song lyrics / Dalip Shekhawat / P.O.V (Point of view) lyrics  | FRen Français

P.O.V (Point of view) lyrics

Performer Dalip Shekhawat

P.O.V (Point of view) song lyrics by Dalip Shekhawat official

P.O.V (Point of view) is a song in Panjabi

ਚੱਜ ਨਾਲ ਸੋਚਦੀ ਨੀ ਚੱਜ ਕਰਦੀ
ਦੁਨਿਯਾ ਤਾਂ ਰਬ ਨੂ ਵੀ judge ਕਰਦੀ
ਭੁਖੀ ਬਦਨਾਮ ਰਜ ਰਜ ਕਰਦੀ
ਵੀਰੇ ਦੁਨਿਯਾ ਤਾਂ ਰਬ ਨੂ ਵੀ judge ਕਰਦੀ

Yeah proof

ਕਿਸੇ ਕੋਲ ਜਵਾਬ ਨੀ ਹਰ ਏਕ ਕੋਲ ਸਵਾਲ ਆ
ਦੁਨਿਯਾ ਕਮਾਲ ਆ ਕਮਾਲ ਆ ਕਮਾਲ ਆ
ਜੇਹੜੇਆਂ ਦੇ ਕਰਕੇ ਨੀ ਸਾਡਾ ਏ ਹਾਲ ਆ
ਓ ਹਲੇ ਤਕ ਆਖੀ ਜਾਂਦੇ ਆਪਾ ਤੇਰੇ ਨਾਲ ਆਂ

ਦੁਨਿਯਾ ਦੇ ਚੁਭਦਾ ਰਕਾਨੇ ਜੀਵਨ ਜਗਦਾ
ਇੱਕੋ ਮੇਰੇ ਦਿਲ ਚ ਰਵਾ ਹੀ ਨੀ ਸਕਦਾ
ਆਏ ਤਾਂ ਗੱਲ ਮੰਨੀ ਅੱਜਕਲ ਲੋਕ ਤੇਜ਼ ਨੇ

ਨੀ ਐਂਨੇ ਵੀ ਨੀ ਭੋਲੇ ਸਾਨੂ ਪਤਾ ਹੀ ਨੀ ਲਗਦਾ
ਦਿਮਾਗ ਨੂ ਲੜਾ ਲਏ ਓ ਦਿਮਾਗ ਘੱਟ ਲੜਦਾ
ਪਤਾ ਹੁੰਦੇ ਹੋਏ ਦੱਸੋ ਤੀਰ ਕਿਹਦਾ ਫੜਦਾ
ਕਿੱਤੇ ਜਾਈਏ ਮਰ ਗਏ ਨਾ ਜਾਈਏ ਤਾਂ ਵੀ ਮਰੇਯਾ
ਹੁਣ ਦੱਸੋ ਮਾਰਨੇ ਨੂ ਕੀਹਦਾ ਦਿਲ ਕਰਦਾ

ਪਿਛਹੇ ਟੋਆ ਖੂਹ ਦਾ ਤੇ ਮੂਹਰੇ ਟੋਆ ਅੱਗ ਦਾ
ਓ ਨੀ ਕੋਯੀ ਦੇਖਦਾ ਅਖਾਂ ਚੋਂ ਪਾਣੀ ਬੱਗਦਾ
ਜਿਹਨਾ ਦੇ ਕਸੂਰ ਨੇ ਹਾਏ ਓ ਤਾਂ ਬੜੀ ਦੂਰ ਨੇ
ਤੇ ਨਾਮ ਪਿਚਹੋਂ ਤੇਰੇ ਮੇਰੇ ਵਰਗੇ ਦਾ ਲਗਦਾ

ਕਿਸੇ ਬਾਰੇ ਬੋਲਣਾ ਆਏ ਗੱਲਾਂ ਨਹਿਯੋ ਚੰਗਿਯਨ
ਸਫਾਈਆਂ ਤਾਇਯੋ ਦਿੱਤੀਯਾਂ ਸਫਾਈਆਂ ਤੁੱਸੀ ਮੰਗਿਆ
ਦੱਸੋ ਫੇਰ ਸਾਨੂ ਕਿਹਦਾ ਪੁਛਹਣੇ ਨੂ ਆ ਗਯਾ
ਓ ਪੰਜ ਬਾਰੀ ਸਾਡੇ ਵੀ ਘਰਾਂ ਦੇ ਵਿਚੋਂ ਲੰਘਿਯਾਨ

ਬਚ ਕੇ ਨੀ ਬਚ ਕੇ ਹਾਏ ਅੱਗੋ ਕੋਣੀ ਮੋੜ ਆਏ
Media ਦੇ ਸੰਧ ਕੇ story ਦਿੰਦੇ ਜੋੜ ਆਏ
ਕਿਹਣੂ ਜਾਕੇ ਦੱਸਾਂ ਅੱਸੀ ਕਿਤੋਂ ਕਿਤੋਂ ਲੰਘੇਯਾ
ਨੀ ਕਿਹਨੀ ਗੱਲ ਹੋਰ ਆਏ ਤੇ ਬਣ ਜਾਣੀ ਹੋਰ ਆਏ

ਸੋਚ ਸਾਲੀ ਧਾਗੇਯਾਨ ਤੋਂ ਜ਼ਯਾਦਾ ਹੀ ਬਰੀਕ ਆਏ
ਮੇਰੀ ਵੀ ਤਾਂ ਘਰੇ ਪਰਿਵਾਰ ਨੂ ਉਡੀਕ ਆਏ
ਭੈਣ ਰਿਹੰਦੀ ਪੁਛਹਦੀ ਕੇ ਵੀਰਾ ਕਿ ਹੋ ਗਯਾ
ਓ ਆਹੀ ਰਿਹਾ ਆਖਦਾ ਕਿ ਸਾਰਾ ਕੁਝ ਠੀਕ ਆਏ

ਚੱਜ ਨਾਲ ਸੋਚਦੀ ਨੀ ਚੱਜ ਕਰਦੀ
ਦੁਨਿਯਾ ਤਾਂ ਰਬ ਨੂ ਵੀ judge ਕਰਦੀ
ਭੁਖੀ ਬਦਨਾਮ ਰਜ ਰਜ ਕਰਦੀ
ਵੀਰੇ ਦੁਨਿਯਾ ਤਾਂ ਰਬ ਨੂ ਵੀ judge ਕਰਦੀ

ਐੱਦਾ ਕਿਥੇ ਲੁਕਣ ਚਲਾਕਿਆ ਲੁਕਾਈਆਂ
ਕੋਲੇ ਟੇਂਪੋਰਰੀ ਹਾਇਡ ਕਰਦੀ ਆਂ ਡਾਯਨ
ਖਬਰਾਂ ਦੇ ਛਾਪਦੇ ਨਾ ਤੋਲਦੇ ਨਾ ਨਾਪਦੇ
ਨੀ ਦੱਸ ਫਿਰ ਐਥੇ ਕਿਹਦਾ ਮੁੱਕ ਗਈਆਂ ਸ਼ਾਇ’ਆਂ

ਬਸਿਯਨ ਖਲੋ ਕੇ ਜਾਂਣ ਵਾਲੇ ਸਾਰੇ ਲੰਘ ਗਏ
ਮੌਕੇ ਦੀ ਆ ਗੱਲ ਮੌਕਾ ਮਿਲੇਯਾ ਤੇ ਭੰਡ ਗਏ
ਫਿਕਰ ਨਾ ਕਰਦੀ ਤਾਂ ਉਂਗਲਾਂ ਤੇ ਯਾਦ ਨੀ
ਨੀ ਜਿਹੜੇ ਸਾਡੇ ਮਾੜੇ ਟਾਇਮ ਵਿਚ ਮਿਠਾ ਭੰਡ ਗਏ

ਕਿੱਤੇ ਦਿਨ ਚੜਦਾ ਤੇ ਕਿੱਤੇ ਹੁੰਦੀ ਸ਼ਾਮ ਆਏ
ਜਵਾਨ ਉੱਤੇ ਮਾਨ ਆਏ ਨੀ ਓਹਨੂ ਵੀ ਸਲਾਮ ਆਏ
ਗਰੀਬ ਕੋਲ ਪੈਸੇ ਈ ਤੇ ਸਚੇ ਕੋਲ ਸਬੂਤ ਦੀ
ਘਾਟ ਐਥੇ ਮੁੱਡ ਤੋਂ ਹੀ ਹੁੰਦੀ ਗੱਲ ਆਮ ਆਏ

ਮੇਲ ਦਾ ਕਿ ਖੰਡ ਦੇ ਸਹਾਰੇ ਹੀ ਆ ਉਗਲੀ
ਹਂਸਮੁਖ ਬੰਦੇ ਆਂ ਸੁਭਾ ਸਾਡਾ ਸ਼ੁਗ੍ਲੀ
ਗਲਬਾਤ ਰਬ ਦੀ ਜੇ ਰਿਹ ਗੀ ਆ ਸੁਣਾ
ਸ਼ੇਰਾ ਮਿੱਤਰਾਂ ਦੇ ਕੋਲ ਖੱਦਕੇ ਨਾ ਕਰੀ ਚੁਗ੍ਲੀ

ਗਾਣੇ ਛੋਟੇ ਲਗਦੇ ਲਿਖਣ ਲੱਗਣ ਦੁਨਿਯਾ
ਮੁਸੀਬ੍ਤਾਂ ਤਾਂ ਬਣੀਆਂ ਮੁਸੀਬ੍ਤਾਂ ਨੀ ਚੂਨਿਯਨ
ਉਮਰ ਜੇ ਹੋ ਗਈ ਫੇਰ ਪੋਤਿਆਂ ਨੂੰ ਦਸਿਓ
ਕੇ ਕੋਠੀਯਾਨ ਨੀ ਔਂਦੀਯਨ schemeਆ ਬਸ ਬੂਣਿਆ

ਨਸ਼ਾ ਤੁਹਾਡੇ ਅੰਦਰ ਕੋਯੀ ਲੋੜ ਹੈ ਨੀ ਪੀਣ ਦੀ
ਪੀਠ ਕਦੇ ਲਗਦੀ ਨੀ ਨਾਮ ਦੀ ਸ਼ੌਕੀਨ ਦੀ
ਓਹਨੂ ਤੁਹਾਡੇ ਅੰਦਰੋਂ ਆਵਾਜ਼ ਸ਼ਾਯਦ ਆ ਜਾਵੇ
ਹਾਏ ਕੱਲੇ ਬੇਹਿਕੇ ਸੁਣੋ ਕਥਾ ਸੰਤ ਮਸਕੀਨ ਦੀ
Lyrics copyright : legal lyrics licensed by Lyricfind.
No unauthorized reproduction of lyric.

Comments for P.O.V (Point of view) lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the helmet
2| symbol to the right of the camera
3| symbol to the right of the suitcase
grid grid grid
grid grid grid
grid grid grid