song lyrics / Jassa Dhillon / Mykonos lyrics  | FRen Français

Mykonos lyrics

Performers Jassa DhillonZZORAWAR

Mykonos song lyrics by Jassa Dhillon official

Mykonos is a song in Panjabi

ਹੋ ਤੈਨੂੰ ਤਲੀਆਂ ਤੇ ਚੋਗ ਚੁਗਾਵਾ
ਚੱਲ ਅੰਬਰਾ ਤੇ ਕੀਤੇ ਲੈ ਕੇ ਜਾਵਾਂ
ਮੇਨੂੰ ਮਨ ਤੇਰਾ ਦਿਲਬਰਜਾਨੀ
ਤੈਨੂੰ ਇਸ਼ਕ ਦਾ ਜੋਗ ਸਿਖਾਵਾਂ
ਹੋ ਤੈਨੂੰ ਤਲੀਆਂ ਤੇ ਚੋਗ ਚੁਗਾਵਾ
ਚੱਲ ਅੰਬਰਾ ਤੇ ਕੀਤੇ ਲੈ ਕੇ ਜਾਵਾਂ
ਮੇਨੂੰ ਮਨ ਤੇਰਾ ਦਿਲਬਰਜਾਨੀ
ਤੈਨੂੰ ਇਸ਼ਕ ਦਾ ਜੋਗ ਸਿਖਾਵਾਂ
ਮਾਨੇ ਨਾ ਮਾਨੇ ਮੇਰਾ ਦਿਲ ਬੇਇਮਾਨ
ਰੋਜ਼ ਕਿਸੇ ਸੇ ਤੇ ਸਲਾ ਹੋਵੇ ਮੇਹਰਬਾਨ
ਸਾਊ ਤੇ ਮੇਨੂੰ ਤੂੰ ਵੀ ਨਹੀਂ ਲੱਗਦੀ
ਦੱਸ ਸੋਹਣੀਏ ਤੂੰ ਮੇਰੀ ਕੀ ਲੱਗਦੀ
ਮਾੜੀ ਦੁਨੀਆਂ ਤੋਂ ਤੈਨੂੰ ਮੈਂ ਬਚਾਵਾਂ
ਚੱਲ one way trip ਲੈ ਕੇ ਜਾਵਾਂ
ਜਾਨ ਲੈਣੀਆ ਨੇ ਤੇਰੀਆਂ ਅਦਾਵਾਂ
ਹੋ ਗੱਲ ਤੇਰੇ ਵਿੱਚ ਮੇਰੀਆਂ ਬਾਵਾਂ
ਤੈਨੂੰ ਤਲੀਆਂ ਤੇ ਚੋਗ ਚੁਗਾਵਾ
ਚੱਲ ਅੰਬਰਾ ਤੇ ਕੀਤੇ ਲੈ ਕੇ ਜਾਵਾਂ
ਮੇਨੂੰ ਮਨ ਤੇਰਾ ਦਿਲਬਰਜਾਨੀ
ਤੈਨੂੰ ਇਸ਼ਕ ਦਾ ਜੋਗ ਸਿਖਾਵਾਂ

ਛੱਡ ਦੇ ਸਿਆਪੇ ਛੱਡ ਛੱਡ ਪਹਿਲਾ ਯਾਰ
ਛੇੜ ਕੇ ਤੂੰ ਦੇਖ ਨਵੇਂ ਸਿਰੇ ਤੋਂ ਪਿਆਰ
ਦੇਖੀ ਹੋਲੇ ਹੋਲੇ ਫਿਰ ਕੀ ਬਣਦਾ
ਤੇਰਾ ਜਾਣਦਾ ਏ figure ਓਜ ਬਣਦਾ
ਛੱਡ ਦੇ ਸਿਆਪੇ ਛੱਡ ਛੱਡ ਪਹਿਲਾ ਯਾਰ
ਛੇੜ ਕੇ ਤੂੰ ਦੇਖ ਨਵੇਂ ਸਿਰੇ ਤੋਂ ਪਿਆਰ
ਦੇਖੀ ਹੋਲੇ ਹੋਲੇ ਫਿਰ ਕੀ ਬਣਦਾ
ਤੇਰਾ ਜਾਣਦਾ ਏ figure ਓਜ ਬਣਦਾ
ਮਾਨੇ ਨਾ ਮਾਨੇ ਮੇਰਾ ਦਿਲ ਬੇਇਮਾਨ
ਰੋਜ਼ ਕਿਸੇ ਸੇ ਤੇ ਸਾਲਾਂ ਹੋਵੇ ਮੇਹਰਬਾਨ
ਸਾਊ ਤੇ ਮੇਨੂੰ ਤੂੰ ਵੀ ਨਹੀਂ ਲੱਗਦੀ
ਦੱਸ ਸੋਹਣੀਏ ਤੂੰ ਮੇਰੀ ਕੀ ਲੱਗਦੀ
ਤੇਰੇ ਸੁਪਨੇ ਦਾ ਸ਼ਹਿਰ ਸਜਾਵਾਂ
ਕਦੇ ਆਵਾ ਤੇ ਕਦੇ ਜਾਵਾਂ
ਘਰ ਹੋਵੇ ਦਿਲ ਦੇ ਕੋਨੇ ਬੱਸ ਓਥੇ ਹੀ ਵੱਸ ਜਾਵਾਂ
ਤੈਨੂੰ ਤਲੀਆਂ ਤੇ ਚੋਗ ਚੁਗਾਵਾ
ਚੱਲ ਅੰਬਰਾ ਤੇ ਕੀਤੇ ਲਾ ਕੇ ਜਾਵਾਂ
ਮੇਨੂੰ ਮਨ ਤੇਰਾ ਦਿਲਬਰਜਾਨੀ
ਤੈਨੂੰ ਇਸ਼ਕ ਦਾ ਜੋਗ ਸਿਖਾਵਾਂ

ਕੀ ਹੋ ਗਿਆ ਜੇ ਹੋ ਗਏ ਫ਼ਨਾ
ਸਾਨੂੰ ਦੱਸ ਕਿਥੇ ਸੋਹਣੇ ਪਰਵਾਹ
ਜੇ ਤੂੰ ਇੱਕ ਵਾਰੀ ਕਹਿਦੇ ਜਾਣੇ ਜਾ
ਜਿਨੇ ਆਖੇ ਕਰ ਦੇਵਾਂਗੇ ਗੁਨਾਹ
ਕੀ ਹੋ ਗਿਆ ਜੇ ਹੋ ਗਏ ਫ਼ਨਾ
ਸਾਨੂੰ ਦੱਸ ਕਿਥੇ ਸੋਹਣੇ ਪਰਵਾਹ
ਜੇ ਤੂੰ ਇੱਕ ਵਾਰੀ ਕਹਿਦੇ ਜਾਣੇ ਜਾ
ਜਿਨੇ ਆਖੇ ਕਰ ਦੇਵਾਂਗੇ ਗੁਨਾਹ
ਮਾਨੇ ਨਾ ਮਾਨੇ ਮੇਰਾ ਦਿਲ ਬੇਇਮਾਨ
ਰੋਜ਼ ਕਿਸੇ ਸੇ ਤੇ ਸਾਲਾਂ ਹੋਵੇ ਮੇਹਰਬਾਨ
ਸੌ ਤੇ ਮੇਨੂੰ ਤੂੰ ਵੀ ਨਹੀਂ ਲੱਗਦੀ
ਦੱਸ ਸੋਹਣੀਏ ਤੂੰ ਮੇਰੀ ਕੀ ਲੱਗਦੀ
ਤੈਨੂੰ ਤਲੀਆਂ ਤੇ ਚੋਗ ਚੁਗਾਵਾ
ਚੱਲ ਅੰਬਰਾ ਤੇ ਕਿੱਥੇ ਲਾ ਕੇ ਜਾਵਾਂ
ਮੇਨੂੰ ਮਨ ਤੇਰਾ ਦਿਲਬਰਜਾਨੀ
ਤੈਨੂੰ ਇਸ਼ਕ ਦਾ ਜੋਗ ਸਿਖਾਵਾਂ
ਤੈਨੂੰ ਤਲੀਆਂ ਤੇ ਚੋਗ ਚੁਗਾਵਾ
ਚੱਲ ਅੰਬਰਾ ਤੇ ਕਿੱਥੇ ਲਾ ਕੇ ਜਾਵਾਂ
ਮੇਨੂੰ ਮਨ ਤੇਰਾ ਦਿਲਬਰਜਾਨੀ
ਤੈਨੂੰ ਇਸ਼ਕ ਦਾ ਜੋਗ ਸਿਖਾਵਾਂ
Lyrics copyright : legal lyrics licensed by Lyricfind.
No unauthorized reproduction of lyric.

Comments for Mykonos lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol to the right of the camera
3| symbol at the bottom of the calculator
grid grid grid
grid grid grid
grid grid grid