song lyrics / Dalip Shekhawat / Sohni Haan lyrics  | FRen Français

Sohni Haan lyrics

Performer Dalip Shekhawat

Sohni Haan song lyrics by Dalip Shekhawat official

Sohni Haan is a song in Panjabi

ਤੈਨੂੰ ਜੋ ਜੋ ਪਸੰਦ ਯਾਰਾਂ ਸਬ ਉਹ ਹੀ ਚੁਣਨਾ ਹੈ
ਮੈਂ ਸ਼ੀਸ਼ੇ ਦੀ ਮੰਨਦੀ ਨਾ ਤੇਰੇ ਮੂਹੋ ਸੁਨਣਾ ਹੈ
ਮੈਂ ਚੰਨ ਵਰਗੀ ਝੂਠ ਕਹਿੰਦੇ ਆ ਸੱਚੀ ਲਗਦੀ ਹੋਣੀ ਆ
ਜਿਸ ਦਿਨ ਤੂੰ ਕਹਿ ਦੇਗਾ ਮੈਂ ਮੰਨ ਲਉ ਕੇ ਸੋਹਣੀ ਹਾਂ
ਜਿਸ ਦਿਨ ਤੂੰ ਕਹਿ ਦੇਗਾ ਮੈਂ ਮੰਨ ਲਉ ਕੇ ਸੋਹਣੀ ਹਾਂ

ਫਿਰ ਇਲਜਾਮ ਗੁਲਾਬਾਂ ਤੇ ਮੇਰੇ ਕਰਕੇ ਟੁੱਟਦੇ ਨੇ
ਸ਼ਾਇਰ ਲਿਖਣਾ ਚਾਉਂਦੇ ਪਰ ਅਲਫਾਜ਼ ਹੀ ਮੁਕ ਗਏ ਹੈ
ਅੱਖਾਂ ਮਿਲਾ ਲੇਵਾ ਧੜਕਣ ਵਧਾ ਦੇਵਾ
ਤੇ ਗਹਿਰੇ ਸਮੰਦਰ ਦੇ ਵਿਚ ਕਿੰਨੇ ਡੁੱਬ ਗਏ ਨੇ
ਇਹ ਗੱਲ ਸੱਚ ਹੈ ਆ ਝੂਠ ਯਾਰਾਂ ਮੈਂ ਸਮਝ ਨਾ ਪਾਉਂਦੀ ਆ
ਜਿਸ ਦਿਨ ਤੂੰ ਕਹਿ ਦੇਗਾ ਮੈਂ ਮੰਨ ਲਉ ਕੇ ਸੋਹਣੀ ਹਾਂ
ਜਿਸ ਦਿਨ ਤੂੰ ਕਹਿ ਦੇਗਾ ਮੈਂ ਮੰਨ ਲਉ ਕੇ ਸੋਹਣੀ ਹਾਂ

ਆ ਆ ਆ ਆ ਆ ਆ ਆ ਆ ਆ

ਤੇਰੇ ਵਰਗਾ ਕੋਈ ਨਾ ਤੇਰੀ ਹਰ ਅਦਾ ਅਲੱਗ ਹੈ
ਤੂੰ ਕਦੇ ਤੇ ਮਿਲਣਾ ਹੈ ਕੋਈ ਨਾ ਰੱਬ ਹੈ
ਜਿਦੇ ਕੋਲ ਤੂੰ ਹੋਣਾ ਹੈ ਓਹਨੂੰ ਲੋੜ ਕਿਸੇ ਦੀ ਕਿ
ਤੇਰਾ ਪਿਆਰ ਜਿੰਨੂ ਮਿਲਣਾ ਓਹਦੇ ਕੋਲ ਸਬ ਹੈ
ਤੂੰ ਕੀਤੇ ਨਾ ਨਾ ਕਰ ਦੇ ਮੈਂ ਬਾਲਾ ਘਬਰਾਉਂਦੀ ਹਾਂ
ਜਿਸ ਦਿਨ ਤੂੰ ਕਹਿ ਦੇਗਾ ਮੈਂ ਮੰਨ ਲਉ ਕੇ ਸੋਹਣੀ ਹਾਂ
ਜਿਸ ਦਿਨ ਤੂੰ ਕਹਿ ਦੇਗਾ ਮੈਂ ਮੰਨ ਲਉ ਕੇ ਸੋਹਣੀ ਹਾਂ
Lyrics copyright : legal lyrics licensed by Lyricfind.
No unauthorized reproduction of lyric.

Comments for Sohni Haan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the envelope
2| symbol at the bottom of the trash
3| symbol at the top of the eye
grid grid grid
grid grid grid
grid grid grid