song lyrics / Arjan Dhillon / Ohi Lagdi Aa lyrics  | FRen Français

Ohi Lagdi Aa lyrics

Performers Arjan DhillonMxrci

Ohi Lagdi Aa song lyrics by Arjan Dhillon official

Ohi Lagdi Aa is a song in Panjabi

Mxrci

ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
ਫੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ
ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ
ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ
ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ

ਹੈਲੋ ਵੀ ਆਖੇ ਨਾ ਓ ਨਾਮ ਵੀ ਦੱਸ ਦੀ ਨੀ
ਸਾਹ ਸੁਣਕੇ ਸੌਂਦੀ ਆ ਜਿੰਨਾ ਵਿਚ ਵੱਸ ਦੀ ਰਹੀ
ਛੱਡ ਗੰਡਾਂ ਫੋਲਣ ਨੂੰ ਕਿ ਬੱਚਿਆਂ ਬੋਲਣ ਨੂੰ
ਛੱਡ ਗੰਡਾਂ ਫੋਲਣ ਨੂੰ ਕਿ ਬੱਚਿਆਂ ਬੋਲਣ ਨੂੰ
ਚੁੱਪ ਸੀਨੇ ਵੱਜਦੀ ਆ ਮੈਨੂੰ ਓਹੀ ਲੱਗਦੀ ਆ

ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
ਫੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ
ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ
ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ
ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ

ਕਾਹਤੋਂ ਤੂੰ ਗਾ ਲੈਣੇ ਵੇ ਲੋਕੀ ਉੱਤੇ ਉੱਤੇ ਧਰ ਦੇ
ਕਹਿੰਦੀ ਸੀ ਲੱਖਾਂ ਮਿਲ ਜਾਣ ਗਏ ਅਰਜਨਾ ਤੇਰੇ ਵਰਗੇ ਵੇ
ਓਹਦਾ ਕੋਈ ਮਿੱਤ ਨਹੀਂ ਲੱਖਾਂ ਚੋ ਇੱਕ ਨਹੀਂ
ਤਾਹੀਂ ਪੈੜਾਂ ਲੱਭਦੀ ਆ ਮੈਨੂੰ ਓਹੀ ਲੱਗਦੀ ਆ

ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
ਫੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ
ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ
ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ
ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ

ਓਹਦੇ ਗੱਲ ਕਿਸੇ ਦੀ ਗਾਨੀ ਏ ਮੇਰੀ ਉਂਗਲ ਗੈਰਾਂ ਦਾ ਛੱਲਾਂ
ਦੋਹੇ ਕਿਸੇ ਦੇ ਹੋ ਗਏ ਓਹਦਾ ਦਿਲ ਨੀ ਛੱਡ ਦਾ ਪੱਲਾ
ਹੰਝੂ ਮਹਿੰਗੇ ਮੁੱਲ ਦੇ ਨੇ ਸੱਜਣਾ ਲਈ ਢੁਲਦੇ ਨੇ
ਨੀਂਦ ਕਿੱਥੇ ਲੱਭਦੀ ਆ ਮੈਨੂੰ ਓਹੀ ਲੱਗਦੀ ਆ

ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
ਫੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ
ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ
ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ
ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
Lyrics copyright : legal lyrics licensed by Lyricfind.
No unauthorized reproduction of lyric.

Comments for Ohi Lagdi Aa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol to the left of magnifying glass
3| symbol to the left of the clock
grid grid grid
grid grid grid
grid grid grid