song lyrics / Jassa Dhillon / Jar Java Ge lyrics  | FRen Français

Jar Java Ge lyrics

Performers Jassa DhillonDeep Jandu

Jar Java Ge song lyrics by Jassa Dhillon official

Jar Java Ge is a song in Panjabi

Deep Jandu
Jassa Dhillon

ਹੋ ਗੱਲ ਸੁਣ ਸਾਡੀ ਖੰਡ ਦੀ ਮਖਾਣੀਏ
ਸਾਡੇ ਇਕੋ ਇੱਕ ਦਿਲ ਦੀਏ ਰਾਣੀਏ
ਹੋ ਤੈਨੂੰ ਹਦੋਂ ਵੱਧ ਪਿਆਰ ਅਸੀਂ ਕਰਦੇ
ਸਾਡੀ ਤੇਰੇ ਉੱਤੇ ਮੁਕਦੀ ਕਹਾਣੀ ਏ
ਓਹ ਸਾਡੇ ਸਬਰ ਜਾਂਦੇ ਆ ਹੁਣ ਟੁੱਟਦੇ ਨੀ
ਵਿਚੋਂ ਵਿਚ ਮੁਕਦੇ ਤੇ ਅਵੈਂ ਕੁਝ ਕਰ ਜਾਵਾਂਗੇ
ਸਾਥੋਂ ਹੋਣਾ ਨਾ ਵਿਛੋੜਾ ਤੇਰਾ ਸਹਿ ਨੀ
ਤੇ ਬਾਕੀ ਸਭ ਜਰ ਜਾਵਾਂਗੇ
ਹੋ ਤੇਰਾ ਹੋਣਾ ਨਾ ਵਿਛੋੜਾ ਸਾਥੋਂ ਸਹਿ ਨੀ
ਤੇ ਬਾਕੀ ਸਭ ਜਰ ਜਾਵਾਂਗੇ

ਹੋ ਤੇਰੇ ਪਿਆਰ ਦੀਆਂ ਤੰਦਾਂ ਬਹੁਤ ਕੱਚੀਆਂ
ਅਸੀਂ ਤੇਰੇ ਪਿੱਛੇ ਛਿੱਲ ਦਾਗੇ ਵੱਖੀਆਂ
ਹੋ ਜਿਦੇ ਕਹੇਂਗੀ ਤੂੰ ਲਾ ਦਿਆਂਗੇ ਦਾਅ ਤੇ
ਅਸੀਂ ਜੋ ਵੀ ਕਮਾਈਆਂ ਕੋਲੇ ਰੱਖੀਏ
ਹੋ ਸਾਨੂੰ ਤੇਰੇ ਹੀ ਭੁਲੇਖੇ ਚਤੋ ਪਹਿਰ ਨੀ
ਤੇ ਲੱਗਦੀ ਨਾ ਖ਼ੈਰ ਨੀ ਹੋ ਅਵੈ ਕਿਤੇ ਰੜ ਜਾਵਾਂਗੇ
ਸਾਥੋਂ ਹੋਣਾ ਨਾ ਵਿਛੋੜਾ ਤੇਰਾ ਸਹਿ ਨੀ
ਤੇ ਬਾਕੀ ਸਭ ਜਰ ਜਾਵਾਂਗੇ
ਹੋ ਤੇਰਾ ਹੋਣਾ ਨਾ ਵਿਛੋੜਾ ਸਾਥੋਂ ਸਹਿ ਨੀ
ਤੇ ਬਾਕੀ ਸਭ ਜਰ ਜਾਵਾਂਗੇ

ਹੋ ਅਸੀਂ ਕੰਡਿਆਂ ਤੋਂ ਬਣਗੇ ਗੁਲਾਬ ਨੀ
ਡੁੱਬੇ ਇਸ਼ਕ ਚ ਲਾਇਆ ਨਾ ਹਿਸਾਬ ਨੀ
ਹੋ ਸੋਹਣੇ ਸੱਜਣਾ ਨੇ ਘਰ ਦਿਲ ਪਾ ਲਾਇਆ
ਕਾਹਤੋਂ ਥਾਂ ਥਾਂ ਤੇ ਹੋਈਏ ਬੇਨਕਾਬ ਨੀ
ਹੋ ਤੇਰੇ ਮੁਖੜੇ ਤੋਂ ਨਜ਼ਰਾਂ ਨਾ ਲੈਂਦੀਆਂ
ਇਹ ਗੱਲਾਂ ਕੁਝ ਕਹਿੰਦੀਆਂ ਤੇ ਜਿੱਤੇ ਜੋ ਵੀ ਹਾਰ ਜਾਵਾਂਗੇ
ਸਾਥੋਂ ਹੋਣਾ ਨਾ ਵਿਛੋੜਾ ਤੇਰਾ ਸਹਿ ਨੀ
ਤੇ ਬਾਕੀ ਸਭ ਜਰ ਜਾਵਾਂਗੇ
ਹੋ ਤੇਰਾ ਹੋਣਾ ਨਾ ਵਿਛੋੜਾ ਸਾਥੋਂ ਸਹਿ ਨੀ
ਤੇ ਬਾਕੀ ਸਭ ਜਰ ਜਾਵਾਂਗੇ

Deep Jandu
Jassa Dhillon
ਆ ਗਿਆ ਨੀ ਓਹੀ ਬਿੱਲੋ time
Lyrics copyright : legal lyrics licensed by Lyricfind.
No unauthorized reproduction of lyric.

Comments for Jar Java Ge lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the television
2| symbol at the top of the smiley
3| symbol to the right of the target
grid grid grid
grid grid grid
grid grid grid