song lyrics / Jassie Gill / Jhumke lyrics  | FRen Français

Jhumke lyrics

Performer Jassie Gill

Jhumke song lyrics by Jassie Gill official

Jhumke is a song in Panjabi

ਮੁੰਡਾ ਫਿਰੇ ਤੇਰੇ ਉੱਤੇ ਮਾਰਦਾ ਟ੍ਰਾਈਆਂ
ਮੁੰਡਾ ਫਿਰੇ ਤੇਰੇ ਉੱਤੇ

ਹੋ ਬੈਹਜਾ ਬੈਹਜਾ ਕਰਦੇ ਆ ਕੰਨਾਂ ਵਾਲੇ ਝੁਮਕੇ
ਲੈਂਦੇ ਆ ਸਵਾਦ ਗੱਲਾਂ ਗੋਰੀਆਂ ਨੂੰ ਚੁੰਮ ਕੇ

ਹੋ ਬੈਹਜਾ ਬੈਹਜਾ ਕਰਦੇ ਆ ਕੰਨਾਂ ਵਾਲੇ ਝੁਮਕੇ
ਲੈਂਦੇ ਆ ਸਵਾਦ ਗੱਲਾਂ ਗੋਰੀਆਂ ਨੂੰ ਚੁੰਮ ਕੇ
ਤੈਨੂੰ ਉਂਗਲਾਂ ਹੁਸਨ ਨੇ ਲਾਈਆਂ ਨੀ ਐਵੇਂ ਨਹੀਂਓਂ ਤੂੰ ਮਚਦੀ

ਓਏ ਤੇਰੇ ਲੱਕ ਤੋਂ ਤਿਲਕਦਾ ਲਹਿੰਗਾ (ਹੋ ਹੋ)
ਨੀ ਗਿੱਧੇ ਵਿੱਚ ਤੂੰ ਨਚਦੀ (ਹੋ ਹੋ)
ਲੱਕ ਤੋਂ ਤਿਲਕਦਾ ਲਹਿੰਗਾ (ਹੋ ਹੋ)
ਨੀ ਗਿੱਧੇ ਵਿੱਚ ਤੂੰ ਨਚਦੀ (ਹੋ ਹੋ)
ਮੁੰਡਾ ਫਿਰੇ ਤੇਰੇ ਉੱਤੇ ਮਾਰਦਾ ਟ੍ਰਾਈਆਂ (ਹੋ ਹੋ)

ਆਹ ਆਹ ਆਹ ਆਹ

ਹੋ ਲੈਚੀਆਂ ਦੇ ਆਵੇ ਤੇਰੇ ਵਾਸ਼ਨਾ ਸ਼ਰੀਰ ਚੋਂ
ਆਖੇ ਤਾਂ ਮੰਗਾ ਦਿਆਂ ਦੇਆਂ ਤੈਨੂੰ ਸ਼ੌਲ ਕਸ਼ਮੀਰ ਤੋਂ

ਹੋ ਲੈਚੀਆਂ ਦੇ ਆਵੇ ਤੇਰੇ ਵਾਸ਼ਨਾ ਸ਼ਰੀਰ ਚੋਂ
ਆਖੇ ਤਾਂ ਮੰਗਾ ਦਿਆਂ ਦੇਆਂ ਤੈਨੂੰ ਸ਼ੌਲ ਕਸ਼ਮੀਰ ਤੋਂ
ਮਹੀਨਾ ਮਾਘ ਦਾ ਕਲੇਜੇ ਫਿਰੇ ਥਾਰਦਾ
ਨੀ ਅੱਗ ਵਾਂਗੂ ਤੂੰ ਮਚਦੀ

ਲੱਕ ਤੋਂ

ਓਏ ਲੱਕ ਤੋਂ ਤਿਲਕਦਾ ਲਹਿੰਗਾ (ਹੋ ਹੋ)
ਨੀ ਗਿੱਧੇ ਵਿੱਚ ਤੂੰ ਨਚਦੀ (ਹੋ ਹੋ)
ਲੱਕ ਤੋਂ ਤਿਲਕਦਾ ਲਹਿੰਗਾ (ਹੋ ਹੋ)
ਨੀ ਗਿੱਧੇ ਵਿੱਚ ਤੂੰ ਨਚਦੀ (ਹੋ ਹੋ)

ਮੁੰਡਾ ਫਿਰੇ ਤੇਰੇ ਉੱਤੇ ਮਾਰਦਾ ਟ੍ਰਾਈਆਂ (ਮਾਰਦਾ ਟ੍ਰਾਈਆਂ)

ਛੱਡ ਦਿੱਤਾ ਲਾਲਿਆਂ ਨੇ ਹੱਟਾਂ ਉੱਤੇ ਬਹਿਣਾ
ਪੁੱਤ ਜੱਟਾਂ ਦੇ ਵੇ ਡੱਕਾ ਨਹੀਂ ਤੋੜ ਤੇ
ਲਿਖਦੇ ਆ ਚਿੱਠੀਆਂ ਓਹ ਮੋੜਾਂ ਉੱਤੇ ਬਹਿ ਕੇ (ਹੋ ਹੋ)
ਮੇਰੇ ਨਾਮ ਨਾਲ ਨਾ ਐਵੇਂ ਜੋੜਦੇ (ਹੋ ਹੋ)
ਬੈਹਜਾ ਬੈਹਜਾ ਮੇਰੀ ਹੋਈ ਪਈ ਆ (ਹੋ ਹੋ)
ਨੀ ਕੁੜੀਆਂ 'ਚ ਤਾਂ ਕਰਕੇ (ਹੋ ਹੋ)
ਬਥੇਰੇ ਆਖਦੇ ਕਿ ਓਹਨੂੰ ਲੈ ਜਾਣਾ (ਹੋ ਹੋ)
ਨੀ ਅਸਲੇ ਦੀ ਛਾਂ ਕਰਕੇ (ਹੋ ਹੋ)
ਸਿਰੇ ਦੀ ਕੁੜੀ ਤੇ ਮਾਰਦੇ ਟ੍ਰਾਈਆਂ (ਹੋ ਹੋ)

ਆਹ ਆਹ ਆਹ ਆਹ

ਵੇ ਗਿੱਧੇ ਵਿੱਚ ਮੈਂ ਨਚਦੀ

ਤੇਰਾ jatt ਦੇ ਰੁਮਾਲ ਨਾਲ match ਕਰੇ suit ਨੀ
ਤੇਰੇ sandal'ਆਂ ਦੇ ਨਾਲ step ਚੱਕਦੇ ਆ boot ਨੀ
ਜੱਟ ਦੇ ਰੁਮਾਲ ਨਾਲ match ਕਰੇ suit ਨੀ (ਆਹ ਆਹ)
Sandal'ਆਂ ਦੇ ਨਾਲ step ਚੱਕਦੇ ਆ boot ਨੀ (ਆਹ ਆਹ)
ਜਦੋਂ ਲਾਵੇਂਗੀ ਤੂੰ ਧੱਕੇ ਨਾਲ ਸੋਹਣੀਏ (ਆਹ ਆਹ)
ਮੈਂ ਦੇਖੁ ਕਿਵੇਂ ਮਹੰਦੀ ਰਚਦੀ (ਆਹ ਆਹ)

ਓ ਬੈਹਜਾ ਬੈਹਜਾ ਕਰਦੇ ਆ ਕੰਨਾਂ ਵਾਲੇ ਝੁਮਕੇ (ਆਹ ਆਹ)
ਲੈਂਦੇ ਆ ਸਵਾਦ ਗੱਲਾਂ ਗੋਰੀਆਂ ਨੂੰ ਚੁੰਮ ਕੇ (ਆਹ ਆਹ)

ਗਿੱਧੇ ਵਿਚ (ਮੈਂ ਨਚਦੀ)
ਤੇਰੇ ਲੱਕ ਤੋਂ ਤਿਲਕਦਾ ਲਹਿੰਗਾ
ਨੀ ਗਿੱਧੇ ਵਿੱਚ (ਮੈਂ ਨਚਦੀ)
ਲੱਕ ਤੋਂ ਤਿਲਕਦਾ ਲਹਿੰਗਾ
ਨੀ ਗਿੱਧੇ ਵਿੱਚ ਤੂੰ ਨਚਦੀ

ਮੁੰਡਾ ਫਿਰੇ ਤੇਰੇ ਉੱਤੇ ਮਾਰਦਾ ਟ੍ਰਾਈਆਂ (ਮਾਰਦਾ ਟ੍ਰਾਈਆਂ)
Lyrics copyright : legal lyrics licensed by Lyricfind.
No unauthorized reproduction of lyric.
Writer: Veet Baljit
Copyright: Phonographic Digital Limited (PDL)

Comments for Jhumke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cross
2| symbol at the top of magnifying glass
3| symbol to the right of the smiley
grid grid grid
grid grid grid
grid grid grid