song lyrics / Gurlez Akhtar / Baapu lyrics  | FRen Français

Baapu lyrics

Performers Gurlez AkhtarLaddi GillR Nait

Baapu song lyrics by Gurlez Akhtar official

Baapu is a song in Panjabi

ਕਦੇ ਇਕ ਕਮਰੇ ਵਿੱਚ ਵੱਸ ਦੇ ਸੀ ਅੱਜ ਕੋਠੀਆ ਵੱਡੀਆ ਲੈ ਲਈਆਂ
ਜੋ ਕਦੇ ਟੀਵੀ ਵਿੱਚ ਹੀ ਵੇਖੀਆਂ ਸੀ ਗੱਡੀਆਂ ਵੱਡੀਆ ਲੈ ਲਈਆਂ
ਜੋ ਕਦੇ ਟੀਵੀ ਵਿੱਚ ਹੀ ਵੇਖੀਆਂ ਸੀ ਗੱਡੀਆਂ ਵੱਡੀਆ ਲੈ ਲਈਆਂ
ਹਾਏ name ਵੀ ਮਿਲ ਗਿਆ fame ਵੀ ਮਿਲ ਗਿਆ
ਸੋਚਿਆ ਸੀ ਜੋ aim ਵੀ ਮਿਲ ਗਿਆ
ਪਰ ਤੂੰ ਨਹੀਂ ਸਾਡੇ ਨੇੜੇ
ਬਾਪੂ ਤੂੰ ਨਹੀਂ ਵੇਖਣੇ ਸੀ
ਹਾਏ ਦਿਨ ਚੰਗੇ ਤਾਂ ਗਏ ਮੇਰੇ ਪਰ ਤੂੰ ਨਹੀਂ ਵੇਖਣੇ ਸੀ
ਹਾਏ ਦਿਨ ਚੰਗੇ ਤਾਂ ਗਏ ਮੇਰੇ ਬਾਪੂ ਤੂੰ ਨਹੀਂ ਵੇਖਣੇ ਸੀ

ਮੈਂ ਤੈਥੋਂ ਸੰਗ ਦੀ ਡਰ ਦੀ ਗਾਉਂਦੀ ਸੀ
ਵੇ ਅੱਜ ਤੁੰਨ ਕੇ ਗਾਉਣੀ ਆ
ਮਾਤਾ ਮਿਲਦੀ ਤੂੰ ਨਹੀਂ ਮਿਲਦਾ ਮੈਂ ਜਦ ਪੇਕੇ ਆਉਣੀ ਆ
ਕਦੇ ਸੁਪਨੇ ਵਿੱਚ ਵੀ ਸੋਚ ਨਾ
ਏਨਾ ਵੱਡਾ ਪਿਆਰ ਮਿਲੁ
ਗੋਦੀ ਵਿੱਚ ਲੈ ਕਹਿੰਦਾ ਸੀ
ਮੇਰਾ ਪੁੱਤ ਸਟਾਰ ਬਣੂ
ਅੱਜ ਚਰਚੇ ਚਾਰ ਚੁਫੇਰੇ ਪਰ ਤੂੰ ਨਹੀਂ ਵੇਖਣੇ ਸੀ
ਹਾਏ ਦਿਨ ਚੰਗੇ ਤਾਂ ਗਏ ਮੇਰੇ ਪਰ ਤੂੰ ਨਹੀਂ ਵੇਖਣੇ ਸੀ
ਹਾਏ ਦਿਨ ਚੰਗੇ ਤਾਂ ਗਏ ਮੇਰੇ ਬਾਪੂ ਤੂੰ ਨਹੀਂ ਵੇਖਣੇ ਸੀ

ਤੇਰੇ ਵਰਗਿਆਂ ਮਾਪਿਆਂ ਨੂੰ ਪਹਿਲਾ ਹੀ ਨਾ ਲੈ ਜਾ ਕਰ
ਹਾਏ ਕਾਮਯਾਬੀ ਤਾਂ ਬੱਚਿਆਂ ਦੀ ਰੱਬਾ ਵੇਖਣ ਦੇ ਦਿਯਾ ਕਰ
ਤੇਰੀ ਬਾਪੂ ਯਾਦ ਸਤਾਉਂਦੀ ਹੈ
ਤੇ ਮੈਂ ਦਰਦ ਸੁਣਾ ਦਿੱਤਾ
ਮੈਂ R Nait ਨੇ ਤੈਨੂੰ ਦੱਸੀ ਕਹਾਣੀ
ਓਹਨੇ ਗੀਤ ਬਣਾ ਦਿੱਤਾ
ਤੇਰੀ ਧੀ ਨੇ ਅੱਥਰੂ ਕੇਰੇ
ਬਾਪੂ ਤੂੰ ਨਹੀਂ ਵੇਖਣੇ ਸੀ
ਹਾਏ ਦਿਨ ਚੰਗੇ ਤਾਂ ਗਏ ਮੇਰੇ ਪਰ ਤੂੰ ਨਹੀਂ ਵੇਖਣੇ ਸੀ
ਹਾਏ ਦਿਨ ਚੰਗੇ ਤਾਂ ਗਏ ਮੇਰੇ ਬਾਪੂ ਤੂੰ ਨਹੀਂ ਵੇਖਣੇ ਸੀ

ਹੋ ਰੱਬਾ ਤੂ ਡਾਕਟਰ ਕੁੱਲ ਦੁਨੀਆ ਦਾ
ਰੱਬਾ ਤੂ ਡਾਕਟਰ ਕੁੱਲ ਦੁਨੀਆ ਦਾ
ਤੇਰੇ ਬਿਨਾ ਕਿਸੇ ਨੇ ਦੁਖ ਨਾਪੇ ਨਹੀਂ
ਹਾਏ ਕੀਤੇ ਮਾ ਪਿਓ ਕੋਲ ਪੁੱਤ ਹੀ ਹੈਨੀ
ਕਿਤੇ ਪੁੱਤਾਂ ਕੋਲ ਮਾਪੇ ਹੈਨੀ
ਹਾਂ ਕਿਥੇ ਬਹਿ ਕੇ ਨਫਸੀਤ ਮੁਰੀਦੇ
ਕਿਹਨੂੰ ਫਿਰਜੇ ਕਿਹਨੂੰ ਉਡੀਕੇ
ਸਭ ਤੇਰੀ ਤਾਣੀ ਬਾਣੀ
ਦਸਤੂਰ ਹੈ ਜ਼ਿੰਦਗੀ ਹਾਏ ਦੁਨੀਆ ਤੇ ਆਉਣੀ ਜਾਣੀ
ਦਸਤੂਰ ਹੈ ਜ਼ਿੰਦਗੀ ਹਾਏ ਦੁਨੀਆ ਤੇ ਆਉਣੀ ਜਾਣੀ
ਦਸਤੂਰ ਹੈ ਜ਼ਿੰਦਗੀ ਦਸਤੂਰ ਹੈ ਜ਼ਿੰਦਗੀ
Laddi Gill
Lyrics copyright : legal lyrics licensed by Lyricfind.
No unauthorized reproduction of lyric.

Comments for Baapu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol to the left of the house
3| symbol to the left of the smiley
grid grid grid
grid grid grid
grid grid grid