song lyrics / Gurlez Akhtar / Safora lyrics  | FRen Français

Safora lyrics

Performers Gurlez AkhtarVeet BaljitKulwinder Kally

Safora song lyrics by Gurlez Akhtar official

Safora is a song in Panjabi

Laddi Gill ਦੀ beat ਤੇ

Safora ਵਾਲਿਆਂ ਨੇ ਕੁੜੀ ਕਰਤੀ ਸ਼ੋਕੀਨ
ਬੋਲਦੀ ਏ ਫਿੱਕਾ ਪਰ ਲਗੇ ਨਮਕੀਨ
Safora ਵਾਲਿਆਂ ਨੇ ਕੁੜੀ ਕਰਤੀ ਸ਼ੋਕੀਨ
ਬੋਲਦੀ ਏ ਫਿੱਕਾ ਪਰ ਲਗੇ ਨਮਕੀਨ
ਓ ਸਾਡੇ ਵਾਲੇ ਸੀ batch ਵਿਚ ਪੜਦੀ
ਢੇਡ ਡੱਬੀ
ਹੋ ਢੇਡ ਡੱਬੀ makeup ਦੀ ਲਾਕੇ club ਵਿਚ ਵੜ ਦੀ
ਹੋ ਢੇਡ ਡੱਬੀ makeup ਦੀ ਲਾਕੇ club ਵਿਚ ਵੜ ਦੀ
ਹੋ ਢੇਡ ਡੱਬੀ makeup ਦੀ

ਹੋ ਚੋਬਰਾਂ ਦੇ ਦਿਲਾਂ ਉਤੇ ਅੱਗ ਲੌਣ ਲਗੀ ਆ
ਹੋਇਆ ਕੀ ਜੇ ਭੋਰਾ scrub ਲੌਣ ਲਗੀ ਆ
ਹੋ ਚੋਬਰਾਂ ਦੇ ਦਿਲਾਂ ਉਤੇ ਅੱਗ ਲੌਣ ਲਗੀ ਆ
ਹੋਇਆ ਕੀ ਜੇ ਭੋਰਾ scrub ਲੌਣ ਲਗੀ ਆ
ਹੋ ਮੈਨੂੰ ਦੇਖ beauty ਸੜ ਦੀ
ਮੈ ਕੁੜੀ
ਮੈ ਕੁੜੀ full moon ਵਰਗੀ beauty parlour ਨਾ ਵੱਡ ਦੀ
ਮੈ ਕੁੜੀ full moon ਵਰਗੀ beauty parlour ਨਾ ਵੱਡ ਦੀ
ਮੈ ਕੁੜੀ full moon ਵਰਗੀ

ਹੋ ਕੋਕੋ ਸ਼ਨੈਲ ਦੀਆਂ ਆਉਂਦੀਆਂ ਨੇ ਲਪਟਾਂ
ਮੁੰਡਿਆਂ ਤੋਂ ਸੋਹਣੀਏ ਲਿਖਾਏਂਗੀ ਤੂੰ ਰਪਟਾਂ
ਹੋ ਕੋਕੋ ਸ਼ਨੈਲ ਦੀਆਂ ਆਉਂਦੀਆਂ ਨੇ ਲਪਟਾਂ
ਮੁੰਡਿਆਂ ਤੋਂ ਸੋਹਣੀਏ ਲਿਖਾਏਂਗੀ ਤੂੰ ਰਪਟਾਂ
ਸੀਨੇ ਕੋਕੋ ਸ਼ਨੈਲ ਵਾਂਗੂ ਲੜ ਦੀ
ਢੇਡ ਡੱਬੀ
ਹੋ ਢੇਡ ਡੱਬੀ makeup ਦੀ ਲਾਕੇ ਕੁੜੀ club ਵਿਚ ਵੜ ਦੀ
ਹੋ ਢੇਡ ਡੱਬੀ makeup ਦੀ ਲਾਕੇ ਹੋ club ਵਿਚ ਵੜ ਦੀ
ਹੋ ਢੇਡ ਡੱਬੀ makeup ਦੀ

ਹਾਂ ਜਮਾਟ ਉਤੇ ਲਾਵਾਂ ਸਟਰੀਟ ਵਿਚ ਗੇੜੀਆਂ
ਪਿੱਛੇ ਮੇਰੇ ਆਉਂਦੀਆਂ ਵੇ ਗੱਡੀਆਂ ਨੇ ਕਿਹੜੀਆਂ
ਹਾਂ ਜਮਾਟ ਉਤੇ ਲਾਵਾਂ ਸਟਰੀਟ ਵਿਚ ਗੇੜੀਆਂ
ਪਿੱਛੇ ਮੇਰੇ ਆਉਂਦੀਆਂ ਵੇ ਗੱਡੀਆਂ ਨੇ ਕਿਹੜੀਆਂ
Range Rover ਨਾਲ ਨਾ ਖੜ ਦੀ
ਮੈ ਕੁੜੀ full
ਮੈ ਕੁੜੀ full moon ਵਰਗੀ ਕਦੇ beauty parlour ਨਾ ਵੱਡ ਦੀ
ਮੈ ਕੁੜੀ full moon ਵਰਗੀ beauty parlour ਨਾ ਵੱਡ ਦੀ
ਮੈ ਕੁੜੀ full moon ਵਰਗੀ

ਵੇ ਤੂੰ ਖਾਨਾ ਨਮਕੀਨ ਕੁੜੀ ਮਿੱਠੇ ਦੀ ਸ਼ੋਕੀਨ
ਕੋਕੇਯਾ ਦੇ ਮੁੰਡੇ ਨਾਲ club ਚ ਕੀ scene
ਵੇ ਤੂੰ ਖਾਨਾ ਨਮਕੀਨ ਕੁੜੀ ਮਿੱਠੇ ਦੀ ਸ਼ੋਕੀਨ
ਕੋਕੇਯਾ ਦੇ ਮੁੰਡੇ ਨਾਲ club ਚ ਕੀ scene
ਅੱਗ ਹੈ Alcohol ਨੂੰ ਫੜ ਦੀ
ਢੇਡ ਡੱਬੀ
ਹੋ ਢੇਡ ਡੱਬੀ makeup ਦੀ ਲਾਕੇ ਕੁੜੀ club ਵਿਚ ਵੜ ਦੀ
ਹੋ ਢੇਡ ਡੱਬੀ makeup ਦੀ ਲਾਕੇ club ਵਿਚ ਵੜ ਦੀ
ਹੋ ਢੇਡ ਡੱਬੀ makeup ਦੀ
Lyrics copyright : legal lyrics licensed by Lyricfind.
No unauthorized reproduction of lyric.

Comments for Safora lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the trash
2| symbol to the left of the bulb
3| symbol to the right of the television
grid grid grid
grid grid grid
grid grid grid