song lyrics / Dalip Shekhawat / To The Stars lyrics  | FRen Français

To The Stars lyrics

Performer Dalip Shekhawat

To The Stars song lyrics by Dalip Shekhawat official

To The Stars is a song in Panjabi

ਹਾਏ ਹੋ , ਹਾਏ ਹੋ ਹਾਏ ਹੋ , ਹਾਏ ਹੋ

ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਅੰਬਰਾਂ ਤੋ ਕੀਤੇ ਤੈਨੂ ਦੂਰ ਲੇ ਜਾਵਾਂ
ਪ੍ਯਾਰ ਦਿਯਾ ਜਿਥੇ ਮਿਠੀਆਂ ਛਾਵਾਂ
ਮਿਠੀਆਂ ਮਿਠੀਆਂ ਛਾਵਾਂ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਅੰਬਰਾਂ ਤੋ ਕੀਤੇ ਤੈਨੂ ਦੂਰ ਲੇ ਜਾਵਾਂ
ਪ੍ਯਾਰ ਦਿਯਾ ਜਿਥੇ ਮਿਠੀਆਂ ਛਾਵਾਂ
ਇਕ ਵਾਰੀ ਅਜਮਾ ਕੇ ਦੇਖ

ਹਾਏ ਹੋ , ਹਾਏ ਹੋ

ਤਾਰਿਆਂ ਦੀ ਤੈਨੂ ਸੈਰ ਕਰਾਵਾਂ

ਠੰਡੀ ਆਂ ਜਿਥੇ ਚਲਣ ਹਵਾਵਾ
ਰੱਬ ਕੋਲੋਂ ਮੰਗਾ ਇਹੀ ਦੁਆਵਾ
ਜੀਵਾ ਮੈਂ ਤੇਰੇ ਵਿਚ ਸਾਹਾ
ਜਿਹਦੀ ਥਾਂ ਚੰਦ ਦੀ ਨਸ਼ਾ ਦਿਯਾ
ਉਥੇ ਅਜ ਵੀ ਨਾ ਤੇਰੇ ਨਾਲ
ਸਾਰੇ ਚਾ ਮੇਰੀ ਚਾ ਨੀ ਪਾਗਲਵਾ
ਕੀਤੇ ਉਡ ਚਲੀ ਤੂ ਮੇਰੇ ਨਾਲ
ਜਿਥੇ ਤਾਰੇ ਵੀ ਨਾ ਚਮਕਣ ਥੱਕਦੇ
ਉਥੇ ਚੰਦ ਵੀ ਨੀ ਛੁਪ ਦਾ ਵੇ
ਤੇਰੇ ਨਾਮ ਨੀ ਮੈਂ ਸਬ ਕਰਵ ਦਵਾ
ਇਕ ਵਾਰੀ ਅਜਮਾ ਕੇ ਦੇਖ

ਹਾਏ ਹੋ , ਹਾਏ ਹੋ

ਤਾਰਿਆਂ ਦੀ ਤੈਨੂ ਸੈਰ ਕਰਾਵਾਂ

ਕੀਤੇ ਉੱਡ ਚਲੀਏ ਹੋ ਹੋ

ਪਰੀ ਦਾ ਤੈਨੂ ਤਾਜ ਪਿਹਨਾਵਾ
ਦਿਲ ਕਢ ਤੇਰੇ ਹਥ ਫੜਾਵਾ
ਦੁਖ ਤੇਰੇ ਸਾਰੇ ਗਲ ਨਾਲ ਲਾਵਾਂ
ਓਸ ਵਖਰੇ ਜਹਾਨ ਚ ਦੋਵੇ
ਸਦਾ ਲਈ ਅੱਸੀ ਰਹਿਆ
ਮੇਰੇ ਜਾ ਤੈਨੂ ਤਾਰਿਆਂ ਦੀ ਸੈਰ
ਸਾਰੇ ਉਮਰ ਕਰਵਾ ਗਾ
ਇਕ ਵਾਰੀ ਅਜਮਾ ਕੇ ਦੇਖ

ਹਾਏ ਹੋ , ਹਾਏ ਹੋ

ਤਾਰਿਆਂ ਦੀ ਤੈਨੂ ਸੈਰ ਕਰਾਵਾਂ ਹੋ ਹੋ
ਕੀਤੇ ਉੱਡ ਚਲੀਏ ਹੋ ਹੋ
Lyrics copyright : legal lyrics licensed by Lyricfind.
No unauthorized reproduction of lyric.

Comments for To The Stars lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol to the right of the target
3| symbol at the bottom of the clock
grid grid grid
grid grid grid
grid grid grid