song lyrics / Bannet Dosanjh / Farak Pe Geya lyrics  | FRen Français

Farak Pe Geya lyrics

Performer Bannet Dosanjh

Farak Pe Geya song lyrics by Bannet Dosanjh official

Farak Pe Geya is a song in Panjabi

ਜ਼ਾਲੀਮਾ ਵੇ ਜ਼ਾਲੀਮਾ ਵੇ
ਜ਼ਾਲੀਮਾ ਵੇ ਜ਼ਾਲੀਮਾ ਵੇ
ਤੂ ਸਚੀ ਕਿਨਾ ਬਦਲ ਗਯਾ
ਤੂ ਸਚੀ ਕਿਨਾ ਬਦਲ ਗਯਾ
ਮੈਂ ਤੇਰੀ ਕੀ ਲਗਦੀ ਆ ਵੇ
ਵੇ ਤੈਨੂ ਯਾਦ ਹੀ ਨਹੀ ਰੇਂਦਾ
ਤੇਰੇ ਤੇ ਮੇਰੇ ਵਿੱਚ ਯਾਰਾ
ਕਿੰਨਾਂ ਫ਼ਰਕ ਪੈ ਗਯਾ ਏ,
ਤੈਨੂ ਮੇਰੇ ਹੋਣ ਯਾ ਨਾ ਹੋਣਾ ਦਾ
ਕੋਈ ਫਰਕ ਹੀ ਨਹੀ ਪੈਂਦਾ
ਤੇਰੇ ਤੇ ਮੇਰੇ ਵਿੱਚ ਯਾਰਾ
ਕਿੰਨਾਂ ਫ਼ਰਕ ਪੈ ਗਯਾ ਏ,
ਤੈਨੂ ਮੇਰੇ ਹੋਣ ਯਾ ਨਾ ਹੋਣਾ ਦਾ
ਕੋਈ ਫਰਕ ਹੀ ਨਹੀ ਪੈਂਦਾ

ਮੈਂ ਤੇਰੇ ਦਿਲ ਤੋ ਯਾਰਾ ਵੇ
ਹਏ ਐਦਾਂ ਉਤਰ ਗਯੀ
ਵੇ ਮੈਂ ਤੇਰੇ ਸਾਮਨੇ ਸੀ,
ਤੈਨੂ ਨਜ਼ਰ ਹੀ ਨੀ ਆਯੀ,
ਜਦੋਂ ਨਹੀ ਮਿਲੀ ਸੀ ਮੈਂ ਤੈਨੂ
ਓਹਦੋਂ ਮੈਂ ਤੇਰੀ ਚਾਹਤ ਸੀ
ਵੇ ਹੁਣ ਤੈਨੂ ਮਿਲ ਗਾਯੀ ਆ
ਤੂ ਕ਼ਦਰ ਵੀ ਨੀ ਪਾਈ
ਵੇ ਤੂ ਕ਼ਦਰ ਵੀ ਨੀ ਪਾਈ
ਤੂ ਮੇਰਾ ਬਣਕੇ ਸੱਜਣਾ ਵੇ,
ਕ੍ਯੂਂ ਮੇਰਾ ਬਣਕੇ ਨਹੀ ਰੇਂਦਾ,
ਤੇਰੇ ਤੇ ਮੇਰੇ ਵਿੱਚ ਯਾਰਾ
ਕਿੰਨਾਂ ਫ਼ਰਕ ਪੈ ਗਯਾ ਏ,
ਤੈਨੂ ਮੇਰੇ ਹੋਣ ਯਾ ਨਾ ਹੋਣਾ ਦਾ
ਕੋਈ ਫਰਕ ਹੀ ਨਹੀ ਪੈਂਦਾ
ਤੇਰੇ ਤੇ ਮੇਰੇ ਵਿੱਚ ਯਾਰਾ
ਕਿੰਨਾਂ ਫ਼ਰਕ ਪੈ ਗਯਾ ਏ,
ਤੈਨੂ ਮੇਰੇ ਹੋਣ ਯਾ ਨਾ ਹੋਣਾ ਦਾ
ਕੋਈ ਫਰਕ ਹੀ ਨਹੀ ਪੈਂਦਾ
ਤੇਰੇ ਤੇ ਮੇਰੇ ਵਿੱਚ ਯਾਰਾ

ਰਾਸਤਾ ਹਾ ਮੈਂ ਮੁਸਾਫਿਰ ਹੈ ਵੇ ਤੂ
ਸੱਜਦੇ ਮੈਂ ਕਿੱਤੇ ਕਾਫਿਰ ਏ ਵੇ ਤੂ,
ਲੈਕੇ ਆ ਗਯਾ ਕਿਨੀ ਦੂਰ ਮੈਨੂ
ਆਗਾਜ਼ ਸੀ ਮੈਂ ਆਖਿਰ ਏ ਵੇ ਤੂ
ਆਖਿਰ ਏ ਵੇ ਤੂ, ਆਖਿਰ ਏ ਵੇ ਤੂ
ਨਵੀ ਤੂ ਗੈਰ ਹੋ ਗਯਾ ਏ
ਤਾਹੀਂ ਮੈਨੂ ਆਪਣਾ ਨਈ ਕੇਂਦਾ
Lyrics copyright : legal lyrics licensed by Lyricfind.
No unauthorized reproduction of lyric.

Comments for Farak Pe Geya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol to the left of the bulb
3| symbol at the top of magnifying glass
grid grid grid
grid grid grid
grid grid grid