song lyrics / Babbu Maan / Ishq lyrics  | FRen Français

Ishq lyrics

Performer Babbu Maan

Ishq song lyrics by Babbu Maan official

Ishq is a song in Panjabi

ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ,
ਇਸ਼ਕ ਜਿਹਾ ਚੜਦਾ,ਇਸ਼ਕ ਜਿਹਾ ਚੜਦਾ ,ਇਸ਼ਕ ਜਿਹਾ ਚੜਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ ,ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਕੁੜੀਆਂ ਤਾ ਲਖਾਂ ਨੇ ਚੰਦਰਾ ਦਿਲ ਤੇਰੇ ਮਰਦਾ
ਤੇਰੇ ਤੇ ਮਰਦਾ, ਤੇਰੇ ਤੇ ਮਰਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ ,ਇਸ਼ਕ ਜਿਹਾ ਚੜਦਾ

ਤੇਰਾ ਹੈਰਤ ਕਜ਼ਾ ਏ ਹੁਸਨ ਜਾਂ ਮੇਰੀ ਲੇ ਲੇ ਗਾ
ਕੱਬ ਹਾਥ ਮੇਰਾ ਤੇਰੀ ਜੁਲਫੋਂ ਮੇ ਖੇਲੇ ਗਾ
ਤੇਰਾ ਹੈਰਤ ਕਜ਼ਾ ਏ ਹੁਸਨ ਜਾਂ ਮੇਰੀ ਲੇ ਲੇ ਗਾ
ਕੱਬ ਹਾਥ ਮੇਰਾ ਤੇਰੀ ਜੁਲਫੋਂ ਮੇ ਖੇਲੇ ਗਾ
ਤੂੰ ਸੁਪਨਾ ਮੇਰੇ ਲਈ ਜਿਵੇ ਕੋਈ ਬੱਚਾ ਚੰਨ ਨੂੰ ਫੜਦਾ
ਚੰਨ ਨੂੰ ਫੜਦਾ, ਚੰਨ ਨੂੰ ਫੜਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ ,ਇਸ਼ਕ ਜਿਹਾ ਚੜਦਾ ,ਇਸ਼ਕ ਜਿਹਾ ਚੜਦਾ

ਚਿਹਰੇ ਕੀ ਤਾਵੀ ਸਾਂਸੋਂ ਕੋ ਚੁੰਦੀਯਾਏ ਰੇ
ਤੁਝੇ ਜੋ ਭੀ ਦੇਖੇ ਬਸ ਦੇਖਤਾ ਜਾਏ ਰੇ
ਚਿਹਰੇ ਕੀ ਤਾਵੀ ਸਾਂਸੋਂ ਕੋ ਚੁੰਦੀਯਾਏ ਰੇ
ਤੁਝੇ ਜੋ ਭੀ ਦੇਖੇ ਬਸ ਦੇਖਤਾ ਜਾਏ ਰੇ
ਚਿੱਤ ਕਰਦਾ ਬਾਂਹ ਫੜਲਾ ਚੰਦਰਾ ਦੁਨੀਆਂ ਤੋ ਦਿਲ ਡਰਦਾ
ਹਾਏ ਨੀ ਡਰਦਾ , ਹਾਏ ਨੀ ਡਰਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ

ਅੰਦਾਜ਼ ਨਜ਼ਰ ਕਿਆ ਕਹੇ ਕਾਂਪ ਗਿਆ ਆਸਮਾਨ
ਤੂੰ ਮਾਨ ਮਾਨ ਨਾ ਮਾਨ ਮਾਨ ਹੂਆ ਬੇਈਮਾਨ
ਅੰਦਾਜ਼ ਨਜ਼ਰ ਕਿਆ ਕਹੇ ਕਾਂਪ ਗਿਆ ਆਸਮਾਨ
ਤੂੰ ਮਾਨ ਮਾਨ ਨਾ ਮਾਨ ਮਾਨ ਹੂਆ ਬੇਈਮਾਨ
ਤੈਨੂੰ ਵੱਸ ਵਿੱਚ ਕਰਨ ਲਈ ਮਾਨ ਮੁਦੱਤਾ ਤੋ ਕਲਮਾ ਪੱੜਦਾ
ਕਲਮਾ ਪੱੜਦਾ , ਕਲਮਾ ਪੱੜਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਕੁੜੀਆਂ ਤਾ ਲਖਾਂ ਨੇ ਚੰਦਰਾ ਦਿਲ ਤੇਰੇ ਮਰਦਾ
ਤੇਰੇ ਤੇ ਮਰਦਾ ,ਤੇਰੇ ਤੇ ਮਰਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜਦਾ
ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ , ਇਸ਼ਕ ਜਿਹਾ ਚੜਦਾ
ਇਸ਼ਕ ਇਸ਼ਕ
ਇਸ਼ਕ ਇਸ਼ਕ
ਇਸ਼ਕ ਇਸ਼ਕ
ਇਸ਼ਕ ਇਸ਼ਕ
Lyrics copyright : legal lyrics licensed by Lyricfind.
No unauthorized reproduction of lyric.
Writers: KUMAR GILLI, RAKESH KUMAAR PAL, SUKHBIR
Copyright: Raleigh Music Publishing LLC, Sony/ATV Music Publishing LLC

Comments for Ishq lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol at the top of the camera
3| symbol at the bottom of magnifying glass
grid grid grid
grid grid grid
grid grid grid