song lyrics / Dalip Shekhawat / Supna Banke Aayi c lyrics  | FRen Français

Supna Banke Aayi c lyrics

Performer Dalip Shekhawat

Supna Banke Aayi c song lyrics by Dalip Shekhawat official

Supna Banke Aayi c is a song in Panjabi

ਸੁਪਨਾ ਬਣਕੇ ਆਈ ਸੀ

Mixsingh Mixsingh
Mixsingh in the house

ਵੱਡੇ ਸੀ ਸ਼ੌਕ ਅੱਲ੍ਹੜ ਦੇ ਨਿੱਕੀ ਜੀ ਜ਼ਿੰਦ ਨੂੰ ਰੌਲ ਗਈ
ਮੇਰਾ ਤਾ ਸ਼ਰਦਾ ਅੜਿਆ ਜਾਂਦੀ ਏਨਾ ਕ ਬੋਲ ਗਈ
ਅਰਸ਼ਾ ਤੇ ਉਡਗੇ ਪੰਛੀ ਸੋਖੇ ਕਿਥੇ touch ਹੁੰਦੇ
ਸੁਪਨਾ ਬਣਕੇ ਆਈ ਸੀ ਸੁਪਨੇ ਕਿੱਥੇ ਸੱਚ ਹੁੰਦੇ
ਬਹੁਤਾ ਹੀ ਚਮਕਣ ਵਾਲੇ ਹੀਰੇ ਨਹੀਂ ਕੱਚ ਹੁੰਦੇ
ਸੁਪਨਾ ਬਣਕੇ ਆਈ ਸੀ ਸੁਪਨੇ ਕਿੱਥੇ ਸੱਚ ਹੁੰਦੇ

ਸੁਪਨਾ ਬਣਕੇ ਆਈ ਸੀ, ਸੁਪਨਾ ਬਣਕੇ ਆਈ ਸੀ

ਏਨੀ ਛੇਤੀ ਕਿਉਂ ਭਰ ਗਿਆ ਕੈਸਾ ਤੇਰਾ ਜੀ ਹੋ ਗਿਆ
ਤੇਰੀ ਬਦੋਲਤ ਅੜੀਏ ਕੀ ਸੀ ਤੇ ਕੀ ਹੋ ਗਿਆ
ਗਾਂਨੀ ਹੀ ਤੋੜ ਹੋਵੇ ਨਾ ਕਿੱਥੇ ਖਤ ਮੱਚ ਹੁੰਦੇ
ਸੁਪਨਾ ਬਣਕੇ ਆਈ ਸੀ ਸੁਪਨੇ ਕਿੱਥੇ ਸੱਚ ਹੁੰਦੇ
ਬਹੁਤਾ ਹੀ ਚਮਕਣ ਵਾਲੇ ਹੀਰੇ ਨਹੀਂ ਕੱਚ ਹੁੰਦੇ
ਸੁਪਨਾ ਬਣਕੇ ਆਈ ਸੀ ਸੁਪਨੇ ਕਿੱਥੇ ਸੱਚ ਹੁੰਦੇ
ਸੁਪਨਾ ਬਣਕੇ ਆਈ ਸੀ

Blen blen blen did you just stop pulling

ਯਾਦਾ ਦੇ ਉਣ ਦੇ ਕੇਜੀ
ਚੰਦਰੇ ਨੂ ਬਨਣ ਲਾ ਗਯੀ
ਮੈਨੂੰ ਵੀ ਕੰਡ ਸੁਣਦੇ ਨੂ
Baby ਓ ਸੁਨਣ ਲਾ ਗਯੀ
ਆਸ਼ਿਕ਼ ਮਰੀਜ ਬਰਾੜਾਂ
ਸੋਖੇ ਕਿਥੇ ਬਚ ਹੁੰਦੇ
ਸੁਪਨਾ ਬਣਕੇ ਆਯੀ ਸੀ
ਸੁਪਨੇ ਕਿਥੇ ਸਚ ਹੁੰਦੇ
ਬੋਹਤਾ ਹੀ ਚਮਕਣ ਵਾਲੇ
ਹੀਰੇ ਨਹੀ ਕੱਚ ਹੁੰਦੇ
ਸੁਪਨਾ ਬਣਕੇ ਆਯੀ ਸੀ
ਸੁਪਨੇ ਕਿਥੇ ਸਚ ਹੁੰਦੇ
ਸੁਪਨਾ ਬਣਕੇ ਆਯੀ ਸੀ

ਇਕ paper ਤੇ ਲਿਖਾ ਤੇਰੇ ਧੋਖ਼ੇ ਦੀਆਂ ਲੈਣਾ
ਇਕ paper ਚ ਫੂਕ ਦਾ ਆਵਾਜ਼ਾਂ ਤੇਰੀਆਂ
ਮੈਨੂੰ ਆਦਤ ਬਚਾ ਗਈ ਪੜਨੇ ਦੀ ਤੇਰੇ ਪੀਛੋਂ
ਜਦੋਂ ਛੱਡਿਆਂ ਰਕਾਨੇ ਨੀਲੇ ਹੰਜ ਤੇਰੀਆਂ
ਬਾਬਾ ਆਸ਼ਕਾਂ ਦਾ ਰਾਂਝਾ ਜੀ ਤੋਂ ਧੋਣ ਲੈਣੇ ਮੈਂ
ਸ਼ਿਵ ਪੜ ਲੈਣਾ ਤੇ ਦੇਬੀ ਸੁਣ ਲੈਣਾ ਮੈਂ
ਦੇਬੀ ਸੁਣ ਲੈਣਾ ਮੈਂ
ਦੇਬੀ ਸੁਣ ਲੈਣਾ ਮੈਂ
ਸ਼ਿਵ ਪੜ ਲੈਣਾ ਤੇ ਦੇਬੀ ਸੁਣ ਲੈਣਾ ਮੈਂ
ਏਦਾਂ ਲਿਖ਼ਤ ਨਾ ਯਾਦ ਤੇਰੀ ਬੁਨ ਲੈਣਾ ਮੈਂ
ਸ਼ਿਵ ਪੜ ਲੈਣਾ ਤੇ ਦੇਬੀ ਸੁਣ ਲੈਣਾ ਮੈਂ
ਦੇਬੀ ਸੁਣ ਲੈਣਾ ਮੈਂ, ਦੇਬੀ ਸੁਣ ਲੈਣਾ ਮੈਂ
Lyrics copyright : legal lyrics licensed by Lyricfind.
No unauthorized reproduction of lyric.

Comments for Supna Banke Aayi c lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol at the top of the clock
3| symbol at the bottom of the padlock
grid grid grid
grid grid grid
grid grid grid