song lyrics / Arjan Dhillon / Peg lyrics  | FRen Français

Peg lyrics

Performer Arjan Dhillon

Peg song lyrics by Arjan Dhillon official

Peg is a song in Panjabi

Show Mxrci on it

ਹਾਏ ਬੋਤਲ ਸੀ ਇੱਕ ਜਾਣੇ ਚਾਰ ਹੁੰਦੇ ਸੀ
ਕਾਲਜ ਚ ਪੀਂਦੇ ਯਾਰ ਹੁੰਦੇ ਸੀ
ਹੋ ਡਿਗਰੀ ਦੇ ਪਿੱਛੇ ਪਿੰਡ ਆਉਣਾ ਪੈ ਗਿਆ
ਹਾਏ ਪੈਗ ਨੂੰ ਕਿ ਸੀਨੇ ਨਾਲ ਲਾਉਣਾ ਪੈ ਗਿਆ
ਓ ਮਿੱਤਰਾਂ ਨੂੰ ਪੀ.ਆਰ ਬਿੱਲੋ ਲੈ ਆਈ ਬਹਾਰ
ਲੈ ਆਈ ਬਹਾਰ ਮਿੱਤਰਾਂ ਨੂੰ ਪੀ.ਆਰ
ਕਾਮੋ ਆਕੇ ਡੱਟ ਪੱਟ ਦੇ ਰਹੇ
ਨੀ ਸਾਥ ਘੱਟਦੇ ਰਹੇ ਪੈਗ ਵੱਧਦੇ ਰਹੇ
ਪੈਗ ਵੱਧਦੇ ਰਹੇ ਨੀ ਸਾਥ ਘੱਟਦੇ ਰਹੇ
ਸਾਥ ਘੱਟਦੇ ਰਹੇ ਪੈਗ ਵੱਧਦੇ ਰਹੇ
ਪੈਗ ਵੱਧਦੇ ਰਹੇ ਨੀ ਸਾਥ ਘੱਟਦੇ ਰਹੇ
ਪੈਸੇ ਪਾਕੇ ਲਿਆਉਂਦੇ ਸੀ ਹੁਣ ਥੋੜ ਕੋਈ ਨਾ
ਪਰ ਹੋਸਟਲ ਪੀਤੀ ਆਲੀ ਲੋਰ ਕੋਈ ਨਾ
ਹੁਣ ਨੀਂਦ ਸੋਖੀ ਆਜੁ ਮਜਬੂਰ ਹੋ ਗਏ
ਇੰਨਾ ਜੋ ਪੱਲੇ ਜੋ ਸਰੂਰ ਹੋ ਗਏ
ਹਾਏ ਬੋਨਟਾਂ ਤੇ ਬਾਰ ਲੱਭਦੇ ਨੀ ਯਾਰ
ਲੱਭਦੇ ਨੀ ਯਾਰ ਹੁਣ ਬੋਨਟਾਂ ਤੇ ਬਾਰ
ਵੈਲ ਲੱਭਦੇ ਨੀ ਜੋ ਯਾਰਾਂ ਨਾਲ ਖੱਟ ਦੇ ਰਹੇ
ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ
ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ
ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ
ਪੈਗ ਵੱਧਦੇ ਰਹੇ ਨੀ ਸਾਥ ਘੱਟਦੇ ਰਹੇ
ਹੋ ਟੱਪਿਆਂ ਕਿ ਮੋੜ ਕੇ ਲਿਆਵਾਂ ਛੱਲਾਂ ਨੂੰ
ਮੱਲਾਂ ਨੂੰ ਘਿਓ ਤੇ ਦਾਰੂ ਹੁੰਦੀ ਗੱਲਾਂ ਨੂੰ
ਹਾਏ ਚੁੱਪ ਕਿੱਤੇ ਬੋਤਲ ਮੰਗਾ ਲੈਣੇ ਆ
ਆਪ ਕਹੀਏ ਆਪ ਹੀ ਸੁਣਾ ਲੈਣੇ ਆ
ਹੋ ਕਰਕੇ ਸੇਹਲੀ ਯਾਦ ਕੋਈ ਲਾਵੇ ਨਾ ਸਵਾਦ
ਲਾਵੇ ਨਾ ਸਵਾਦ ਹਾਏ ਕਰਕੇ ਸੇਹਲੀ ਯਾਦ
ਆਪ ਪੱਟੇ ਗਏ ਜ੍ਹਿਨਾਂ ਨੂੰ ਪੱਟ ਦੇ ਰਹੇ
ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ
ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ
ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ
ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ
ਹਾਏ ਸੋਫੀ ਜਿਹੇ ਵਿਆਹਾਂ ਚ ਵੀ ਗਾਹ ਪਾਉਂਦੇ ਸੀ
ਬਾਹਰ ਜਾਕੇ ਗੱਡੀਆਂ ਚੋ ਲਾਹ ਆਉਂਦੇ ਸੀ
ਹਾਏ ਬੜੀ ਆ ਜਵਾਨੀ ਚੜ੍ਹਦੀ
ਲੰਘ ਜਾਵੇ ਨਾ ਸਵੇਰ ਦੀ ਫਲਾਇਟ ਵਰਗੀ
ਹੋ ਚੇਤੇ ਅਰਜਨ ਰੱਖੇ ਆਪਾਂ ਛੇਤੀ ਹੋਈਏ ਇਕੱਠੇ
ਛੇਤੀ ਹੋਈਏ ਇਕੱਠੇ ਚੇਤੇ ਅਰਜਨ ਰੱਖੇ
ਬੀਜੀ ਹੋ ਗੇ ਗੱਲਾਂ ਜਿਹੜੀਆਂ ਤੌ ਬੱਚ ਦੇ ਰਹੇ
ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ
ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ
ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ
ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ
Lyrics copyright : legal lyrics licensed by Lyricfind.
No unauthorized reproduction of lyric.

Comments for Peg lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol at the top of the house
3| symbol to the right of the envelope
grid grid grid
grid grid grid
grid grid grid