song lyrics / Gurnam Bhullar / Surki Bindi lyrics  | FRen Français

Surki Bindi lyrics

Performer Gurnam Bhullar

Surki Bindi song lyrics by Gurnam Bhullar official

Surki Bindi is a song in Panjabi

ਸੁਪਨੇ ਸੱਚ ਹੋਵਣ ਇਹਨਾਂ ਨੀਕੀਆ ਨੀਕੀਆ ਅੱਖੀਆ ਦੇ
ਪੈੜ ਜਵਾਨੀ ਦੀ ਸਬ ਖੈਰ ਕਰੇਂਦੀ ਆਵੇ
ਤੇਰੀ ਤੌਰ ਨੂੰ ਲਗ ਜਾਏ ਧੂੜ ਉਚੇ ਮਹਿਲਾਂ ਦੀ
ਰਾਜੇ ਬਾਪ ਦੀ ਰਾਣੀ ਰਾਜਕੁਮਾਰ ਵਿਆਹਵੇ
ਮਿਹਕਾਂ ਗੁੰਦਨ ਤੇਰੀਆ ਤਲੀਆ
ਜੁਗ ਜੁਗ ਮਿਹਕਣ ਚਿਟੀਆ ਕਲੀਆ
ਤੇਰੇ ਬਾਬੁਲ ਵਹਿੜੇ ਪੌਣ ਸੁਨਿਹਰੀ ਆਵੇ
ਸੁਖੀ ਸਾਂਧੀ ਲਾਵੇ ਸੁਰਖੀ ਬਿੰਦੀ ਸਜਣਾ ਦੀ
ਸਜਣਾ ਦੀ
ਤੇਰੇ ਖੁਆਬਾਂ ਨੂੰ ਖੰਭ ਲਾਵਣ ਵਾਲਾ ਆਵੇ
ਤੇਰੇ ਖੁਆਬਾਂ ਨੂੰ ਖੰਭ ਲਾਵਾਣ ਵਾਲਾ ਆਵੇ
ਸੁੱਖੀ ਸਾਂਧੀ ਲਾਵੇ ਸੁਰਖੀ ਬਿੰਦੀ ਸਜਣਾ ਦੀ
ਸਜਣਾ ਦੀ
ਤੇਰੇ ਖੁਆਬਾਂ ਨੂੰ ਖੰਭ ਲਾਵਣ ਵਾਲਾ ਆਵੇ

ਤੇਰੇ ਗਿੱਧੇ ਦੇ ਵਿੱਚ ਝੂਮੇ ਜੋਰ ਜਵਾਨੀ ਦਾ
ਤੇਰੀ ਝਾਂਜਰ ਛਣਕੇ ਸ਼ੋਰ ਪਵੇ ਜਗ ਸਾਰਾ
ਤੈਨੂੰ ਲੱਗਣ ਨਾ ਨਜਰਾ ਠੰਡੀਆ ਨੇ ਜੋ ਜਹਿਰ ਦੀਆ
ਤੇਰਾ ਅੰਮਿ੍ਤ ਬਣ ਭਖਦਾ ਰਹੇ ਅੱਗ ਦੁਆਰਾ
ਸਧਰਾਂ ਸਭ ਦਰਵਾਜੇ ਖੋਲਣ
ਤੇਰੇ ਸਾਹ ਕਦੇ ਨਾ ਡੋਲਣ
ਤੈਨੂੰ ਸਰਗੀ ਵੇਲੇ ਛੋਹ ਕੁਦਰਤ ਦੀ ਪਾਵੇ
ਸੁਖੀ ਸਾਂਧੀ ਲਾਵੇ ਸੁਰਖੀ ਬਿੰਦੀ ਸਜਣਾ ਦੀ
ਸਜਣਾ ਦੀ
ਤੇਰੇ ਖੁਆਬਾਂ ਨੂੰ ਖੰਭ ਲਾਵਣ ਵਾਲਾ ਆਵੇ
ਤੇਰੇ ਖੁਆਬਾਂ ਨੂੰ ਖੰਭ ਲਾਵਾਣ ਵਾਲਾ ਆਵੇ
ਸੁੱਖੀ ਸਾਂਧੀ ਲਾਵੇ ਸੁਰਖੀ ਬਿੰਦੀ ਸਜਣਾ ਦੀ
ਸਜਣਾ ਦੀ
ਤੇਰੇ ਖੁਆਬਾਂ ਨੂੰ ਖੰਭ ਲਾਵਣ ਵਾਲਾ ਆਵੇ

ਬਾਤ ਪੁਰਾਤਨ ਤੈਨੂੰ ਪੂਜਨ ਸਿਰਜਨ ਹਾਰੀ ਨੂੰ
ਫੁੱਲਾਂ ਵਰਗੀਏ ਕੰਡਿਆ ਵਿਚ ਵੀ ਹੱਸ ਹੱਸ ਜੀਵੇ ਤੂੰ
ਸੋਹਣੀਆ ਸੱਸੀਆ ਹੀਰਾਂ ਹੋਵਣ ਵੀ ਪਰ ਤੂੰ ਹੋਵੇ
ਏ ਦੁਆਵਾਂ ਅੱੜੀਏ ਸਦਾ ਸੁਹਾਗਣ ਜੀਵੇ ਤੂੰ
ਤੇਰੀ ਕੁਦਰਤ ਦਾ ਜੋ ਜਾਇਆ
ਤੈਨੂੰ ਫੇਰ ਵਿਆਹਵਣ ਆਇਆ
ਤੇਰੀ ਪੈੜ ਘਰਦਾ ਹਰ ਕੋਨਾ ਰੋਸ਼ਨਾਵੇ
ਸੁਖੀ ਸਾਂਧੀ ਲਾਵੇ ਸੁਰਖੀ ਬਿੰਦੀ ਸਜਣਾ ਦੀ
ਸਜਣਾ ਦੀ
ਤੇਰੇ ਖੁਆਬਾਂ ਨੂੰ ਖੰਭ ਲਾਵਣ ਵਾਲਾ ਆਵੇ
ਤੇਰੇ ਖੁਆਬਾਂ ਨੂੰ ਖੰਭ ਲਾਵਾਣ ਵਾਲਾ ਆਵੇ
ਸੁੱਖੀ ਸਾਂਧੀ ਲਾਵੇ ਸੁਰਖੀ ਬਿੰਦੀ ਸਜਣਾ ਦੀ
ਸਜਣਾ ਦੀ
ਤੇਰੇ ਖੁਆਬਾਂ ਨੂੰ ਖੰਭ ਲਾਵਣ ਵਾਲਾ ਆਵੇ
Lyrics copyright : legal lyrics licensed by Lyricfind.
No unauthorized reproduction of lyric.

Comments for Surki Bindi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol at the bottom of the camera
3| symbol to the left of the smiley
grid grid grid
grid grid grid
grid grid grid