song lyrics / Arjan Dhillon / Salute lyrics  | FRen Français

Salute lyrics

Performer Arjan Dhillon

Salute song lyrics by Arjan Dhillon official

Salute is a song in Panjabi

Show MXRCI on it (ਹਾ ਹਾ ਹਾ )

ਹੋ ਵੈਰੀ ਵੂਰੀ ਰੱਖੇ ਆ
ਮਸ਼ਹੂਰੀ ਵਾਸਤੇ
ਹੀਰਾਂ ਹੂਰਾਂ ਪੱਟੀਆਂ ਨੇ
ਚੂਰੀ ਵਾਸਤੇ
ਅਸਲਾ ਵੀ ਰੱਖਿਆ ਐ ਆਰ ਪਾਰ ਨੂੰ
ਮਹਿਫ਼ਿਲਾਂ ਲਈ ਉਡੀਕਦੇ ਨੀਂ ਸ਼ਨੀਵਾਰ ਨੂੰ
ਹੋ ਨਾਲ ਤੁੱਰੀ ਦੇਖ ਲਈ ਤੂੰ ਅੱਖੀਂ ਸੋਹਣੀਏ
ਨਾਲ ਤੁੱਰੀ ਦੇਖ ਲਈ ਤੂੰ ਅੱਖੀਂ ਸੋਹਣੀਏ
Salute ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹੋ ਇੱਕੀਆਂ ਮੋੜ ਦੇ ਆਂ 31 ਸੋਹਣੀਏ
ਇੱਕੀਆਂ ਮੋੜ ਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹਰ ਗੱਲ ਪਤਾ ਜਿਹੜੀ ਜਿਹੜੀ ਚੌਣੀ ਆਂ
ਖੋਏ ਦੇ ਸ਼ੋਕੀਨ ਡੱਬਾਂ ਚ ਬਰਾਉਣੀ ਆਂ
ਹੋ ਨਾ ਠੇਠ ਜੇਹਾ ਸਰੀਰ ਤੇਰਾ ਕੰਮੇ ਆਏਗਾ
ਹੋ ਮਿੱਠਾ ਰੱਖੇ ਉੱਤੋਂ ਦੀ ਤੂੰ tim ਵਰਗਾ
ਚੌੜ ਨੇ ਕਮਾਇਆ ਜਿਹੜਾ ਦਾਅਵੇ LC
ਕਰਾਉਣਾ ਕੀ ਐ ship ਬਿੱਲੋ you tell me
ਹੋ designer ਜਿਹੜੇ ਨੇ ਅੱਤ ਚੱਕੀ ਸੋਹਣੀਏ
Designer ਜਿਹੜੇ ਨੇ ਅੱਤ ਚੱਕੀ ਸੋਹਣੀਏ
ਨੀਂ Salute ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹੋ ਇੱਕੀਆਂ ਮੋੜ ਦੇ ਆਂ 31 ਸੋਹਣੀਏ
ਇੱਕੀਆਂ ਮੋੜ ਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹੋ ਮਿੱਤਰਾਂ ਦੀ ਗੱਲਬਾਤ good ਸੋਹਣੀਏ
ਮਾਲ ਦੀ ਨਾ ਪੁੱਛ ਨਿਰਾ ਦੁੱਧ ਸੋਹਣੀਏ
ਹੋ ਸਹੇਲੀ ਕਹੇ coffee ਯਾਰ ਚਾਹ ਮੰਗਦੇ
Chat ਕਰ ਲੈਣ ਮੂਹਰੇ ਆਕੇ ਸੰਗਦੇ
ਅੱਤੇ ਖੱਤਰੀ ਆ ਕਿਹੜੀ ਬੰਨੀ ਗੁੱਟ ਤੇ
ਉਠਦੇ leader ਮਿੱਤਰਾਂ ਨੂੰ ਪੁੱਛ ਕੇ
ਹਾਏ ਹੋਰ ਕਿਹਨੂੰ ਕਹਿੰਦੇ ਆ ਤਰੱਕੀ ਸੋਹਣੀਏ
ਹਾਏ ਹੋਰ ਕਿਹਨੂੰ ਕਹਿੰਦੇ ਆ ਤਰੱਕੀ ਸੋਹਣੀਏ
Salute ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹੋ ਇੱਕੀਆਂ ਮੋੜ ਦੇ ਆਂ 31 ਸੋਹਣੀਏ
ਇੱਕੀਆਂ ਮੋੜ ਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ

ਹੋ ਤਿਰਾਹੀ ਆਲੇ ਫਾਟਕਾਂ ਦੇ ਵਾਂਗੂ ਅੱਡਦਾ
ਗੱਬਰੂ ਰਕਾਨੇ ਖਾਲੀ ਚੱਕ ਅੱਡ ਗਾ
ਹੋ ਮੈਨੂੰ ਪੁੱਛਦੀ ਮੰਡੀਰ ਤੈਨੂੰ ਚੌੜ ਆ ਕੁੜੇ
ਹੋ ਤੂੰ tattoo ਤੋਂ ਕਰਾ ਲਿਆ ਪਧਾਉਡ ਦਾ ਕੁੜੇ
ਮੁੰਡਾ ਅੜਬ ਆ ਪਤਾ ਸਾਰੇ ਲਾਣੇ ਨੂੰ ਕੁੜੇ
Phone ਚੱਕਦਾ ਨੀਂ ਕਰਦੇ ਯਾਰਾਨੇ ਨੂੰ ਕੁੜੇ
ਹੋ ਤੇਰਾ ਅਰਜਨ ਕਲਮ ਸੁਨੱਖੀ ਸੋਹਣੀਏ
ਅਰਜਨ ਕਲਮ ਸੁਨੱਖੀ ਸੋਹਣੀਏ
Salute ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹਾਏ ਇੱਕੀਆਂ ਮੋੜ ਦੇ ਆਂ 31 ਸੋਹਣੀਏ
ਇੱਕੀਆਂ ਮੋੜ ਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ

ਹਾਏ ਇੱਕੀਆਂ ਮੋੜ ਦੇ ਆਂ 31 ਸੋਹਣੀਏ
ਇੱਕੀਆਂ ਮੋੜ ਦੇ ਆਂ 31 ਸੋਹਣੀਏ
Salute ਮਾਰਨੇ ਨੂੰ ਦੁਨੀਆਂ ਐ ਰੱਖੀ ਸੋਹਣੀਏ
Lyrics copyright : legal lyrics licensed by Lyricfind.
No unauthorized reproduction of lyric.
Writer: Arjan Dhillon
Copyright: Phonographic Digital Limited (PDL)

Comments for Salute lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol at the top of the smiley
3| symbol at the bottom of the star
grid grid grid
grid grid grid
grid grid grid