song lyrics / Babbu Maan / Lohri lyrics  | FRen Français

Lohri lyrics

Performer Babbu Maan

Lohri song lyrics by Babbu Maan official

Lohri is a song in Panjabi

ਜਾਨ ਵਿਚ ਜਾਨ ਪੈ ਗਈ
ਜਾਨ ਵਿਚ ਜਾਨ ਪੈ ਗਈ
ਜਾਨ ਵਿਚ ਜਾਨ ਪੈ ਗਈ
ਜਾਨ ਵਿਚ ਜਾਨ ਪੈ ਗਈ
ਜਾਨ ਵਿਚ ਜਾਨ ਪੈ ਗਈ ਜਾਨ ਮੁੜ ਆਈ ਐ
ਜਾਨ ਮੁੜ ਆਈ ਐ
ਜਾਨ ਵਿਚ ਜਾਨ ਪੈ ਗਈ ਜਾਨ ਮੁੜ ਆਈ ਐ
ਜਾਨ ਮੁੜ ਆਈ ਐ
ਇਸੇ ਲਈ ਚੀਰਾ ਪਿੱਛੋਂ ਲੋਹੜੀ ਮਨਾਈ ਐ
ਲੋਹੜੀ ਮਨਾਈ ਐ
ਇਸੇ ਲਈ ਚੀਰਾ ਪਿੱਛੋਂ ਲੋਹੜੀ ਮਨਾਈ ਐ
ਲੋਹੜੀ ਮਨਾਈ ਐ

ਤੇਰੇ ਆਉਣ ਉੱਤੇ ਸਾਰੇ ਪਿੰਡ ਨੂੰ ਸੱਜਯਾ ਐ
ਚਾੜ੍ਹ ਦਿਤੀ ਭੱਠੀ ਹਲਵਾਈ ਵੀ ਬੁਲਾਇਆ ਐ
ਓੜ ਮੈਂ ਵੇਖ ਅੱਜ ਜੁੱਤੀ ਲਮਕਾਈ ਐ
ਜੁੱਤੀ ਲਮਕਾਈ ਐ
ਇਸੇ ਲਈ ਚੀਰਾ ਪਿੱਛੋਂ ਲੋਹੜੀ ਮਨਾਈ ਐ
ਲੋਹੜੀ ਮਯੀ ਐ
ਇਸੇ ਲਈ ਚੀਰਾ ਪਿੱਛੋਂ ਲੋਹੜੀ ਮਨਾਈ ਐ
ਲੋਹੜੀ ਮਯੀ ਐ
ਕਲ ਤਕ ਸੁਨਾ ਸੁਨਾ ਸੀ ਜੋ ਵਿਚਾਰਾ
ਫੁਟ ਫੁਟ ਦੇਖ ਉਚਾ ਹੋ ਗਿਆ ਚੁੱਬਾਰਾ
ਚਾਹੀਦਾ ਦਾ ਨੀ ਧਨ ਬੱਸ ਇਹੋ ਕਮਾਈ ਐ
ਬੱਸ ਇਹੋ ਕਮਾਈ ਐ
ਇਸੇ ਲਈ ਚੀਰਾ ਪਿੱਛੋਂ ਲੋਹੜੀ ਮਨਾਈ ਐ
ਲੋਹੜੀ ਮਯੀ ਐ
ਇਸੇ ਲਈ ਚੀਰਾ ਪਿੱਛੋਂ ਲੋਹੜੀ ਮਨਾਈ ਐ

ਰਹਿ ਗਿਆ ਸੀ ਡੂੰਗੇ ਪਤਨਾ ਚ ਕੁਜਾ ਤਾਰ ਕੇ
ਹੋਗਿਆ ਸੀ ਚੁੱਪ ਚਨਾ ਮੈਂ ਥੱਕ ਹਾਰ ਕੇ
ਝੋਰਾ ਸੀ ਮੈਂ ਬੇਵਜਾ ਮੋਹਬਤ ਗਵਾਈ ਐ
ਮੋਹਬਤ ਗਵਾਈ ਐ
ਇਸੇ ਲਈ ਚੀਰਾ ਪਿੱਛੋਂ ਲੋਹੜੀ ਮਨਾਈ ਐ
ਲੋਹੜੀ ਮਯੀ ਐ
ਇਸੇ ਲਈ ਚੀਰਾ ਪਿੱਛੋਂ ਲੋਹੜੀ ਮਨਾਈ ਐ

ਖੁਸ਼ੀ ਅੱਜ ਪੀਕ ਤੇ ਰਾਤ ਵੀ ਜਵਾਨ ਐ
ਇਕ ਤੂੰ ਇਕ ਪਿੰਡ ਇਕ ਤੇਰਾ ਮਾਨ ਐ
ਅੱਜ ਮੇਰੇ ਖੇਤਾਂ ਵਿਚ ਬੈਠ ਸਮਾਈ ਐ
ਬੈਠ ਸਮਾਈ ਐ
ਇਸੇ ਲਈ ਚੀਰਾ ਪਿੱਛੋਂ ਲੋਹੜੀ ਮਨਾਈ ਐ
ਲੋਹੜੀ ਮਯੀ ਐ
ਇਸੇ ਲਈ ਚੀਰਾ ਪਿੱਛੋਂ ਲੋਹੜੀ ਮਨਾਈ ਐ
ਲੋਹੜੀ ਮਯੀ ਐ
ਜਾਨ ਵਿਚ ਜਾਨ ਪੈ ਗਈ ਜਾਨ ਮੁੜ ਆਈ ਐ
ਜਾਨ ਵਿਚ ਜਾਨ ਪੈ ਗਈ ਜਾਨ ਮੁੜ ਆਈ ਐ (ਲੋਹੜੀ ਮਨਾਈ ਐ)
ਜਾਨ ਵਿਚ ਜਾਨ ਪੇਗੀ
ਜਾਨ ਮੁੜ ਆਈ ਐ
ਇਸੇ ਲਈ ਚੀਰਾ ਪਿੱਛੋਂ
ਲੋਹੜੀ ਮਨਾਈ ਐ
Lyrics copyright : legal lyrics licensed by Lyricfind.
No unauthorized reproduction of lyric.

Comments for Lohri lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol to the right of the trash
3| symbol at the top of the calculator
grid grid grid
grid grid grid
grid grid grid