song lyrics / Happy Raikoti / Mohabbat lyrics  | FRen Français

Mohabbat lyrics

Performers Happy RaikotiAvvy Sra

Mohabbat song lyrics by Happy Raikoti official

Mohabbat is a song in Panjabi

ਮੋਹੱਬਤ ਤੂੰ ਨਹੀਂ ਜੇ ਕਰਨੀ
ਫਿਰ ਮੈਂ ਵੀ ਕਿਉਂ ਕਰਾਂ
ਮੋਹੱਬਤ ਤੂੰ ਨਹੀਂ ਜੇ ਕਰਨੀ
ਫਿਰ ਮੈਂ ਵੀ ਕਿਉਂ ਕਰਾਂ
ਤੂ ਜੇ ਮੇਰੇ ਲਈ ਜੀ ਨਹੀਂ ਸਕਦੀ
ਫਿਰ ਮੈਂ ਵੀ ਕਿਉਂ ਮਰਾਂ
ਤੂ ਜੇ ਮੇਰੇ ਲਈ ਜੀ ਨਹੀਂ ਸਕਦੀ
ਫਿਰ ਮੈਂ ਵੀ ਕਿਉਂ ਮਰਾਂ
ਜਾ ਸਜਣਾ ਤੈਨੂੰ ਛੁੱਟੀਆਂ ਨੇ
ਆਜ ਤੋਂ ਅਪਨੀਆਂ ਟੁੱਟੀਆਂ ਨੇ
ਗੱਲਾਂ ਓ ਸਤ ਜਨਮ ਦੀਆਂ
ਪਲ ਦੇ ਵਿੱਚ ਹੀ ਮੁਕੀਆਂ ਨੇ
ਮੇਰੇ ਲਈ ਤੂੰ ਜੇ ਰੁਕ ਨਹੀਂ ਸਕਦੀ
ਫਿਰ ਮੈਂ ਵੀ ਕਿਉਂ ਖੜਾਂ
ਮੋਹੱਬਤ ਤੂੰ ਨਹੀਂ ਜੇ ਕਰਨੀ
ਫਿਰ ਮੈਂ ਵੀ ਕਿਉਂ ਕਰਾਂ
ਮੋਹੱਬਤ ਤੂੰ ਨਹੀਂ ਜੇ ਕਰਨੀ
ਫਿਰ ਮੈਂ ਵੀ ਕਿਉਂ ਕਰਾਂ
ਤੂ ਜੇ ਮੇਰੇ ਲਈ ਜੀ ਨਹੀਂ ਸਕਦੀ
ਫਿਰ ਮੈਂ ਵੀ ਕਿਉਂ ਮਰਾਂ
ਤੂ ਜੇ ਮੇਰੇ ਲਈ ਜੀ ਨਹੀਂ ਸਕਦੀ
ਫਿਰ ਮੈਂ ਵੀ ਕਿਉਂ ਮਰਾਂ

ਫਿਰ ਮੈਂ ਵੀ ਕਿਉਂ ਮਰਾਂ

ਰੰਗੇਯਾ ਰਹਿ ਰੰਗੇਯਾ ਰਹਿ
ਰੰਗ ਗੈਰਾਂ ਦੇ ਸਜਣਾ ਵੇ
ਹੁਣ ਨਹੀਂ ਸੁਣਨੇ ਸ਼ੋਰ ਤੇਰੇ
ਮੈਂ ਪੈਰਾਂ ਦੇ ਸਜਣਾ ਵੇ
ਹੈਪੀ ਨੇ ਸੀ ਤੇਰੇ ਲਈ ਭੁਲਾਈ ਦੁਨੀਆਂ
ਸੋਚਦਾ ਹੈ ਕਾਹਨੂੰ ਠੁਕਰਾਈ ਦੁਨੀਆਂ
ਆਖਾਂ ਤੇਰੀਆਂ ਤੋਂ ਹਾਏ ਸ਼ੁਰੂ ਕਰਕੇ
ਪੈਰਾਂ ਤੇਰੇਆਂ ਤੀ ਸੀ ਮੁਕਾਈ ਦੁਨੀਆਂ
ਤੂ ਨਿਗਮਣ ਦੀ ਗੈਰਾਂ ਦੇ ਨਾ
ਤੇਰੇ ਲਈ ਮੈਂ ਵੀ ਕਿਉਂ ਠਰਾ
ਮੋਹੱਬਤ ਤੂੰ ਨਹੀਂ ਜੇ ਕਰਨੀ
ਫਿਰ ਮੈਂ ਵੀ ਕਿਉਂ ਕਰਾਂ
ਮੋਹੱਬਤ ਤੂੰ ਨਹੀਂ ਜੇ ਕਰਨੀ
ਫਿਰ ਮੈਂ ਵੀ ਕਿਉਂ ਕਰਾਂ
ਤੂ ਜੇ ਮੇਰੇ ਲਈ ਜੀ ਨਹੀਂ ਸਕਦੀ
ਫਿਰ ਮੈਂ ਵੀ ਕਿਉਂ ਮਰਾਂ
ਤੂ ਜੇ ਮੇਰੇ ਲਈ ਜੀ ਨਹੀਂ ਸਕਦੀ
ਫਿਰ ਮੈਂ ਵੀ ਕਿਉਂ ਮਰਾਂ

ਫਿਰ ਮੈਂ ਵੀ ਕਿਉਂ ਮਰਾਂ

ਜੀ ਤਾਂ ਕਰਦਾ ਕਰਾਂ ਮੋਹੱਬਤ
ਯਾਰ ਨਹੀਂ ਮਨਦੇ
ਆਜ ਕਲ ਲੋਕੀ ਇੱਕ ਤਰਫੇ ਨੂੰ ਪਿਆਰ ਨਹੀਂ ਮਨਦੇ
ਜੀ ਤਾਂ ਕਰਦਾ ਕਰਾਂ ਮੋਹੱਬਤ
ਯਾਰ ਨਹੀਂ ਮਨਦੇ
ਆਜ ਕਲ ਲੋਕੀ ਇੱਕ ਤਰਫੇ ਨੂੰ ਪਿਆਰ ਨਹੀਂ ਮਨਦੇ
ਇੱਕ ਤਰਫਾ ਹੀ ਨਾ ਹੋ ਜਾਏ
ਇਸ ਗੱਲ ਤੋਂ ਮੈਂ ਡਰਾ

ਮੋਹੱਬਤ ਤੂੰ ਨਹੀਂ ਜੇ ਕਰਨੀ
ਫਿਰ ਮੈਂ ਵੀ ਕਿਉਂ ਕਰਾਂ
ਮੋਹੱਬਤ ਤੂੰ ਨਹੀਂ ਜੇ ਕਰਨੀ
ਫਿਰ ਮੈਂ ਵੀ ਕਿਉਂ ਕਰਾਂ
Lyrics copyright : legal lyrics licensed by Lyricfind.
No unauthorized reproduction of lyric.

Comments for Mohabbat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol at the bottom of the heart
3| symbol to the right of the calculator
grid grid grid
grid grid grid
grid grid grid