song lyrics / Babbu Maan / Jhanjran lyrics  | FRen Français

Jhanjran lyrics

Performer Babbu Maan

Jhanjran song lyrics by Babbu Maan official

Jhanjran is a song in Panjabi

ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਇਸ਼ਕ ਚ ਮੰਗਦੀਆਂ ਜਾਨ ਮਿਤਰੋ, ਜਾਨ ਮਿਤਰੋ
ਇਸ਼ਕ ਚ ਮੰਗਦੀਆਂ ਜਾਨ ਮਿਤਰੋ
ਇਸ਼ਕ ਚ ਮੰਗਦੀਆਂ ਜਾਨ ਮਿਤਰੋ
ਅਖ ਦੀ ਘੂਰ ਨਾ ਸਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ

ਅੱਖ ਨੂੰ ਸ਼ਰਾਰਤੀ ਬਣਾਵੇ ਕਜਰਾ
ਇਸ਼ਕੇ ਦੇ ਬਾਤ ਦੇਖ ਪਾਉਂਦਾ ਗਜਰਾ
ਅੱਖ ਨੂੰ ਸ਼ਰਾਰਤੀ ਬਣਾਵੇ ਕਜਰਾ
ਇਸ਼ਕੇ ਦੇ ਬਾਤ ਦੇਖ ਪਾਉਂਦਾ ਗਜਰਾ
ਰਾਤ ਨੂ ਵੀ ਟਿਕ ਕੇ ਨਾ ਬਹਿਣ ਝਾਂਜਰਾਂ
ਰਾਤ ਨੂ ਵੀ ਟਿਕ ਕੇ ਨਾ ਬਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ

ਲੱਗਿਆ ਐ ਪਹਿਰਾ ਤੇਰੇ ਤੇ ਸ਼ੈਤਾਨ ਦਾ
ਪੈਣਾ ਐ ਕਰਾਉਣਾ ਹਾਥ ਹੌਲਾ ਮਾਨ ਦਾ
ਲੱਗਿਆ ਐ ਪਹਿਰਾ ਤੇਰੇ ਤੇ ਸ਼ੈਤਾਨ ਦਾ
ਪੈਣਾ ਐ ਕਰਾਉਣਾ ਹਾਥ ਹੌਲਾ ਮਾਨ ਦਾ
ਰਾਹ ਤਕਰਾਰ ਕਾਹਤੋਂ ਪੈਣ ਝਾਂਜਰਾਂ
ਰਾਹ ਤਕਰਾਰ ਕਾਹਤੋਂ ਪੈਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਓ ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਪਿਆਰ ਵੀਚ ਮੰਗਦੀਆਂ ਜਾਨ ਮਿਤਰੋ
ਪਿਆਰ ਵੀਚ ਮੰਗਦੀਆਂ ਜਾਨ ਮਿਤਰੋ
ਪਿਆਰ ਵੀਚ ਮੰਗਦੀਆਂ ਜਾਨ ਮਿਤਰੋ
ਅਖ ਦੀ ਘੂਰ ਨਾ ਸਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ

ਜੱਚਦਾ ਜ਼ਮੀਨ ਦੇ ਉੱਤੇ ਸੱਗੀ ਫੁੱਲ ਨੀ
ਤੋਰ ਦਾ ਤਾਂ ਸਚੀ ਮੈ ਕੇਹਾ ਕੋਈ ਮੁੱਲ ਨੀ
ਜੱਚਦਾ ਜ਼ਮੀਨ ਦੇ ਉੱਤੇ ਸੱਗੀ ਫੁੱਲ ਨੀ
ਤੋਰ ਦਾ ਤਾਂ ਸਚੀ ਮੈ ਕੇਹਾ ਕੋਈ ਮੁੱਲ ਨੀ
ਆਸ਼ਕਾਂ ਦੇ ਲਈ ਨੇ ਗ੍ਰਹਿਣ ਝਾਂਜਰਾਂ
ਆਸ਼ਕਾਂ ਦੇ ਲਈ ਨੇ ਗ੍ਰਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਓ ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਪਿਆਰ ਵਿੱਚ ਮੰਗਦੀਆਂ ਜਾਨ ਮਿਤਰੋ
ਪਿਆਰ ਵਿੱਚ ਮੰਗਦੀਆਂ ਜਾਨ ਮਿਤਰੋ
ਅਖ ਦੀ ਘੂਰ ਨਾ ਸਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ

ਤਾੜੀ ਨਾਲ ਜਦੋਂ ਵੀ ਮਿਲਾਵੈਂ ਤਾਲ ਨੀ
ਝੱਲ ਹੋਣੀ ਆਸ਼ਿਕਾਂ ਤੋਂ ਫੇਰ ਚਾਲ ਨੀ
ਤਾੜੀ ਨਾਲ ਜਦੋਂ ਵੀ ਮਿਲਾਵੈਂ ਤਾਲ ਨੀ
ਝੱਲ ਹੋਣੀ ਆਸ਼ਿਕਾਂ ਤੋਂ ਫੇਰ ਚਾਲ ਨੀ
ਨਹੀਂ ਤਾਂ ਕਰਾਵਾਂਗੇ ਬੈਨ ਝਾਂਜਰਾਂ
ਨਹੀਂ ਤਾਂ ਕਰਾਵਾਂਗੇ ਬੈਨ ਝਾਂਜਰਾਂ
ਬੇਈਮਾਨ ਬੇਈਮਾਨ ਕਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਬੇ ਇਮਾਨ ਬੇ ਇਮਾਨ ਕਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਓ ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
ਪਿਆਰ ਵਿਚ ਮੰਗਦੀਆਂ ਜਾਨ ਮਿਤਰੋ
ਪਿਆਰ ਵਿਚ ਮੰਗਦੀਆਂ ਜਾਨ ਮਿਤਰੋ
ਅਖ ਦੀ ਘੂਰ ਨਾ ਸਹਿਣ ਝਾਂਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝਾਂਜਰਾਂ
ਬੇਇਮਾਨ ਬੇਇਮਾਨ ਕਹਿਣ ਝਾਂਜਰਾਂ
Lyrics copyright : legal lyrics licensed by Lyricfind.
No unauthorized reproduction of lyric.

Comments for Jhanjran lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the target
2| symbol to the right of the cross
3| symbol to the right of the suitcase
grid grid grid
grid grid grid
grid grid grid