song lyrics / Himanshi Bokadiya / Pakkiyan Yaariyaan lyrics  | FRen Français

Pakkiyan Yaariyaan lyrics

Performer Himanshi Bokadiya

Pakkiyan Yaariyaan song lyrics by Himanshi Bokadiya official

Pakkiyan Yaariyaan is a song in Panjabi

ਧੁਰ ਸੰਜੋਗਾਂ ਲੱਗੀਆਂ ਅੱਖਿਆਂ
ਪਾ ਜਜ਼ਬਾਤਾਂ ਡੇਲ ਵਿੱਚ ਰੱਖਿਆਂ
ਜਾ ਸੋਹਣੇਆਂ ਦੀ ਬਾਹ ਫੜ ਕੇ ਹੁਣ ਪਾ ਲਈਏ ਜੱਫ਼ੀਆਂ

ਚੱਲ ਮਿੱਤਰਾਂ ਏਹ ਯਾਰੀਆਂ ਹੁਣ ਕਰ ਲਈਏ ਪੱਕੀਆਂ
ਚੱਲ ਸਜਣਾਂ ਏਹ ਯਾਰੀਆਂ ਹੁਣ ਕਰ ਲਈਏ ਪੱਕੀਆਂ

ਇੱਕ ਵਾਰੀ ਜੇ ਸੱਜਣ ਮਿਲਾਵਣੀ,
ਤਰਲੇ ਪਾਵਨ ਕਈ ਕੈ ਵਾਰੀ
ਕੰਮਲੀ ਕਹ ਕੇ ਸਭ ਸਖੀਆਂ ਹੁਣ ਸੱਦਨ ਮੈਨੂੰ ਲੱਗੀਆਂ

ਜੋੱਗਣ ਨੀ ਮੈਂ ਹੋ ਗਈ ਜੋੱਗਣ
ਪਿਆਰ ਤੇਰੇ ਵਿੱਚ ਹੋ ਗਈ ਰੋਗਣ
ਸਭ ਕੰਮ ਕਾਰਨ ਛੱਡ ਕੇ ਹੁਣ ਮੈਂ ਸੋਚਣ ਤੇਰੀ ਲੱਗੀਆਂ

ਹਰਦਮ ਜਪਦੀ ਓਹਦਾ ਨਾਈ,
ਕਿਸਨੂੰ ਆਖਣ ਓਹ ਭੁੱਲਦਾ ਨਹੀ
ਦਿਲ ਦੇ ਮਹਰਮ ਘਟ ਹੀ ਮਿਲਦੇ ਗੱਲਾਂ ਨੇ ਸੱਚਿਆਂ

ਪਾਵਾਂ ਨੀ ਮੈਂ ਝੂਮਰ ਪਾਵਨ,
ਇਸ਼ਕ ਓਹਦੇ ਵਿੱਚ ਮਰਦੀ ਜਾਵਾਂ
ਫੁੱਲਾਂ ਵਰਗੂ ਯਾਦਾਂ ਓਹਦੀਆਂ ਦਿਲ ਨਾਲ ਲਾ ਰਖੀਆਂ

ਧੁਰ ਸੰਜੋਗਾਂ ਲੱਗੀਆਂ ਅੱਖਿਆਂ
ਪਾ ਜਜ਼ਬਾਤਾਂ ਡੇਲ ਵਿੱਚ ਰੱਖਿਆਂ
ਜਾ ਸੋਹਣੇਆਂ ਦੀ ਬਾਹ ਫੜ ਕੇ ਹੁਣ ਪਾ ਲਈਏ ਜੱਫ਼ੀਆਂ
Lyrics copyright : legal lyrics licensed by Lyricfind.
No unauthorized reproduction of lyric.

Comments for Pakkiyan Yaariyaan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol at the bottom of the house
3| symbol to the left of the envelope
grid grid grid
grid grid grid
grid grid grid