song lyrics / Dalip Shekhawat / Ek Din Sab Ne Jana lyrics  | FRen Français

Ek Din Sab Ne Jana lyrics

Performer Dalip Shekhawat

Ek Din Sab Ne Jana song lyrics by Dalip Shekhawat official

Ek Din Sab Ne Jana is a song in Panjabi

Hey fuck you man!
Who put this thing together?
Me! That's who
Who do I trust? Me!
Devilo

ਇੱਥੇ ਛੋਟੀਆਂ ਗੱਡੀਆਂ ਵਾਲੇ
ਵਾਰਦਾਤ ਵੱਡੀ ਕਰ ਜਾਂਦੇ
ਓ ਗੱਜਦੇ ਨੇ ਜੋ ਘੱਟ
ਉਮੀਦ ਤੋਹ ਜਾਂਦਾ ਵਾਰ ਜਾਂਦੇ
ਨਾਲੇ ਕਹਿੰਦੇ ਪੈਸਾ ਨਾਲ ਨੀਂ ਜਾਣਾ
ਕਹਿੰਦੇ ਪੈਸਾ ਨਾਲ ਨੀਂ ਜਾਣਾ
ਪਰ ਮੈਂ ਜਾਉਂਗਾ ਖੂਬ ਕਮਾ ਕੇ ਨੀਂ ਇਕ ਦਿਨ ਸੱਬ ਨੇ ਜਾਣਾ
ਜੱਟ ਜਾਊਗਾ ਹਿੰਡ ਪੁਗਾ ਕੇ ਨੀਂ ਇਕ ਦਿਨ ਸੱਬ ਨੇ ਜਾਣਾ
ਮੁੰਡਾ ਜਾਊਂਗਾ ਨਾ ਚਮਕਾ ਕੇ ਨੀਂ ਇਕ ਦਿਨ ਸਬ ਨੇ ਜਾਣਾ
ਜੱਟ ਜਾਊਗਾ ਅੱਤ ਕਰਾ ਕੇ ਨੀਂ ਇਕ ਦਿਨ ਸੱਬ ਨੇ ਜਾਣਾ

ਓ ਵੈਰੀ ਮੇਰੇ ਬਹਿ ਕੇ ਉਂਗਲਾਂ ਤੇ ਗਿੰਨੀ ਲਈ
ਕੱਲਾ ਕੱਲਾ ਕਾਹਲਾ ਮੇਰਾ ਲਹੂ ਪੀਣ ਨੂ
ਜਿਓੰਦੇ ਜੀ ਤਾ ਸਬ ਲੱਗੀ ਮੈਨੂੰ ਮੇਰੀ ਮਾਂ
ਪਿੱਛੋਂ ਮੌਤ ਬੈਠਾ ਰੱਬ ਮੇਰੇ ਫੱਟ ਸੀਨ ਨੂ
ਜਿਹਨੇ ਜਿਹਨੇ ਖ਼ਾਰ ਖਾਦੀ ਜਾਉਣ
ਸੱਬ ਦੀ ਚੀਕ ਕਡਾ ਕੇ
ਨੀਂ ਇਕ ਦਿਨ ਸੱਬ ਨੇ ਜਾਣਾ
ਜੱਟ ਜਾਊਗਾ ਨਾਮ ਚਮਕਾ ਕੀ ਨੀਂ ਇਕ ਦਿਨ ਸਬ ਨੇ ਜਾਣਾ
ਮੁੰਡਾ ਜਾਊਂਗਾ ਅੱਤ ਕਰਵਾ ਕੇ ਨੀਂ ਇਕ ਦਿਨ ਸਬ ਨੇ ਜਾਣਾ
ਏਨਾ business man ਣਾ ਦੀ ਮੈਂ ਪੋਹਨਚੋ ਬਾਹਰ ਆਂ
ਮੈਂ ਬਿਨਾਂ manager ਆਲਾ ਕਲਾਕਾਰ ਆਂ
ਬੜੇ ਤੁੱਰੇ ਫੜਦੇ ਆ ਵਾਲ ਘੁੰਗਰਾਲੇ ਕੱਰ
Fake ਜਾਏ ਸਟਾਰਾਂ ਦੀ ਮੈਂ
ਸ਼ੇਰਾਂ ਨਾਲ ਗਿਦੜਾਂ ਦਾ ਕੀ ਮਾਸਲਾ
ਪਿੱਤਲ steel ਨਾਲੋਂ ਭਾਰੀ ਹੁੰਦੀ ਆ
ਓਏ ਕਲਯੁਗ ਦੋਰ ਰਹੀਨ ਬਚ ਕੇ ਜਵਾਨਾਂ
ਇੱਥੇ ਘੋੜੇ ਦੀ ਗ੍ਰਾਸ ਨਾਲ ਯਾਰੀ ਹੁੰਦੀ ਆ
ਜਿੰਨਾ ਮੇਰੇ ਹਿੱਸੇ ਦਾ ਜੀਉਣ ਉਤੋਂ ਵੀ ਵੱਧ ਖਾ ਕੇ ਨੀਂ
ਇਕ ਦਿਨ ਸੱਬ ਨੇ ਜਾਣਾ
ਮੁੰਡਾ ਜਾਊਂਗਾ ਹਿੰਡ ਪੁਗਾ ਕੇ ਨੀਂ ਇਕ ਦਿਨ ਸਬ ਨੇ ਜਾਣਾ
ਜੱਟ ਜਾਏਗਾ ਨਾਮ ਚਮਕਾ ਕੀ ਨੀਂ ਇਕ ਦਿਨ ਸਬ ਨੇ ਜਾਣਾ
ਓ ਬਟਾਲਵੀ ਨੂ ਪੜ੍ਹਿਆਂ ਨਾ follow ਕਿੱਤਾ ਮੈਂ
ਡੁਗੀ ਗੀਤਕਾਰੀ ਯਾਰਾ ਮੇਰੇ ਵੱਸ ਨੀ
ਜ਼ਿੰਦਗੀ ਨੂ ਪੜਦਾ ਮੈਂ ਜ਼ਿੰਦਗੀ ਨੂ ਲਿਖਦਾ ਮੈਂ
ਸੱਚ ਸੁਣ ਲੋਕਾਂ ਦੇਹ ਹਾਣ ਪੈਂਦੇ ਗ਼ਸ਼ ਨੀਂ
ਓ ਬਟਾਲਵੀ ਨੂ ਪੜ੍ਹਿਆਂ ਨਾ follow ਕਿੱਤਾ ਮੈਂ
ਡੁਗੀ ਗੀਤਕਾਰੀ ਯਾਰਾ ਮੇਰੇ ਵੱਸ ਨੀ
ਹੋ ਜ਼ਿੰਦਗੀ ਨੂ ਪੜਦਾ ਮੈਂ ਜ਼ਿੰਦਗੀ ਨੂ ਲਿਖਦਾ ਮੈਂ
ਸੱਚ ਸੁਣ ਲੋਕਾਂ ਦੇਹ ਹਾਣ ਪੈਂਦੇ ਗ਼ਸ਼ ਨੀਂ
ਯਾਰ ਕਹਿਣਗੇ ਮਿੱਲ ਜਾ ਸਾਨੂੰ
ਸ਼ਾਇਰ ਮੁਕੇਰੀਆਂ ਆ ਕੇ
ਨੀਂ ਇਕ ਦਿਨ ਸੱਬ ਨੇ ਜਾਣਾ
ਮੁੰਡਾ ਜਾਊਂਗਾ ਹਿੰਡ ਪੁਗਾ ਕੇ ਨੀਂ ਇਕ ਦਿਨ ਸੱਬ ਨੇ ਜਾਣਾ
ਜੱਟ ਜਾਏਗਾ ਅੱਤ ਕਰਾ ਕੀ ਨੀਂ ਇਕ ਦਿਨ ਸਬ ਨੇ ਜਾਣਾ, ਆ ਆ ਹੋ ਹੋ

ਹੁਸਨ ਕਮਾਲ ਕਰਦੀ ਇਨੇ ਸੋਹਣੇ ਬਣ ਫੱਟੇ ਦੇਣੇ ਚੱਕ ਵੇ
ਛੱਡ ਦੇ try ਆ ਲਾਉਣੀਆਂ ਕਰ ਦਿਲ ਤੂੰ ਸੰਭਾਲ ਕੇ ਤੂੰ ਰੱਖ ਨੀ
ਭਾਗਾਂ ਵਾਲੀ ਹੋ ਉ ਬੱਲੀਏ
ਮੇਲ ਹਿੰਗੇ ਜੇਹਦੇ ਨਾਲ ਹੋਣਗੇ ਸਬਬੀਬੀ
ਜਿਹਦੇ ਨੂੰ ਤੂੰ ਹਾਲ ਵੇਖਦੀ ਰਾਖੇ ਗਿਜੇ ਵਿਚ ਫੀਮ ਦੀ ਉਹ ਡੱਬੀ
ਦਿਲ ਤੋਂ ਕਰੀਮ ਜੱਟ ਨੀ ਭਾਵੇ ਥੋੜੀ ਥੋੜੀ ਬੋਲ ਬਾਣੀ ਕੱਬੀ
ਭਾਵੇ ਥੋੜੀ ਥੋੜੀ ਬੋਲ ਬਾਣੀ ਕੱਬੀ
Lyrics copyright : legal lyrics licensed by Lyricfind.
No unauthorized reproduction of lyric.

Comments for Ek Din Sab Ne Jana lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol to the right of the star
3| symbol to the left of the target
grid grid grid
grid grid grid
grid grid grid