song lyrics / Gurnam Bhullar / Viah Ke Laija lyrics  | FRen Français

Viah Ke Laija lyrics

Performers Gurnam BhullarKaptaanDesi CrewSurbhi Jyoti

Viah Ke Laija song lyrics by Gurnam Bhullar official

Viah Ke Laija is a song in Panjabi

ਮੇਰੇ ਲਹਿੰਗੇ ਉੱਤੇ ਸ਼ੀਸ਼ੇ
ਤੂੰ ਵੀ ਲਿਸ਼ਕੇ ਸ਼ੀਸ਼ੇ ਵਾਂਗੂ
ਤੇਰੀ care ਕਰੂੰਗੀ ਬਾਹਲੀ
ਤੈਨੂੰ ਗਹਿਣਿਆ ਵਾਂਗੂ ਸਾਂਭੂ
ਬੜੇ ਸਾਕ ਮੈਂ ਪੁੱਠੇ ਮੋੜੇ
ਏਵੈ ਨਖਰਾ ਜੇਹਾ ਵਿਖਾ ਕੇ
Rose ਵਰਗੀ ਵਿਆਹ ਕੇ ਲੈਜਾ
ਗੱਡੀਆਂ ਤੇ rose ਲਵਾਂ ਕੇ
ਜੱਟਾ ਤੇਰੇ ਨਾਲ pose ਬਣੌਣੇ
ਤੇਰੇ ਨਾ ਦਾ ਚੂੜਾ ਪਾ ਕੇ
Rose ਵਰਗੀ ਵਿਆਹ ਕੇ ਲੈਜਾ
ਗੱਡੀਆਂ ਤੇ rose ਲਵਾਂ ਕੇ

Achievement ਮੈ ਮੰਨਾ
ਤੈਥੋਂ ਕਰਵਾਈ ਹਾਂ ਨੂੰ
ਛੇਤੀ ਹੀ ਬਿੱਲੋ ਬਣਾਉਣਾ
ਕਪਤਾਨ ਵੇ ਤੇਰੀ ਮਾਂ ਨੂੰ
ਛੇਤੀ ਹੀ ਬਿੱਲੋ ਬਣਾਉਣਾ
ਕਪਤਾਨ ਵੇ ਤੇਰੀ ਮਾਂ ਨੂੰ
Lifetime ਵੀ ਤੇਰੀ ਬਣਾ ਲੈ
Temporary ਵਿਚੋਲਾ ਪਾ ਕੇ
Rose ਵਰਗੀ ਵਿਆਹ ਕੇ ਲੈਜਾ
ਗੱਡੀਆਂ ਤੇ rose ਲਵਾਂ ਕੇ
ਜੱਟਾ ਤੇਰੇ ਨਾਲ pose ਬਣੌਣੇ
ਤੇਰੇ ਨਾ ਦਾ ਚੂੜਾ ਪਾ ਕੇ
Rose ਵਰਗੀ ਵਿਆਹ ਕੇ ਲੈਜਾ
ਗੱਡੀਆਂ ਤੇ rose ਲਵਾਂ ਕੇ

ਵੇ ਤੂੰ ਸਿਆਣਪ ਦਾ ਰਾਜਾ
ਮੈਂ ਸਾਦਗੀ ਦੀ ਆ ਰਾਣੀ
ਵੇ ਉਚੇ ਲੰਮੇ ਸੋਹਣੇ
ਆਪਾਂ ਦੋਵੇਂ ਹਾਨੋ ਹਾਣੀ
ਵੇ ਉਚੇ ਲੰਮੇ ਸੋਹਣੇ
ਆਪਾਂ ਦੋਵੇਂ ਹਾਨੋ ਹਾਣੀ
ਤੇਰੇ ਲਈ ਬਠਿੰਡੇ ਵਾਲਿਆਂ
ਰੱਖੂ ਤਲੀਆਂ ਨੁੰ ਲਿਸ਼ਕਾ ਕੇ
Rose ਵਰਗੀ ਵਿਆਹ ਕੇ ਲੈਜਾ
ਗੱਡੀਆਂ ਤੇ rose ਲਵਾਂ ਕੇ
ਜੱਟਾ ਤੇਰੇ ਨਾਲ pose ਬਣੌਣੇ
ਤੇਰੇ ਨਾ ਦਾ ਚੂੜਾ ਪਾ ਕੇ
Rose ਵਰਗੀ ਵਿਆਹ ਕੇ ਲੈਜਾ
ਗੱਡੀਆਂ ਤੇ rose ਲਵਾਂ ਕੇ

ਗੋਰੀ ਗੋਰੀ ਤੇ ਉੱਠਦੀ
ਗੂੜੀ ਗੂੜੀ ਫੁਲਕਾਰੀ
ਤੇਰੀ ਭੇਟ ਚਾੜਤੀ ਜੱਟਾ
ਜੱਟੀ ਨੇ ਜਵਾਨੀ ਸਾਰੀ
ਤੇਰੀ ਭੇਟ ਚਾੜਤੀ ਜੱਟਾ
ਜੱਟੀ ਨੇ ਜਵਾਨੀ ਸਾਰੀ
ਆਪ ਹਵਾ ਚ ਉਡਿਆਂ ਫਿਰਦੈਂ
ਨਖਰੋ ਦੀ ਨੀਂਦ ਉਡਾਕੇ
Rose ਵਰਗੀ ਵਿਆਹ ਕੇ ਲੈਜਾ
ਗੱਡੀਆਂ ਤੇ rose ਲਵਾਂ ਕੇ
ਜੱਟਾ ਤੇਰੇ ਨਾਲ pose ਬਣੌਣੇ
ਤੇਰੇ ਨਾ ਦਾ ਚੂੜਾ ਪਾ ਕੇ
Rose ਵਰਗੀ ਵਿਆਹ ਕੇ ਲੈਜਾ
ਗੱਡੀਆਂ ਤੇ rose ਲਵਾਂ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Viah Ke Laija lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol at the top of the padlock
3| symbol at the bottom of the television
grid grid grid
grid grid grid
grid grid grid