song lyrics / Jassa Dhillon / Fakeer Banke lyrics  | FRen Français

Fakeer Banke lyrics

Performers Jassa DhillonZZORAWAR

Fakeer Banke song lyrics by Jassa Dhillon official

Fakeer Banke is a song in Panjabi

ਕੀਤੇ ਤਾਰਿਆਂ ਦੀ ਸ੍ਹਾਵੇਂ
ਕੀਤੇ ਬਦਲਾਂ ਦੇ ਓਹਲੇ

ਕੀਤੇ ਤਾਰਿਆਂ ਦੀ ਸ੍ਹਾਵੇਂ
ਕੀਤੇ ਬਦਲਾਂ ਦੇ ਓਹਲੇ
ਮੈਂ ਰੱਸੀਂ ਨੂੰ ਮਨਾਵਾਂ ਤੂੰ ਤਾਂ ਕਦੇ ਵੀ ਨਾ ਬੋਲੈ
ਜ਼ੁਲਫਾਂ ਹਟਾਵਾਂ ਤੇਰੇ ਨਾਲ ਪਰਛਾਵਾਂ
ਜ਼ੁਲਫਾਂ ਹਟਾਵਾਂ ਤੇਰੇ ਨਾਲ ਪਰਛਾਵਾਂ
ਵੇ ਤੂੰ ਜਿੱਥੇ ਵੀ ਬੁਲਾਵੇ ਮੈਂ ਤਾਂ ਭੱਜ ਭੱਜ ਆਵਾਂ
ਸਾਡੇ ਦਿਲ ਵਿੱਚ ਵੱਜ ਜਾ ਤੂੰ ਤੀਰ ਬਣਕੇ
ਸੋਹਣੀ ਨੂੰ ਮਨਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਨਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਨਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਨਾਵਾਂ ਮੈਂ ਫਕੀਰ ਬਣਕੇ

ਦੋਨਾਂ ਦੇ ਦਿਲਾਂ ਦੇ ਵਿੱਚ ਹੌਲ ਜਿਹੇ ਪੈਂਦੇ ਨੇ
ਦੇਖਿਆ ਬਿਨਾਂ ਨਾ ਦਿਲਾਂ ਚੇਨ ਸਾਨੂੰ ਪੈਂਦੇ ਨੇ
ਸੋਹਣਿਆ ਤੋਂ ਸੋਹਣੇ ਚਿਹਰੇ ਲੱਗਦੇ ਫ਼ਜ਼ੂਲ
ਇਸ਼ਕਾਂ 'ਚ ਦਿਲ ਦਿਲ ਦਾ ਕਾਬੂ ਕਿੱਥੇ ਰਹਿੰਦੇ ਨੇ
ਓਹਦੀਆਂ ਅਦਾਵਾਂ
ਦੇਖ ਸਭ ਭੁੱਲ ਜਾਵਾਂ
ਓਹਦੀਆਂ ਅਦਾਵਾਂ
ਦੇਖ ਸਭ ਭੁੱਲ ਜਾਵਾਂ
ਕੋਈ ਸੁਲਾਹ ਕਰਵਾਦੇ ਹਾਏ ਵਜ਼ੀਰ ਬਣਕੇ
ਸੋਹਣੀ ਨੂੰ ਮਨਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਨਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਨਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਨਾਵਾਂ ਮੈਂ ਫਕੀਰ ਬਣਕੇ
Lyrics copyright : legal lyrics licensed by Lyricfind.
No unauthorized reproduction of lyric.

Comments for Fakeer Banke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the padlock
2| symbol at the bottom of the heart
3| symbol to the right of magnifying glass
grid grid grid
grid grid grid
grid grid grid