song lyrics / Jawed Gill / Spain lyrics  | FRen Français

Spain lyrics

Performer Jawed Gill

Spain song lyrics by Jawed Gill official

Spain is a song in Panjabi

ਜਿੰਦੇ ਬਿੱਲੋ ਲੱਗ ਜਾਵੇ
ਕੋਲੋਂ ਲਾਡੋ ਰਾਣੀਏ ਨੀਂ
ਆਸ਼ਿਕ਼ ਦਾ ਹਾਲ ਕੀ ਐ
ਪੁੱਛ ਮਰਜਾਣੀਏ ਨੀਂ
ਹੱਲ ਕਰ ਦੇਵਾਂਗੇ ਜੇ ਮੰਗ ਕਰੇਗੀ
ਤੇਰਾ ਹੀ ਐ ਘਾਟਾ ਜੇ ਤੂੰ ਸੰਗ ਕਰੇਗੀ
ਦੁਖੇ ਅੰਗ ਅੰਗ Feeling ਆ ਓਹ ਬਾਹਰ ਵਾਲਿਆਂ
ਕਢ ਦੂੰਗਾ ਕਸਰਾ ਪਿਆਰ ਵਾਲਿਆਂ
ਹਾਂ ਮਿੱਤਰਾਂ ਦਾ ਨਾਮ ਫੇਰ
ਬੁੱਲੀਆਂ ਤੇ ਲੈਣਾ ਨੀਂ
ਹਾਂ ਜ਼ੋਰ ਅਜ਼ਮਾਇਸ਼ ਪਿੱਛੋਂ
ਮਾਨਣਾ ਐ ਪੈਣਾ ਨੀਂ
ਤੇਰੇ ਤੇ ਤੇਰੇ ਤੇ ਪਿਘਲ ਗਏ
ਜੇ ਅੱਸੀ ਵਿਗੜ ਗਏ ਨੀਂ
ਫੇਰ ਸਾਂਭੇ ਨਹੀਓ ਜਾਣੇ
ਨਸ਼ਾ ਤੇਰਾ ਅੱਤ ਬਣ ਜਾਉ
ਨੀਂ ਫੇਰ ਲੱਤ ਬਣ ਜੁ ਨੀਂ
ਸਾਥੋਂ ਕਾਬੂ ਚ ਨਹੀਂ ਆਉਣੇ ਤਾਨੇ ਬਾਣੇ

ਐਵੇਂ ਸੱਟ ਲੱਗ ਜਾਉ
ਨੇੜੇ ਦਿਲ ਦੇ ਨਾ ਜਾ
ਜੋ ਤੂੰ ਕਦੇ ਨਾ ਵਾਖਾਇਆ
ਸਾਨੂ ਕਰਕੇ ਵਖਾ
ਤੂੰ ਵੀ ਕਰਿਆ ਨਾ ਕਰ
ਮੈਨੂੰ ਨਹੀਓ ਪ੍ਰਵਾਹ
ਕੁਛ ਹੱਥ ਨਹੀਓ ਆਉਣਾ
ਜੇ ਤੂੰ ਲੰਬੇਗੀ ਵਫ਼ਾ
ਜਮਾਨੇ ਬਦਲ ਗਏ ਨੀਂ
ਹੋ Double ਗਏ ਨੀਂ
ਬੜੇ Easy ਹੋ ਗਏ ਸੱਜਣ ਵਟਾਣੇ
ਤੇਰੇ ਤੇ ਤੇਰੇ ਤੇ ਪਿਘਲ ਗਏ
ਜੇ ਅੱਸੀ ਵਿਗੜ ਗਏ ਨੀਂ
ਫੇਰ ਸਾਂਭੇ ਨਹੀਓ ਜਾਣੇ
ਨਸ਼ਾ ਤੇਰਾ ਅੱਤ ਬਣ ਜਾਉ
ਨੀਂ ਫੇਰ ਲੱਤ ਬਣ ਜੁ ਨੀਂ
ਸਾਥੋਂ ਕਾਬੂ ਚ ਨਹੀਂ ਆਉਣੇ ਤਾਣੇ ਬਾਣੇ
ਬੇਪਰਵਾਹ ਅਸੀਂ ਬੇਪਰਵਾਹ
ਇਹੋ ਹੈ ਗੁਨਾਹ ਸਾਡਾ ਇਹੋ ਹੈ ਗੁਨਾਹ
ਉਂਝ ਸਾਨੂੰ ਕੋਈ ਵੀ ਨਾ ਗਮ ਲਗਾ ਸੋਹਣੀਏ
ਤੂੰ ਹੀ ਸਾਡੀ ਮਰਜ ਹੈਂ ਤੇ ਤੂੰ ਹੀ ਹੈ ਦਵਾ
ਜਾਨ ਜੇ ਮੰਗ ਲੈ ਨੀ ਹਸ ਕੇ ਵਾਰ ਦਈਏ
ਚਲੋ ਹਾਰ ਜਾਈਏ ਕੀਤੇ ਫੇਰ ਵੀ ਨਾ ਤੂੰ ਜਾਣੇ
ਤੇਰੇ ਤੇ ਤੇਰੇ ਤੇ ਪਿਘਲ ਗਏ
ਜੇ ਅੱਸੀ ਵਿਗੜ ਗਏ ਨੀਂ
ਫੇਰ ਸਾਂਭੇ ਨਹੀਓ ਜਾਣੇ
ਨਸ਼ਾ ਤੇਰਾ ਅੱਤ ਬਣ ਜਾਉ
ਫੇਰ ਲੱਤ ਬਣ ਜੁ ਨੀਂ
ਸਾਥੋਂ ਕਾਬੂ ਚ ਨਹੀਂ ਆਉਣੇ ਤਾਨੇ ਬਾਣੇ
Lyrics copyright : legal lyrics licensed by Lyricfind.
No unauthorized reproduction of lyric.

Comments for Spain lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the clock
2| symbol at the bottom of the house
3| symbol to the left of the cloud
grid grid grid
grid grid grid
grid grid grid