song lyrics / Dalip Shekhawat / Zindagi Da hal Dasa lyrics  | FRen Français

Zindagi Da hal Dasa lyrics

Performer Dalip Shekhawat

Zindagi Da hal Dasa song lyrics by Dalip Shekhawat official

Zindagi Da hal Dasa is a song in Panjabi

ਮੇਰੇ ਤੇ ਜੋ ਲੱਗੇ ਸਾਰੇ ਦਾਗ ਲਿਖੇ ਨੇ
ਕਿੰਨੀਯਾ ਹੀ ਰਾਤਾਂ ਖੋਰੇ ਜਾਗ ਲਿਖੇ ਨੇ
ਤੇਰੇ ਲਈ ਜੋ ਲਿਖੇਯਾ ਸਕੂਨ ਓਹਦੇ ਚ
ਸਕੂਨ ਓਹਦੇ ਚ
ਮੈਂ ਉਂਜ ਬੜੇ ਲੋਕਾ ਦੇ ਸੁਹਾਗ ਲਿਖੇ ਨੇ

ਜ਼ਿੰਦਗੀ ਮੇਰੀ ਦੀ ਜੇ ਮੈਂ ਗੱਲ ਦਸਾਂ ਤੁਹਾਨੂੰ
ਕੁਛ ਖ਼ਾਸ ਨਹੀਂ ਰਹੀ
ਉਥੋ ਮੁੜ ਆਵਾ ਵੀਰੇ ਮੈਂ ਤਾ
ਜਿਥੋਂ ਮੁਡ਼ਣੇ ਦੀ ਆਸ ਨੀ ਰਹੀ
ਆਪਣੇ ਆ ਲੁਟਿਆ ਸੀ ਆਪਣਿਆਂ ਮਾਰੇਯਾ ਸੀ
ਆਪਣੇ ਆ ਕਿੱਤਾ ਸੀ ਤਬਾਹ ਮੈਨੂ ਤਾ
ਡਿਗੇਯਾ ਸੀ ਚਕ ਲਿਆ ਰੱਬ ਨੇ ਹੀ ਰਖ ਲਿਯਾ
ਦੇਖਣਾ ਓ ਚੌਂਦੇ ਸੀ ਸਵਾ ਮੈਨੂ ਤਾ
ਖੋਰੇ ਕਿਥੇ ਖੋ ਗੇਯਾ ਸੀ
ਪਾਗਲ ਜਿਹਾ ਹੋ ਗੇਯਾ ਸੀ
ਸਾਰੀ ਸਾਰੀ ਰਾਤ ਬੈਠ ਰੋਏਆ ਭੀ ਆ ਮੈਂ
ਰੱਬ ਕੋਲੇ ਖੜ ਆਏਆ
ਜ਼ਿੰਦਗੀ ਨੂ ਪੜ੍ਹ ਆਏਆ
ਮਰਕੇ ਰਕਾਨੇ ਜੇਓਂਦਾ ਹੋਏਆ ਭੀ ਆ ਮੈਂ
ਮਰਕੇ ਰਕਾਨੇ ਜੇਓਂਦਾ ਹੋਏਆ ਭੀ ਆ ਮੈਂ
ਮਰਕੇ ਰਕਾਨੇ ਜੇਓਂਦਾ ਹੋਏਆ ਭੀ ਆ ਮੈਂ

ਬਣਕੇ ਨਾਵਬ ਦੇ ਜਯੀ
ਸਿਧਾ ਹੀ ਜਵਾਬ ਦੇ ਜਯੀ
ਝੂਠੀ ਹਾਮੀ ਕਿਸੇ ਦੀ ਤੂ ਭਰੀ ਨਾ ਯਾਰਾ
ਚਲ ਇਕ ਗੱਲ ਦਸਾ
ਜ਼ਿੰਦਗੀ ਦਾ ਹਲ ਦਸਾ
ਕਿਸੇ ਤੇ ਯਕੀਨ ਕਦੇ ਕਰੀ ਨਾ ਯਾਰਾ
ਲੋਕਾ ਭਾ ਦੇ ਚੋਬਰ
ਸ਼ਿਕਾਰੀ ਬਣ ਗੇਯਾ
ਮੈਂ ਉੱਠਿਆ ਗਰੀਬੀ ਚੋ
ਲਿਖਾਰੀ ਬਣ ਗੇਯਾ
ਪੁਛ ਲੈ ਮੰਦੋੜ ਪਿੰਡ ਆਕੇ ਕਿਸੇ ਤੋ
ਫੁੱਦੂ ਆਪਣਿਆਂ ਕੋਲੋ ਕਿੰਨੀ ਵਾਰੀ ਬਣ ਗੇਯਾ
ਅਲੜਾ ਤੋ ਨੋਟ ਯਾਰਾ ਵਾਰੇ ਭੀ ਆ ਮੈਂ
ਬਾਹਾਂ ਤੇ ਬਲੈਡ ਬੜੇ ਮਾਰੇ ਭੀ ਆ ਮੈਂ
ਏ ਨਾ ਸੋਚੀ ਹੱਥ ਵਿੱਚ ਕੋਕ ਫੜਿਆ
ਦਾਰੂ ਚ ਮਿਲਕੇ ਪੀਤੇ ਖਾਰੇ ਭੀ ਆ ਮੈਂ
ਜੇ ਦੁਖ ਮੈਂ ਸੁਣਾਵਾਂ ਤੈਥੋਂ ਜਾਣੇ ਨਿਇ ਲਿਖੇ
ਹਾਲੇ ਜ਼ਿੰਦਗੀ ਲਿਖੀ ਆ ਵੀਰੇ ਗਾਨੇ ਨਿਇ ਲਿਖੇ
ਮੇਰੇ ਨਾਲ ਬੀਤੇਯਾ ਜੋ ਓਹੀ ਲਿਖੇਯਾ
ਐਵੇ ਵਾਦੁ ਭੰਗ ਦੇ ਜੋ ਭਾਰੇ ਨਿਇ ਲਿਖੇ
ਐਵੇ ਵਾਦੁ ਭੰਗ ਦੇ ਜੋ ਭਾਰੇ ਨਿਇ ਲਿਖੇ
ਐਵੇ ਵਾਦੁ ਭੰਗ ਦੇ ਜੋ ਭਾਰੇ ਨਿਇ ਲਿਖੇ

ਲਿਖਣੇ ਸੀ ਗਾਨੇ ਕਿਥੇ ਯਾਰ ਤੁਹਾਡੇ ਨੇ
ਯਾਰੀ ਬਣ ਕੇ ਦੁਖਾ ਦਾ ਕੋਈ ਤੂਫਾਨ ਨਾ ਔਂਦੀ
ਹੁਣ ਤਕ ਪਾਗਲ ਤਾ ਹੋ ਹੀ ਜਾਣਾ ਸੀ
ਜੇ ਜ਼ਿੰਦਗੀ ਮੇਰੀ ਚ ਓ ਰਕਾਨ ਨਾ ਔਂਦੀ
ਜੇਤੋ ਓਹਦੇ ਵਾਰੇ ਕੁਜ ਪਤਾ ਲਗ ਜਾਏ
ਹਾਲੇ ਗਾਨੇਯਾ ਚ ਐਸੀ ਕੋਈ ਗਲ ਨਿਇ ਪੌਣੀ
ਮੰਨੇਯਾ ਮੁਹੱਬਤਾ ਦੇ ਕਿੱਸੇ ਬੜੇ ਆ
ਪਰ ਏਹੋ ਜਿਹੀ ਮੁਹੱਬਤ ਨਾ ਕਿਸੇ ਨੂ ਹੋਣੀ
ਪਰ ਏਹੋ ਜਿਹੀ ਮੁਹੱਬਤ ਨਾ ਕਿਸੇ ਨੂ ਹੋਣੀ
ਪਰ ਏਹੋ ਜਿਹੀ ਮੁਹੱਬਤ ਨਾ ਕਿਸੇ ਨੂ ਹੋਣੀ

ਮੈਂ ਮਰਕੇ ਭੀ ਲਾ ਸਕਦਾ ਨੀ
ਇਹਸਾਨ ਰਕਾਨੇ ਤੇਰੇ ਨੇ
ਭਾਵੇ ਜ਼ਿੰਦਗੀ ਮੁਕਦੀ ਮੂਕ ਜਾਵੇ
ਪਰ ਗੀਤ ਨੀ ਮੁਕਣੇ ਮੇਰੇ ਨੇ
ਪਰ ਗੀਤ ਨਿਇ ਮੁਕਣੇ
Lyrics copyright : legal lyrics licensed by Lyricfind.
No unauthorized reproduction of lyric.

Comments for Zindagi Da hal Dasa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol at the top of the cross
3| symbol to the right of the television
grid grid grid
grid grid grid
grid grid grid