song lyrics / Arjan Dhillon / Haadi Sauni lyrics  | FRen Français

Haadi Sauni lyrics

Performers Arjan DhillonMxrci

Haadi Sauni song lyrics by Arjan Dhillon official

Haadi Sauni is a song in Panjabi

Mxrci

ਹੋ ਸਾਡਾ ਕੋਈ boss ਨਹੀਂ
ਨਾ ਨੌਕਰੀ ਸਾਹੀ ਏ
ਖੇਤਾਂ ਦੇ ਰਾਜੇ ਹਾਂ ਵੈਦ ਕੀਤਾ ਵਾਹੀ ਏ
ਰੰਗ ਪੱਕੇ ਜੱਟਾਂ ਦੇ
ਅੱਥਰੀ ਆ ਢੋਂਗ ਕੁੜੇ
ਤੂ ਲਗਦਾ ਕਰਦੀ ਏ work from home ਕੁੜੇ
ਰੋਟੀ ਤੂੰ ਲੌਣੀ ਭਈਆਂ ਦੀ ਦੇਖ ਲਾ ਜੇ ਯਾਰੀ ਲਾਉਣੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਹੋ ਜਦੋ ਲੋਆ ਵਗਦੀਆ ਨੇ
ਅਸੀਂ ਝੋਨੇ ਲੌਨੇ ਯਾ
ਵੱਜੇ ਚਮਕੀਲਾ ਟੇਪਾ ਚ ਆਪ ਅਸੀ ਮਾਣਕ ਗਾਉਣੇ ਯਾ
ਦਾਰੂ ਸੁੱਕੀ ਡੱਕ ਦੇ ਯਾ ਚਾਹ ਨੀ ਪੀਂਦੇ ਫਿੱਕੀ ਨੀ
ਤੇਰੀ ਬਨੇ ਬਿਰਯਾਨੀ ਨੀ ਨੀ ਸਾਡੇ 11:21 ਦੀ
ਸਾਡੇ ਗੱਡ ਖਾਨੇ ਯਾ
ਤੁਸੀਂ ਮੁਕੋ ਨੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਦੁਖੀ ਜੋ ਕਹਿਕੇ ਟਪਾ ਦਈਏ
ਹਰ ਮੰਦਾ ਚੰਗਾ ਨੀ
ਕੁੜੇ ਭਰ ਦਿਏ ਲੇਂਕਾ ਨੂੰ
ਜਦੋ ਲਗੇ ਹੱਡਮਬਾ ਨੀ
ਕੋਈ ਦਰਦੋ ਮੋਡਿਆ ਨੀ
ਅਸੀਂ ਖ਼ਾਲਨ ਖਾਲਿਆ
ਜੈ ਜਵਾਨ ਤੇ ਜੈ ਕਿਸਾਨ ਲਿਖਿਆ ਨੀ ਟਰਾਲੀ ਯਾ ਤੇ
ਬਾਡਰਾਂ ਤੇ ਵੱਟਾ ਤੇ ਅਸੀਂ ਉਮਰ ਲੰਘੋਨੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਹੋ ਜੇ silk road ਬਨ ਜੇ ਕਿੱਥੇ ਤੱਕ ਮਾਰ ਹੋਵੇ
ਬਿਲੋ ਸਬਜੀਆ ਬਾਜੀਆ ਦਾ ਦੂਰ ਤੱਕ ਵਪਾਰ ਹੋਵੇ
ਬਸ ਭੋਗੀ ਜਾਨੇ ਆ ਜੋ ਕਰਮਾ ਵਿੱਚ ਲਿਖਿਆ ਨੇ
ਤੇਰੀ ਹਰੀ ਕਰਤੀ ਨੇ ਸਾਹ ਸੂਤਲੇ ਮਿੱਟੀਆਂ ਤੇ
ਜਿਹ ਡੀ ਅਰਜਨ ਆਖ ਗਿਆ ਕਿਸੇ ਨੇ ਸੁਣੋਣੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
ਸਾਡੀ ਹਾੜੀ ਸੌਣੀ ਨੀ ਤੇਰੇ ਸਮਝ ਨੀ ਆਉਣੀ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Haadi Sauni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the right of the suitcase
3| symbol at the top of the helmet
grid grid grid
grid grid grid
grid grid grid