song lyrics / Jassie Gill / Gallan Goriyan lyrics  | FRen Français

Gallan Goriyan lyrics

Performers Jassie GillKartik DevGaurav Dev

Gallan Goriyan song lyrics by Jassie Gill official

Gallan Goriyan is a song in Panjabi

ਓਹ ਗੱਲਾਂ ਗੋਰੀਆਂ
ਗੋਰੀਆਂ ਦੀਆਂ ਗੱਲਾਂ ਗੋਰੀਆਂ
ਗੱਲਾਂ ਗੋਰੀਆਂ ਗੋਰੀਆਂ ਦੀਆਂ ਗੱਲਾਂ ਗੋਰੀਆਂ

ਟੌਰ ਸ਼ਰਾਬੀ, ਲੱਕ ਪਤਲਾ
ਬੜਾ ਲਚਕਾਉਂਦੀ, ਲੱਕ ਪਤਲਾ

ਜਾਦੂ ਕਰਦੇ ਨੀਲੇ ਨੈਣ ਦੱਸੋ ਜੀ ਮਈ ਕਿਵੇਂ ਬਚਲਾ

ਪੋਲ਼ੇ ਪੋਲ਼ੇ ਅੰਗ ਨੇ
ਜਿਵੇਂ ਗੰਨੇ ਦੀਆਂ ਪੋਰੀਆਂ
ਗੱਲਾਂ ਗੋਰੀਆਂ
ਗੋਰੀਆਂ ਦੀਆਂ ਗੱਲਾਂ ਗੋਰੀਆਂ

ਗੱਲਾਂ ਗੋਰੀਆਂ
ਗੋਰੀਆਂ ਦੀਆਂ ਗੱਲਾਂ ਗੋਰੀਆਂ
ਗੱਲਾਂ ਗੋਰੀਆਂ
ਗੋਰੀਆਂ ਦੀਆਂ ਗੱਲਾਂ ਹੋਰਿਆ

ਗੋਰੀਆਂ, ਗੋਰੀਆਂ ਦੀਆਂ ਗੱਲਾਂ ਗੋਰੀਆਂ
ਗੋਰੀਆਂ, ਗੋਰੀਆਂ ਦੀਆਂ ਗੱਲਾਂ ਗੋਰੀਆਂ

ਕਾਲੀ ਕਾਲੀ, ਕਾਲੀ ਰਾਤ ਸੁਹਾਣੀ
ਕਾਲੀ ਕਾਲੀ, ਕਾਲੀ ਗੱਲ ਵਿੱਚ ਗਾਣੀ
ਲੁੱਟਦਾ ਹੋ ਮੌਜਾਂ ਜਿਹਡਾ
ਐਦਾ ਹੋ ਦਿਲਬਰ ਜਾਨੀ

ਨਖਰੇ ਗੁਲਾਬੀ, ਬੜੇ ਵਾਹ ਬਾਈ ਵਾਹ
ਦਿਲ ਤੜਪਾਉਂਦੀ, ਬੜੇ ਵਾਹ ਬਾਈ ਵਾਹ
ਬੋਤਲ ਦੇ ਵਾਂਗੂ ਕੁੜੀ ਖੁਲ ਖੁਲ ਨੱਚਦੀ
ਭੋਰਾ ਸ਼ਰਮਾਉਂਦੀ ਨਹੀਓ, ਵਾਹ ਬਾਈ ਵਾਹ

ਤੇਰਾ ਸੂਟ ਵੇਖ ਕੇ, ਮਚਣ ਅਰਬ ਦੀਆਂ ਛੋਰਿਆ
ਗੱਲਾਂ ਗੋਰੀਆਂ
ਗੋਰੀਆਂ ਦੀਆਂ ਗੱਲਾਂ ਗੋਰੀਆਂ
ਗੱਲਾਂ ਗੋਰੀਆਂ
ਗੋਰੀਆਂ ਦੀਆਂ ਗੱਲਾਂ ਗੋਰੀਆਂ

ਗੱਲਾਂ ਗੋਰੀਆਂ
ਗੋਰੀਆਂ ਦੀਆਂ ਗੱਲਾਂ ਗੋਰੀਆਂ
ਗੋਰੀਆਂ, ਗੋਰੀਆਂ ਦੀਆਂ ਗੱਲਾਂ ਗੋਰੀਆਂ
ਗੋਰੀਆਂ, ਗੋਰੀਆਂ ਦੀਆਂ ਗੱਲਾਂ ਗੋਰੀਆਂ

ਹਾਏ ਸੱਤ ਸਮੁੰਦਰਾਂ ਦੀ ਰਾਣੀ
ਸੱਤ ਦਿਨ ਸੱਜ ਕੇ ਰਹਿੰਦੀ ਆ
ਫੁੱਲ ਵੀ ਫਿੱਕੇ ਲੱਗਦੇ ਨੇ
ਜਦ ਨਜ਼ਰ ਓਹਦੇ ਤੇ ਪੈਂਦੀ ਆ

ਓਹਦੇ ਕੋਕੇ ਦੇ ਲਿਸ਼ਕਾਰੇ ਨੇ
ਹਾਏ ਗਿਣ ਗਿਣ ਆਸ਼ਿਕ ਮਾਰੇ ਨੇ
ਚੰਨ ਜਿਹੀ ਨੇ ਚੰਨ ਨੂੰ ਜੀ
ਹਾਏ ਦਿਨ ਦਿਖਾਏ ਤਾਰੇ ਨੇ

ਹੋ ਗਿੱਲ ਰੋਨੀ, ਗਿੱਲ ਰੋਨੀ ਰਹੇ ਜੱਪ ਦੀ
ਓਹਦੀ ਗਲੀ ਵਿੱਚੋਂ ਜਦੋਂ ਮੇਰੀ ਕਾਰ ਟੱਪਦੀ
ਜਿੱਥੇ ਦਿਲ ਕਰੇ ਕਹਿੰਦੀ ਲੈ ਜੀ ਸੋਹਣਿਆਂ
ਪਰ ਜੁੱਤੀ ਮੈਨੂੰ ਲੈ ਦੇ, ਕਹਿੰਦੀ 4 ਲੱਖ ਦੀ
ਕਹਿੰਦੀ ਦਿਨੇ ਸੁਣਾਉ ਗੀਤ, ਰਾਤ ਨੂੰ ਲੋਰੀਆਂ

ਗੱਲਾਂ ਗੋਰੀਆਂ
ਗੋਰੀਆਂ ਦੀਆਂ ਗੱਲਾਂ ਗੋਰੀਆਂ
ਗੱਲਾਂ ਗੋਰੀਆਂ
ਗੋਰੀਆਂ ਦੀਆਂ ਗੱਲਾਂ ਹੋਰੀਂਆ
ਗੋਰਿਆਂ
Lyrics copyright : legal lyrics licensed by Lyricfind.
No unauthorized reproduction of lyric.

Comments for Gallan Goriyan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol at the top of the eye
3| symbol to the left of the trash
grid grid grid
grid grid grid
grid grid grid