song lyrics / Bohemia / Pyar Naal lyrics  | FRen Français

Pyar Naal lyrics

Performer Bohemia

Pyar Naal song lyrics by Bohemia official

Pyar Naal is a song in Panjabi

ਅਗਲੀ ਵਾਰੀ ਤੂੰ ਮੈਨੂੰ ਛੱਡਣਾ
ਅਗਲੀ ਵਾਰੀ ਤੂੰ ਮੈਨੂੰ ਛੱਡਣਾ
ਅਗਲੀ ਵਾਰੀ ਤੂੰ ਮੈਨੂੰ ਛੱਡਣਾ
ਮਾਹੀ ਵੇ ਮੈਨੂੰ

ਵੇਖੀ ਨਾ ਤੂੰ ਮੇਰੇ ਵਲ
ਨਕਲੀ ਜਾ ਹੱਸੀ ਨਾ
ਇਸ ਵਾਰੀ ਜਾਣਾ ਜਦੋਂ
ਜਾਂਦੇ ਜਾਂਦੇ ਦੱਸੀਂ ਨਾ
ਐਵੇਂ ਨਾ ਹਸਾਈ ਮੈਨੂੰ
ਗੱਲਾਂ ਚ ਨਾ ਲਾਈ ਮੈਨੂੰ
ਝੂਠ ਏ ਕੋਈ ਦੱਸੀਂ ਨਾ ਤੂੰ
ਸੱਚੀ ਵੀ ਕੋਈ ਦੱਸੀਂ ਨਾ
ਜਾਂਦੇ ਜਾਂਦੇ ਹੋਰ ਕੋਈ
ਆਸ ਲਗਾਈ ਨਾ
ਜਾਂਦੇ ਜਾਂਦੇ ਮੈਨੂੰ ਹੁਣ
ਨੀਂਦ ਚੋਂ ਜਗਾਈ ਨਾ
ਜਾਂਦੇ ਜਾਂਦੇ ਵੈਰ ਨੇ ਹੁਣ
ਮੁੜ ਕੇ ਤੂੰ ਆਈ ਨਾ
ਹੋਰ ਮੇਰੇ ਦਿਲ ਨੂੰ
ਸਤਾਈ ਨਾ
ਜਦੋਂ ਅਗਲੀ ਵਾਰੀ ਤੂੰ ਮੈਨੂੰ ਛੱਡਣਾ
ਜਦੋਂ ਅਗਲੀ ਵਾਰੀ ਤੂੰ ਮੈਨੂੰ ਛੱਡਣਾ
ਮਾਹੀ ਵੇ ਮੈਨੂੰ
ਮਾਹੀ ਵੇ ਮੈਨੂੰ
ਮਾਹੀ ਵੇ ਮੈਨੂੰ ਪਿਆਰ ਨਾਲ ਛੱਡੀ
ਪਾ ਕੇ ਦਿਲ ਵਿਚੋਂ ਜਦੋਂ ਮੈਨੂੰ ਕੱਢਣਾ
ਪਾ ਕੇ ਦਿਲ ਵਿਚੋਂ ਜਦੋਂ ਮੈਨੂੰ ਕੱਢਣਾ
ਮਾਹੀ ਵੇ ਮੈਨੂੰ
ਮਾਹੀ ਵੇ ਮੈਨੂੰ
ਮਾਹੀ ਵੇ ਮੈਨੂੰ ਪਿਆਰ ਨਾਲ ਕੱਢੀ
ਅਗਲੀ ਵਾਰੀ ਤੂੰ ਮੈਨੂੰ ਛੱਡਣਾ
ਅਗਲੀ ਵਾਰੀ ਤੂੰ ਮੈਨੂੰ ਛੱਡਣਾ
ਅਗਲੀ ਵਾਰੀ ਤੂੰ ਮੈਨੂੰ ਛੱਡਣਾ
ਮਾਹੀ ਵੇ ਮੈਨੂੰ

ਵੇਖੀ ਨਾ ਤੂੰ ਮੇਰੇ ਵਲ
ਨਕਲੀ ਜਾ ਹੱਸੀ ਨਾ
ਇਸ ਵਾਰੀ ਜਾਣਾ ਜਦੋਂ
ਜਾਂਦੇ ਜਾਂਦੇ ਦੱਸੀਂ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Pyar Naal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol at the bottom of the suitcase
3| symbol at the top of the bulb
grid grid grid
grid grid grid
grid grid grid