song lyrics / Jawed Gill / All Night lyrics  | FRen Français

All Night lyrics

Performer Jawed Gill

All Night song lyrics by Jawed Gill official

All Night is a song in Panjabi

ਸਾਰੀ ਰਾਤ ਮੈਂ ਲਾਇਆ call ਆ
ਤੈਨੂੰ ਕਿ ਅੰਦਾਜ਼ਾ, ਮੇਰੇ ਦਿਲ ਤੇ
ਕਿ ਬੀਤੀ, ਮੈਨੂੰ ਚੈਨ ਨਾ ਅਵੇ
ਅੱਖੀਂ ਰੜਕੇ ਨੀਂਦਰ, ਮੈਨੂੰ
ਸੌਂਣ ਨਾ ਦਵੇ ਬੇਚੇਨੀ
ਬਸ ਮੈਂ ਹੀ ਨਹੀ ਇਕਲਾ
ਅਜ ਤੇ ਚੰਨ ਨਾਲ ਤਾਰੇ ਹੈ ਨੀ
ਕੇਸਾ ਹੋਇਆ ਮਾਹੌਲ
ਸਨਾਟੇਆ ਦਾ ਸ਼ੋਰ ਮੇਰੇ ਕੰਨ
ਤੱਕ ਗੂੰਜੇ ਮੈਨੂੰ ਖਾਣ ਤੀਕ ਜਾਵੇ
ਸਾਰੀ ਰਾਤ ਮੈਂ ਲਾਇਆ calls
ਤੈਨੂੰ ਕਿ ਅੰਦਾਜ਼ਾ, ਮੇਰੇ ਦਿਲ ਤੇ
ਕਿ ਬੀਤੀ, ਮੈਨੂੰ ਚੈਨ ਨਾ ਆਵੇ

ਮੈਂ ਖੁਦ ਵਿੱਚ ਖੋਈ ਜਾਣਾ ਆ
ਮੈਨੂੰ ਲਭਣ ਵਾਲਾ ਕੋਯੀ ਨਹੀਂ
ਖੀਜਿਆ ਜੀਆ ਕਿਓਂ ਫਿਰਦਾ ਹਾਂ
ਅੱਖ ਹਜੇ ਤੀਕ ਤਾ ਰੋਈ ਨਹੀਂ
ਹਜੇ ਟਾਇਮ ਨਾ ਕੁਜ ਵੀ ਹੋਯ ਈ
ਹਜੇ ਰਾਤ ਵੀ ਪੂਰੀ ਖ੍ਲੋਈ ਨਹੀ
ਤੈਨੂੰ ਆਪਣਾ ਕਿਹਨ ਦੀ ਗਲਤੀ ਮੈਂ
ਕਦੇ ਕਿਸੇ ਦੇ ਕੋਲੋ ਲਕੋਈ ਨਹੀ
ਪ੍ਯਾਰ ਹੋਇਆ ਡਾਵਾਂ ਡੋਲ
ਕਰਾ ਹੁਣ ਕਿ, ਕਿੱਤੇ ਲਭਦੀ ਨਾ
ਲੀਹ ਕੋਯੀ ਰਾਹ ਤੇ ਦਿਖਾਵੇ
ਸਾਰੀ ਰਾਤ ਮੈਂ ਲਾਇਆ calls
ਤੈਨੂੰ ਕਿ ਅੰਦਾਜ਼ਾ, ਮੇਰੇ ਦਿਲ ਤੇ
ਕਿ ਬੀਤੀ, ਮੈਨੂੰ ਚੈਨ ਨਾ ਆਵੇ

ਚੇਨ ਨਾ ਆਵੇ

ਸਾਰੀ ਰਾਤ ਮੈਂ ਲਾਇਆ call ਆ
ਤੈਨੂੰ ਕਿ ਅੰਦਾਜ਼ਾ, ਮੇਰੇ ਦਿਲ ਤੇ
ਕਿ ਬੀਤੀ, ਮੈਨੂੰ ਚੈਨ ਨਾ ਅਵੇ
ਏਈਓ ਜਾਪੇ ਜਾ ਜਾਗਦਾ ਮੈਂ ਜਾ
ਜਗਨ ਸ਼ਿਅਰ ਦਿਯਾ ਬਤੀਆਂ
ਪ੍ਯਾਰ ਦੇ ਮਿਹਲ ਨਾ ਢਾਹ ਜਾਣ
ਜੂ ਵਗਨ ਹਵਾਵਾ ਤੱਤੀਆਂ
ਹੱਥੋਂ ਇਸ਼੍ਕ਼ ਦੇ ਛੁਟਗੇ ਧਾਗੇ
ਬਸ ਆੱਸਾ ਰਿਹਗਿਆ ਕੱਟਿਆ
ਮੈਂ ਨਾ ਰਿਹਾ ਤੇਰੇ ਕੋਲ ਤੇਰੇ ਕੰਨ
ਵਿੱਚ ਰਿਹ੍ਹ ਗਿਆ ਦਿਤਿਆ ਨੱਤੀਆਂ
ਬਸ ਪੈਂਦੇ ਹੁਣ ਹੋਲ
ਸਬਰ ਨਾ ਕੀਤਾ, ਦਿਲ ਨਾਲ ਜ਼ਬਰ
ਸੀ ਕੀਤਾ ਤੇ ਹੁਣ ਦਿਲ ਹੀ ਨਚਾਵੇ
ਸਾਰੀ ਰਾਤ ਮੇ ਲਾਈ ਆ calls
ਤੈਨੂੰ ਕਿ ਅੰਦਾਜ਼ਾ, ਮੇਰੇ ਦਿਲ ਤੇ
ਕਿ ਬੀਤੀ, ਮੈਨੂੰ ਚੈਨ ਨਾ ਅਵੇ
ਸਾਰੀ ਰਾਤ ਮੇ ਲਾਈ ਆ call ਆ
ਤੈਨੂੰ ਕਿ ਅੰਦਾਜ਼ਾ, ਮੇਰੇ ਦਿਲ ਤੇ
ਕਿ ਬੀਤੀ, ਮੈਨੂੰ ਚੈਨ ਨਾ ਅਵੇ
ਸਾਰੀ ਰਾਤ ਮੇ ਲਾਈ ਆ call ਆ
ਤੈਨੂੰ ਕਿ ਅੰਦਾਜ਼ਾ, ਮੇਰੇ ਦਿਲ ਤੇ (ਸਾਰੀ ਰਾਤ ਮੇ ਲਾਈ ਆ calls)
ਕਿ ਬੀਤੀ, ਮੈਨੂੰ ਚੈਨ ਨਾ ਅਵੇ
ਸਾਰੀ ਰਾਤ ਮੇ ਲਾਈ ਆ call ਆ
ਸਾਰੀ ਰਾਤ ਮੇ ਲਾਈ ਆ call ਆ
ਤੈਨੂੰ ਕਿ ਅੰਦਾਜ਼ਾ, ਮੇਰੇ ਦਿਲ ਤੇ
ਕਿ ਬੀਤੀ, ਮੈਨੂੰ ਚੈਨ ਨਾ ਅਵੇ

ਸਾਰੀ ਰਾਤ ਮੇ ਲਾਈ ਆ call ਆ ਸਾਰੀ ਰਾਤ ਮੇ ਲਾਈ ਆ call ਆ
ਸਾਰੀ ਰਾਤ ਮੇ ਲਾਈ ਆ call ਆ
Lyrics copyright : legal lyrics licensed by Lyricfind.
No unauthorized reproduction of lyric.

Comments for All Night lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol to the left of the envelope
3| symbol to the left of the padlock
grid grid grid
grid grid grid
grid grid grid