song lyrics / Bohemia / Photo lyrics  | FRen Français

Photo lyrics

Performer Bohemia

Photo song lyrics by Bohemia official

Photo is a song in Panjabi

ਗੁਲਿਸਤਾਨ 'ਚ ਫੁੱਲ ਖਿੜਨ ਰੋਜ਼
ਮੇਰੇ ਬੋਲ ਸੱਚੇ ਦੋਸਤ, ਨਾ ਮਿਲਣ ਰੋਜ਼
ਜਲੂਸ ਜਿਵੇਂ ਮੇਰੇ shows
ਮੇਰੇ fan security ਤੋਂ ਹੋਣ ਨਾ control
ਵੈਰੀ ਬਣਨ ਨਵੇਂ ਦੋਸਤ
ਪੁਰਾਣੇ ਯਾਰ ਬਣਨ ਵੈਰੀ ਰੋਜ਼
ਜਿਹੜੇ ਸਮਝਦਾਰ ਸਾਰੇ ਚੁਪ ਬੈਠੇ
ਜਿਹੜੇ ਜਾਣ ਦੇ ਮੈਨੂੰ ਓਹਨਾ ਨੂੰ ਚੜ੍ਹਿਆ ਜੋਸ਼
ਚਮਕੇ ਮੇਰੇ ਬੋਲ, ਤੇ ਸਿਤਾਰਿਆਂ 'ਚ ਲੱਭਣ ਮੈਨੂੰ ਲੋਕ
ਮੈਂ ਗਹਿਰਾਈ 'ਚ ਕਿਨਾਰੇਆਂ 'ਚ ਲੱਭਣ ਮੈਨੂੰ ਲੋਕ
ਜਿਨ੍ਹਾਂ ਤੋਂ ਮੈਂ 7 ਹਜ਼ਾਰ ਮੀਲ ਦੂਰ ਰਹਿੰਦਾ
ਉਹਨਾਂ ਸਾਰੇਆ 'ਚ ਲੱਭਣ ਮੈਨੂੰ ਲੋਕ
ਵੈਰੀ ਕਰਨ ਦੁਆ, ਕੇ ਤੂੰ ਅੱਜ ਗਿਰੇ ਗਾ
ਰਾਜੇ ਬੱਸ ਤੂੰ ਕਬ ਤੱਕ ਤੂੰ ਰਾਜ਼ ਕਰੇਗਾ
ਪਰ ਮੈਨੂੰ ਵੈਰੀਆਂ ਦੀ ਆਵਾਜ਼ ਨਹੀਂ ਆਉਂਦੀ
Noise cancel ਕਰਨ ਬੋਜ਼
ਅਸੀਂ ਕਦੀ ਯਾਰਾਂ ਤੇ ਰੱਖੀ ਨਹੀਂ ਉਮੀਦ
ਰੱਖੋ ਯਾਦ ਜਿਨ੍ਹਾਂ ਦੁਸ਼ਬ੍ਰਾਂ ਨੇ ਦਿੱਤਾ ਸਾਥ, ਉਹਨਾਂ ਨੂੰ ਦਾਤ
ਨਾਲੇ ਜਿਹੜਾ ਵੀ ਆਇਆ ਮੇਥੋਂ ਲੈਣ ਮੇਰਾ ਤਾਜ
ਕਿਉਂ ਹਟੇਆ ਪਿਛੇ ਵੇ ਕਰੋ ਯਾਦ
ਤੇਰੀ ਬੋਲੀਆਂ ਪਰਛਾਵਾਂ, ਮੇਰੀ ਬੋਲੀਆਂ ਜਿਵੇਂ ਰਾਤ
ਤੇਰੀ ਬੋਲੀਆਂ ਜਿਵੇਂ ਛਿੱਟਾ ਮੇਰੀ ਬੋਲੀਆਂ ਬਰਸਾਤ
ਮੇਰੀ ਬੋਲੀਆਂ ਸਕੂਲ ਦੀ ਕਿਤਾਬ
ਤੇਰੀ ਬੋਲੀਆਂ, ਤੂੰ ਬੋਲਿਆ ਕਿ ਕਿਸੇ ਨੂੰ ਨਹੀਂ ਯਾਦ
ਵੇ ਕਿਸੇ ਨੂੰ ਕਿਸੇ ਨੂੰ ਅੱਜ ਵੀ ਯਾਦ ਆਇਆ
ਵੇ ਪਹਿਲਾਂ ਮੈਂ, ਦੇਸੀ ਰੈਪ ਮੇਰੇ ਬਾਅਦ ਆਇਆ
ਕੀਹਨੇ ਕੀਹਨੇ ਮੇਰਾ ਜਹਰ ਖਾਯਾ
ਕੀਹਦੇ ਤੇ ਚੜ੍ਹਿਆ ਵੇ ਮੇਰਾ ਸਾਇਆ
ਜ਼ਨੂਨ ਵਾਂਗੂ ਵੇ ਪਹਿਲਾਂ ਵਾਂਗੂ
ਅੱਜ ਵੀ ਵੈਰੀਆਂ ਦੀ ਗਰਦਨ ਤੋੜਾ, ਉਹਨਾਂ ਨੂੰ ਸੁੱਲੀ ਟਾਂਗੂ
ਮੀਡੀਆ 'ਚ ਲਿਖਿਆ ਪਰ ਅੱਜ ਵੀ ਮੇਰੇ ਵਰਗਾ ਕੋਈ ਨਹੀਂ
ਭੱਜੇਆ ਨੰਗੇ ਪੈਰ ਜਿਹੜੇ ਰੋਡ ਤੇ
ਅੱਜ ਫੋਟੋ ਐਨ੍ਹੀ ਵੱਡੀ ਮੇਰੀ ਲੱਗੀ Billboard 'ਤੇ
ਮੈਂਨੂੰ ਅੱਖੀਆਂ ਤੋਂ ਵੇਖਿਆ ਜੋ, ਲੋਕੀ ਖ਼ਵਾਬ 'ਚ ਨਹੀਂ ਸੋਚਦੇ
ਬਚਪਨੇ ਚ ਖਾਦੀ ਮਾਂ ਦੀ ਹੱਥ ਦੀ ਰੋਟੀ
ਅੱਜ ਹੱਥ 'ਚ ਮੈਂ ਫੱਡੀ ਮੋਟੀ ਨੋਟਾਂ ਦੀ ਮੈਂ ਥਦੀ
ਹੁਣ ਮੈਂ ਉੱਡਦਾ ਜਹਾਜ਼ 'ਚ
ਪੋਲੀਸ ਲੱਭੇ ਮੈਨੂੰ ਰੋਡ 'ਤੇ
ਬਚਪਨ ਭੱਜੇਆ ਨੰਗੇ ਪੈਰ ਜਿਹਦੇ ਰੋਡ ਤੇ

ਰੋਕ ਦੇ ਟੋਕ ਦੇ ਸੀ ਜਿਹੜੇ ਉਹ ਸੀ ਕਮ ਦੇ ਘਰ
ਹੁਣ ਫੋਟੋ ਲੱਗੀ Billboard 'ਤੇ
ਸੋਚਦੇ ਸੋਚਦੇ ਸ਼ਤਰੰਜ ਦੀ ਚਾਲ
ਜਿਹੜੇ ਹਾਰ ਚਲੇ ਪਿਛਲੇ ਮੋੜ ਤੇ
ਖੇਡ ਦੇ ਅਜੇ ਵੀ ਨਾਲ ਮੇਰੇ ਸਾਰੇ ਵਾਰੀ ਵਾਰੀ
ਜਿਹੜਾ ਸੋਚ ਰੱਖੇ ਮੇਰੇ ਤੋਂ ਜਿੱਤਣ ਦੀ ਉਹ ਅਨਾੜੀ
ਵਾਰੀ ਵਾਰੀ ਮੁੰਡੇ ਮੇਰੇ ਜਿਹੜੇ ਨਾਲ ਲੜੇ
ਮੁੰਡੇ ਜਿਨ੍ਹਾਂ ਨਾਲ ਤੇਰੇ ਚਲੇ, ਨਾਲ ਮੇਰੇ ਖੜੇ
ਪਰ ਤੂੰ ਨੇ ਹਾਰ ਨਾ ਮੰਨੀ
Labels ਦਾ ਪੈਸਾ ਤੇਰੇ ਤੇ ਡਿੱਗਿਆ ਜਿਵੇਂ ਮੀਂਹ
Industry ਸਾਰੀ ਤੇਰੇ ਪਿੱਛੇ ਹੋ ਗਈ ਖੜੀ
ਪਰ ਤੂੰ ਮੇਰੇ ਅੱਗੇ ਕੀ
ਬਚਪਨ ਭੱਜੇਆ ਨੰਗੇ ਪੈਰ ਜਿਹਦੇ ਰੋਡ ਤੇ
ਅੱਜ ਫੋਟੋ ਐਨ੍ਹੀ ਵੱਡੀ ਮੇਰੀ ਲੱਗੀ Billboard 'ਤੇ
ਮੈਂਨੂੰ ਅੱਖੀਆਂ ਤੋਂ ਵੇਖਿਆ ਜੋ, ਲੋਕੀ ਖ਼ਵਾਬ 'ਚ ਨਹੀਂ ਸੋਚਦੇ
ਬਚਪਨੇ ਚ ਖਾਦੀ ਮਾਂ ਦੀ ਹੱਥ ਦੀ ਰੋਟੀ
ਅੱਜ ਹੱਥ 'ਚ ਮੈਂ ਫੱਡੀ ਮੋਟੀ ਨੋਟਾਂ ਦੀ ਮੈਂ ਥਦੀ
ਹੁਣ ਮੈਂ ਉੱਡਦਾ ਜਹਾਜ਼ 'ਚ
ਪੋਲੀਸ ਲੱਭੇ ਮੈਨੂੰ ਰੋਡ 'ਤੇ
ਬਚਪਨ ਭੱਜੇਆ ਨੰਗੇ ਪੈਰ ਜਿਹਦੇ ਰੋਡ ਤੇ
ਅੱਜ ਫੋਟੋ ਐਨ੍ਹੀ ਵੱਡੀ ਮੇਰੀ ਲੱਗੀ Billboard 'ਤੇ
ਮੈਂਨੂੰ ਅੱਖੀਆਂ ਤੋਂ ਵੇਖਿਆ ਜੋ, ਲੋਕੀ ਖ਼ਵਾਬ 'ਚ ਨਹੀਂ ਸੋਚਦੇ
ਬਚਪਨੇ ਚ ਖਾਦੀ ਮਾਂ ਦੀ ਹੱਥ ਦੀ ਰੋਟੀ
ਅੱਜ ਹੱਥ 'ਚ ਮੈਂ ਫੱਡੀ ਮੋਟੀ ਨੋਟਾਂ ਦੀ ਮੈਂ ਥਦੀ
ਹੁਣ ਮੈਂ ਉੱਡਦਾ ਜਹਾਜ਼ 'ਚ
ਪੋਲੀਸ ਲੱਭੇ ਮੈਨੂੰ ਰੋਡ 'ਤੇ
Lyrics copyright : legal lyrics licensed by Lyricfind.
No unauthorized reproduction of lyric.

Comments for Photo lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol to the right of the house
3| symbol at the top of the television
grid grid grid
grid grid grid
grid grid grid