song lyrics / Babbu Maan / Mehndi - Ik C Pagal lyrics  | FRen Français

Mehndi - Ik C Pagal lyrics

Performer Babbu Maan

Mehndi - Ik C Pagal song lyrics by Babbu Maan official

Mehndi - Ik C Pagal is a song in Panjabi

ਜਦ ਤੂ ਤੂਰਦੀ ਹਾਨ ਦੀਏ ਸਾਡੀ ਜਿੰਦ ਖੁਰਦੀ
ਜਦ ਤੂ ਤੂਰਦੀ ਹਾਨ ਦੀਏ ਸਾਡੀ ਜਿੰਦ ਖੁਰਦੀ
ਤੇਰਾ ਪੈਰ ਨਿਕਲ ਗਯਾ ਓਏ.. ਓਏ ਪੈਰ ਨਿਕਲ ਗਯਾ
ਤੇਰਾ ਪੈਰ ਨਿਕਲ ਗਯਾ
ਘਰ ਤੂ ਭਾਈ ਹੁੰਨ ਤੂ ਨਾ ਮੁੜਦੀ
ਅੱਡਿਯਾ ਨੂ ਮਿਹੰਦੀ ਲਾਕੇ ਓਏ..
ਓਏ ਅੱਡਿਯਾ ਨੂ ਮਿਹੰਦੀ ਲਾਕੇ ਓਏ ਪੰਜੇਯਾ ਤੇ ਤੁਰਦੀ
ਅੱਡਿਯਾ ਨੂ ਮਿਹੰਦੀ ਲਾਕੇ ਓਏ ਪੰਜੇਯਾ ਤੇ ਤੁਰਦੀ
ਤੇਰਾ ਪੈਰ ਨਿਕਲ ਗਯਾ ਘਰ ਤੂ ਭਾਈ ਹੁਣ ਤੂ ਨਾ ਮੁੜਦੀ

ਇਹਨੇ ਝਣਾ ਵਿਚ ਤਰਨਾ ਏ ਇਹਨੇ ਬੱਬੂ ਬੱਬੂ ਕਰਨਾ ਏ
ਏਹਨੇ ਲਬਨਾ ਮਿਰਜ਼ਾ ਖਰ ਲੈਂਦਾ ਏਹਨੇ ਮਜਨੂ ਮਜਨੂ ਪੜਨਾ ਏ
ਇਹਨੇ ਝਣਾ ਵਿਚ ਤਰਨਾ ਏ ਇਹਨੇ ਬੱਬੂ ਬੱਬੂ ਕਰਨਾ ਏ
ਏਹਨੇ ਲਬਨਾ ਮਿਰਜ਼ਾ ਖਰ ਲੈਂਦਾ ਏਹਨੇ ਮਜਨੂ ਮਜਨੂ ਪੜਨਾ ਏ
ਟਪ ਟਪਕੇ ਅੱਗ ਤੇ ਪਾਂਦੀ ਆਏ ਏ ਪੇਸੀ ਗਰ ਦੀ
ਅੱਡਿਯਾ ਨੂ ਮਿਹੰਦੀ ਲਾਕੇ ਓਏ ਪੰਜੇਯਾ ਤੇ ਤੁਰਦੀ
ਤੇਰਾ ਪੈਰ ਨਿਕਲ ਗਯਾ ਘਰ ਤੂ ਭਾਈ ਹੁਣ ਤੂ ਨਾ ਮੁੜਦੀ ਓਏ

Fly high to the morning light
Like free bird of the blue sky
Let me see it all with my own eyes
Don’t cage me I won’t survive
Didn’t care for you gonna dance tonight
I’m singing loud and shining bright
All the guys calls me butterfly
Don’t need advise ’cause it’s my life

ਓ ਜਦ ਜ਼ਿਹੇਰ ਇਸ਼੍ਕ਼ ਦਾ ਚਢ ਦਾ ਏ ਹਡਿਆ ਵਿਚ ਕਾਂਬਾ ਵੜ ਦਾ ਏ
ਦੁਨਿਯਾ ਨਾਲ ਬੰਦਾ ਲੜਦਾ ਏ ਟਪ ਟਪ ਕੇ ਤਾਂਬਾ ਰਡਦਾ ਏ
ਓ ਜਦ ਜ਼ਿਹੇਰ ਇਸ਼੍ਕ਼ ਦਾ ਚਢ ਦਾ ਏ ਹਡਿਆ ਵਿਚ ਕਾਂਬਾ ਵੜ ਦਾ ਏ
ਦੁਨਿਯਾ ਨਾਲ ਬੰਦਾ ਲੜਦਾ ਏ ਟਪ ਟਪ ਕੇ ਤਾਂਬਾ ਰਡਦਾ ਏ
ਤੇਰੇ ਨਾ’ ਤੇ ਏ ਬਾਟਲ ਦੇਸੀ ਦੀ ਮੰਜੇਯਾ ਤੇ ਰਡ ਦੀ
ਅੱਡਿਯਾ ਨੂ ਮਿਹੰਦੀ ਲਾਕੇ ਓਏ ਪੰਜੇਯਾ ਤੇ ਤੁਰਦੀ
ਤੇਰਾ ਪੈਰ ਨਿਕਲ ਗਯਾ ਘਰ ਤੂ ਭਾਈ ਹੁੰਨ ਤੂ ਨਾ ਮੁੜਦੀ

ਸਿਰ ਉੱਤੇ ਫੁੱਲ ਸੱਗੀ ਦਾ ਲੱਕ ਪਤਲਾ ਲੇਹੁਂਗਾ ਫੱਬੀ ਦਾ
ਦੇਖ ਜੋਬਣ ਤਿਟਰੀ ਬੱਗੀ ਦਾ ਸੌਦਾ ਮਿਹਿਂਗਾ ਇਸ਼੍ਕ਼ ਦੀ ਲੱਗੀ ਦਾ
ਸਿਰ ਉੱਤੇ ਫੁੱਲ ਸੱਗੀ ਦਾ ਲੱਕ ਪਤਲਾ ਲੇਹੁਂਗਾ ਫੱਬੀ ਦਾ
ਦੇਖ ਜੋਬਣ ਤਿਟਰੀ ਬੱਗੀ ਦਾ ਸੌਦਾ ਮਿਹਿਂਗਾ ਇਸ਼੍ਕ਼ ਦੀ ਲੱਗੀ ਦਾ
ਮੈਂ ਸੋਨਿਏ ਮੁਹੱਲੇ ਮਾਨਾ ਦੇ ਜਾਕੇ ਨੀ ਮੁੜਦੀ
ਅੱਡਿਯਾ ਨੂ ਮਿਹੰਦੀ ਲਾਕੇ ਓਏ ਪੰਜੇਯਾ ਤੇ ਤੁਰਦੀ
ਅੱਡਿਯਾ ਨੂ ਮਿਹੰਦੀ ਲਾਕੇ ਓਏ ਪੰਜੇਯਾ ਤੇ ਤੁਰਦੀ
ਤੇਰਾ ਪੈਰ ਨਿਕਲ ਗਯਾ ਘਰ ਤੂ ਭਾਈ ਹੁਣ ਤੂ ਨਾ ਮੁੜਦੀ

ਤੇਰਾ ਪੈਰ ਨਿਕਲ ਗਯਾ ਓਏ.. ਓਏ ਪੈਰ ਨਿਕਲ ਗਯਾ
ਤੇਰਾ ਪੈਰ ਨਿਕਲ ਗਯਾ ਘਰ ਤੂ ਭਾਈ ਹੁੰਨ ਤੂ ਨਾ ਮੁੜਦੀ
ਅੱਡਿਯਾ ਨੂ ਮਿਹੰਦੀ ਲਾਕੇ ਓਏ ਪੰਜੇਯਾ ਤੇ ਤੁਰਦੀ ਓਏ
Lyrics copyright : legal lyrics licensed by Lyricfind.
No unauthorized reproduction of lyric.

Comments for Mehndi - Ik C Pagal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol at the bottom of the padlock
3| symbol at the top of the target
grid grid grid
grid grid grid
grid grid grid