਹ ਏ
ਇੰਨਾ ਦੇਣ ਨੂ ਸੀ ਕੁਛ ਦਿੱਤਾ ਮਾਹਿਰ ਦਗਾ ਹੁੰਨ ਖੁਸ਼ ਤਾਂ ਹੋਵੇਗਾ

ਜੀਨੁ ਮੈਂ ਕਿੱਤਾ ਏ ਪ੍ਯਾਰ ਸ਼ਾਯਦ ਓ ਪੁਤਲਾ ਹੋਵੇਗਾ
ਦਿੱਲਾ ਤੂ ਟੁੱਟ ਕੇ ਵੀ ਬਦਨਾਮ ਓਹਨੂ ਤਾਂ ਕੁਝ ਨਹੀ ਹੋਵੇਗਾ

ਬੰਦ ਅੱਖਾਂ ਨਾਲ ਵੇਖੇ ਸੁਪਨੇ ਅਕਸਰ ਟੁੱਟ ਕੇ ਹੀ ਰਿਹਿੰਦੇ ਨੇ
ਦੋਹਾਂ ਵਿਚ ਪ੍ਯਾਰ ਹੁੰਦੇ ਵੀ ਵਖ ਹੋ ਜਾਣਾ
ਇਹਨੂੰ ਹੀ ਤਾ ਕ਼ਿਸਮਤ ਕਿਹੰਦੇ ਨੇ
ਇਹਨੂੰ ਹੀ ਤਾ ਕ਼ਿਸਮਤ ਕਿਹੰਦੇ ਨੇ
Lyrics copyright : legal lyrics licensed by Lyricfind.
No unauthorized reproduction of lyric.
Writers: JIND, MAAHIR
Copyright: Universal Music Publishing Group

Comments for Putla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol at the top of the clock
3| symbol to the right of the target
grid grid grid
grid grid grid
grid grid grid