song lyrics / Babbu Maan / Mehfil Mitraan Di lyrics  | FRen Français

Mehfil Mitraan Di lyrics

Performer Babbu Maan

Mehfil Mitraan Di song lyrics by Babbu Maan official

Mehfil Mitraan Di is a song in Panjabi

ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਹੋ ਬੋਤਲਾਂ ਦੇ ਡੱਕ ਖੁਲਗੇ ਹੋ ਬੋਤਲਾਂ ਦੇ ਡੱਕ ਖੁਲਗੇ
ਤੇਰਾ ਜ਼ਿਕਰ ਹੋਇਆ ਮੁਟਿਆਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ

ਵੱਖਰੀ ਹੀ ਤੋਰ ਤੇਰੀ ਵੱਖਰੀ ਅਦਾ ਈ
ਨੈਣਾ ਤੇਰੀਆਂ ਦੇ ਵਿੱਚੋ ਏਕ ਮਹਿਕਦਾ ਈ
ਵੱਖਰੀ ਹੀ ਤੋਰ ਤੇਰੀ ਵੱਖਰੀ ਅਦਾ ਈ
ਨੈਣਾ ਤੇਰੀਆਂ ਦੇ ਵਿੱਚੋ , ਏਕ ਮਹਿਕਦਾ ਈ
ਹੋ ਦੋ ਘੁਟ ਪੀ ਲੈਣ ਦੇ ,ਹੋ ਦੋ ਘੁਟ ਪੀ ਲੈਣ ਦੇ ,
ਮੈਨੂੰ ਮਰਨ ਤੋ ਪਿਹਲਾ ਸਰਕਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ

ਖੰਗ ਖੰਗ ਲੰਗਦੀ ਏ , ਕੰਮ ਤੇਰਾ ਨਿਤ ਦਾ
ਸਾਡੇ ਲਈ ਬਣ ਗਈ ਏ ਸਵਾਲ ਤੂੰ ਗਣਿਤ ਦਾ
ਖੰਗ ਖੰਗ ਲੰਗਦੀ ਏ , ਕੰਮ ਤੇਰਾ ਨਿਤ ਦਾ
ਸਾਡੇ ਲਈ ਬਣ ਗਈ ਏ ਸਵਾਲ ਤੂੰ ਗਣਿਤ ਦਾ
ਹੋ ਤੇਰੇ ਬਿਨਾ ਮਰਜਾਂਗੇ ਹੋ ਤੇਰੇ ਬਿਨਾ ਮਰਜਾਂਗੇ
ਗੱਲ ਸੁਣ ਲੈ ਪਤਲੀਏ ਨਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ

ਆਪਣੀ ਆਈ ਤੇ ਕੀਤੇ, ਆ ਗਿਆ ਜੇ ਮਾਨ ਨੀ
ਖੰਡ ਚ ਗੰਡਸਾ ਖੜ ਜਾਊਗਾ ਸ਼ਰੇਆਮ ਨੀ
ਆਪਣੀ ਆਈ ਤੇ ਕੀਤੇ, ਆ ਗਿਆ ਜੇ ਮਾਨ ਨੀ
ਖੰਡ ਚ ਗੰਡਸਾ ਖੜ ਜਾਊਗਾ ਸ਼ਰੇਆਮ ਨੀ
ਊ ਗੰਨ੍ਹੇ ਵਾਂਗੂ ਪਚ ਸੁਟਣੇ ਊ ਗੰਨ੍ਹੇ ਵਾਂਗੂ ਪਚ ਸੁਟਣੇ
ਜਿਹੜੇ ਮਾਰਦੇ ਫਿਰਨ ਲਲਕਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਹੋ ਬੋਤਲਾਂ ਦੇ ਡੱਕ ਖੁਲਗੇ ਹੋ ਬੋਤਲਾਂ ਦੇ ਡੱਕ ਖੁਲਗੇ
ਤੇਰਾ ਜ਼ਿਕਰ ਹੋਇਆ ਮੁਟਿਆਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ
Lyrics copyright : legal lyrics licensed by Lyricfind.
No unauthorized reproduction of lyric.

Comments for Mehfil Mitraan Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the calculator
2| symbol at the top of the camera
3| symbol at the bottom of the eye
grid grid grid
grid grid grid
grid grid grid