song lyrics / Bannet Dosanjh / Ijaazat lyrics  | FRen Français

Ijaazat lyrics

Performer Bannet Dosanjh

Ijaazat song lyrics by Bannet Dosanjh official

Ijaazat is a song in Panjabi

ਗਲਾਂ ਇਸ਼੍ਕ਼ ਦਿ ਕਿਤੀਆ ਸੰਗ ਰਾਤਾਂ ਕੱਢਿਆ
ਓ ਭੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ

ਨਈ ਜਾ ਸਕਦਾ ਛੱਡ ਕੇ
ਤੇਨੂੰ ਦਿਲ ਚੋਂ ਕਡ ਕੇ
ਮੈਨੂੰ ਯਾਦ ਨੇ ਸਾਰੇ
ਹਾਏ ਕੀਤੇ ਵਾਦੇ
ਜੇ ਤੂੰ ਪੱਕੀਆਂ ਲਾਈ ਆ
ਅਸਾ ਤੋੜ ਨਿਭਾਈ ਆ
ਨੀ ਤੇਨੂੰ ਇੰਨਾ ਚਾਵਾਂ
ਯਾਦ ਕਰਾ ਨਾਲ ਮੈ ਸਾਵਾਂ

ਹਾਏ ਹਾਏ ਹਾਏ

ਮੇਰਾ ਯਾਰ ਸੱਜਣ ਤੂੰ
ਦਿਲਦਾਰ ਸੱਜਣ ਤੂੰ
ਮੈਨੂੰ ਕੋਲ ਲੁਕਾਲੇ
ਗੱਲ ਸੀਨੇ ਲਾਲੇ

ਮੈ ਕਰਾ ਪੂਰੀਆਂ
ਤੇਰੇ ਦਿਲ ਦਿਆਂ ਰੀਝਾਂ
ਹਾਏ ਸਾਮਣੇ ਰੱਖੀਆਂ
ਆਜ ਤਕ ਤੇਰੀਆਂ ਚੀਜਾਂ
ਤੇਨੂੰ ਗੱਲ ਨਾਲ ਲਾਵਾ
ਠੰਡ ਸੀਨੇ ਪਾਵਾ
ਉਹ ਮੇਰੀਏ ਹੀਰੇ
ਆ ਜਾ ਵਿਚ ਭਾਵਾਂ
ਮੰਗਾ ਰੱਬ ਤੋਂ ਮੈਂ
ਪਾਕੇ ਦੁਹਾਈ ਆ
ਨਾ ਪੈਣ ਕਦੇ ਹਾਏ
ਦਿਲਾ ਵਿਚ ਜੁਦਾਈ ਆ

ਹਾਏ ਹਾਏ ਹਾਏ ਹਾਏ ਹਾਏ ਹਾਏ
Lyrics copyright : legal lyrics licensed by Lyricfind.
No unauthorized reproduction of lyric.

Comments for Ijaazat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol at the bottom of the envelope
3| symbol at the top of the thumbs up
grid grid grid
grid grid grid
grid grid grid