song lyrics / Jawed Gill / Same Beef lyrics  | FRen Français

Same Beef lyrics

Performer Jawed Gill

Same Beef song lyrics by Jawed Gill official

Same Beef is a song in Panjabi

Byg Byrd on the beat Sidhu Moose Wala
Bohemia brown boys in the building
Shout out Byg Byrd You know what time it is
I’m a, I’m a brown boy
ਓਹੀ Day Schedule ਆਏ ਤੇ ਓਹੀ same rule ਏ
ਓਹੀ ਆ ਸੁਭਾ ਨੀ ਓ change ਕੀਤਾ fame ਨੇ
Counting’ ਆਂ ਚ ਵੈਰੀ ਵਧੇ case ਕੁਝ ਜ਼ਿਹਰੀ ਵਧੇ
ਰੋਜ਼ inquiry ਵਧੇ news’ਆਂ ਵਿਚ name ਨੇ
ਹੋਵੇ ਪਿਛੇ hooter ਦਿਮਾਗ computer
ਜੱਟ ਵੈਰਿਯਾ ਲਈ shooter ਤੇ ਅਲੜਾ ਲਈ Thief ਨੇ
ਭਾਵੇ time ਹੋਯਾ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਓਹੀ same beef ਨੇ
Time ਹੋਯਾ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਓਹੀ same beef ਨੇ
ਸਾਡੇ ਓਹੀ same beef ਨੇ ਸਾਡੇ ਓਹੀ same beef ਨੇ

ਕੱਮ ਵੱਡੇ ਗੱਲਾਂ ਛੋਟੀ ਹਾਲੇ ਵੀ ਸਿਰੇ ਵਿਚ ਪਰਦੇਸਾਂ ਵਾਲੀ ਟੋਪੀ
ਮੁੰਡੇ ਅਮੀਰ ਹੋ ਗਾਏ ਮੇਰੀ ਰੀਸਾਂ ਲਾ
ਪਰ rap game ਦਾ ਹਾਲੇ ਵੀ ਮੇਰੇ ਮੋਡਿਆਂ ਤੇ ਭਾਰ
ਪਰ ਮੇਰੇ ਮਨ ਚ ਨੀ ਗੱਲ ਖੋਟੀ
ਮੇਰੀ ਦੁਆ ਬਈ ਸਾਰੇ ਬੇਹਿਕੇ ਖਾਨ ਰੋਟੀ
ਹੁਣ ਮੇਰੀ ਜ਼ਿੰਦਗੀ ਚ ਹੋਰ ਸਿਲਸਿਲੇ ਬਥੇਰੇ
Rap game ਹੁਣ ਮੇਰੇ ਅੱਗੇ ਗੱਲ ਛੋਟੀ
ਓ ਵੀ ਦੋਰ ਸੀ ਜਦੋਂ ਮੈਂ ਛਡਿਆ ਪੇਸ਼ਾਵਾਰ
ਫਿਰ California ਦੀ ਗਲੀਆ ਚ ਕਡ਼ੀ ਮੈਂ ਟੋਰ
ਪਰ ਹੁਣ ਵੀ ਮੂਸੇ ਤੋਂ Lahore

ਸਾਡੇ ਓਹੀ same beef ਨੇ

ਹੁਣ ਮੌਤ ਕਿਵੇ ਲੁੱਟੇ ਨਾ ਕ੍ਮਾਯਾ ਜਿਹਦਾ ਜ਼ਮੀਨ ਤੇ
ਹੁਣ industry respect ਕਰੇ ਨਾਜ਼ ਮੈਨੂ ਮੇਰੀ team ਤੇ
ਪਰ ਕਦੇ ਕਦੇ ਅੱਜੇ ਵੀ ਨੀ ਆਂਦਾ ਆਪ ਤੇ ਯਕੀਨ ਕੇ
ਜਦੋਂ ਦੀ ਦੋਨਾਲੀ ਕਡ਼ੀ industry ਨੂ ਗਾਲੀ ਕਡ਼ੀ
ਓਸ ਦਿਨ ਦੀ ਕਮਾਈ ਮੋਟੀ sector ਚ ਹੁਣ ਕੋਠੀ ਮੇਰੀ

ਭਾਵੇ Time ਹੋਯਾ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਓਹੀ same beef ਨੇ
Time ਹੋਯਾ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਓਹੀ same beef ਨੇ
ਸਾਡੇ ਓਹੀ same beef ਨੇ ਸਾਡੇ ਓਹੀ same beef ਨੇ
ਓਵੇਨ ਬੀਬਾ ਬੁੱਕਦੇ ਆਂ ਨਿਵੇਯਾ ਲਈ ਝੂਕਦੇ ਆਂ
ਰੋਕੇਯਾ ਨਾ ਰੁਕ੍ਦੇ ਆਂ ਤਾਂਹੀ ਗੁੱਡੀ ਚੜੀ ਏ
3-4 ਯਾਰ ਦੇ ਨੀ ਦੁਗਣੇ ਹਥਿਆਰ ਨੇ ਨੀ
ਵੈਰੀ ਗੋੱਡੇ ਭਾਰ ਤੇ ਓਹ੍ਨਾ ਲਈ ego ਵਡੀ ਹੈ
PBX1 ਚਾਸੀ ਏ ਨੀ ਗੱਲ ਬਾਤ ਖਾਸੀ ਏ
ਨੀ ਪੂਰੀ ਬਦਮਾਸ਼ੀ ਏਨੀ ਗੁੰਡਿਆ ਦੇ chief ਨੇ
ਭਾਵੇ time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
Time ਹੋਯਾ change ਥੱਲੇ ਓਹੀ ਕਾਲੀ range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
ਸਾਡੇ ਓਹੀ same beef ਨੇ ਸਾਡੇ ਓਹੀ same beef ਨੇ
ਆ ਆ chill ਵੀ ਏ, fun ਵੀ ਏ ਪ੍ਯਾਰ ਵੀ ਏ, gun ਵੀ ਏ
ਲੜਨਾ ਤਾਂ ਮੰਨ ਵੀ ਏ ਮਿਲੇ ਜੇ ਕੋਈ ਚਾਹੁੰਦਾ ਏ
ਵਾਧੂ ਐਵੇਈਂ ਖੁੱਲੇਯੋ ਨਾ ਹਵਾ ਵਿਚ ਝੁੱਲੇਯੋ ਨਾ
ਏਕ ਗੱਲ ਭੁੱਲ਼ੇਯੋ ਨਾ MOOSE ਵਾਲਾ ਜੀਉੰਦਾ ਏ
ਜਾਨ ਗਯਾ ਜਾਣਾ ਅੱਗੇ ਭੀੜੀ ਦਾ ਨੀ ਸੈਨਾ ਅੱਗੇ
ਬੱਲੇਯਾ ਤੂਫਨਾ ਅੱਗੇ ਟੀਕੇ ਕਦੇ Leaf ਨੀ
ਭਾਵੇ time ਹੋਯਾ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
Time ਹੋਯਾ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ

ਸੇਹਾਂਸਾਹ ਗੱਲਿਯਾ ਚ ਰਾਜਾ beast
West coast ਤੋ east coast ਤੋਂ middle east
ਹਜੇ ਵੀ ਗੱਡੀ ਦੀ ਸੀਟ ਚ ਲਿਖਾ ਗੀਤ
ਉੱਮੀਦ ਮੇਰੀ ਲੋਕਾਂ ਨੂ ਪਸੰਦ ਆਂ ਮੇਰੇ ਗੀਤ
ਬੋਲ ਮੇਰੇ ਜਿਵੇਈਂ ਮੇਰੇ AK-47
ਮਸ਼-ਹੂਰ ਮੇਰੀ GMC ਦੀ ਕਾਲੀ ਦੋਨਾਲੀ
3-4 ਯਾਰ ਜਿਹੜੇ ਸਦਾ ਮੇਰੇ ਨਾਲ
ਬਾਕੀ ਸਦੀਆਂ ਤੋਂ ਸੜ੍ਹੇ ਮੇਥੋ industry ਸਾਰੀ
ਪਰ ਅਸੀ ਤਾਂ ਕਦੇ ਰਾਹ ਨੀ ਕਿਸੇ ਦੀ
ਸਾਨੂੰ ਸ਼ੁਰੂ ਤੋਂ ਪਰਵਾਹ ਨੀ ਕਿਸੇ ਦੀ

ਓਹੀ same ਯਾਰ ਸਾਡੇ ਓਹੀ same beef

ਸਾਡੇ ਮੋਡ ਹੋਰ ਚਲਦੀ ਹਵਾ ਨੀ ਕਿਸੇ ਦੀ
ਖੇਡੇ game ਜਿਹਦੀ industry ਨੂ ਕਰੋ blame
ਭਾਵੇ Time ਹੋਯਾ change ਮੈਂ ਹਜੇ ਵੀ same
ਖੇਡੇ game ਜਿਹਦੀ industry ਨੂ ਕਰੋ blame
ਭਾਵੇ time ਹੋਯਾ change ਮੈਂ ਹਜੇ ਵੀ same

ਭਾਵੇ time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
Time ਹੋਯਾ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ

ਇਕ ਵਾਰੀ ਹੋਰ

ਭਾਵੇ time ਹੋਯਾ changeਥੱਲੇ ਓਹੀ ਕਾਲੀ Range
ਵਿਚ ਓਹੀ Same ਯਾਰ ਸਾਡੇ ਓਹੀ same beef ਨੇ
Time ਹੋਯਾ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ

Yeah
Lyrics copyright : legal lyrics licensed by Lyricfind.
No unauthorized reproduction of lyric.

Comments for Same Beef lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol at the top of the calculator
3| symbol to the right of the suitcase
grid grid grid
grid grid grid
grid grid grid