song lyrics / Arjan Dhillon / Chidi Udd lyrics  | FRen Français

Chidi Udd lyrics

Performers Arjan DhillonMxrci

Chidi Udd song lyrics by Arjan Dhillon official

Chidi Udd is a song in Panjabi

Mxrci
ਹੋ ਅਸੀਂ ਨਵੇਂ ਲਾਈਏ ਸਾਹ ਤੇ ਤੂੰ ਦਾ ਲਈ ਜਾਵੇਂ
ਹਥੀਂ ਕਰਦੇ ਆਨ ਛਾਂ ਤੇ ਤੂੰ ਐਵੇਂ ਛਾਈ ਜਾਵੇਂ
ਹੋ ਦਿਲ ਤੇ ਨੀ ਲਾਏ ਅਸੀਂ ਕਈ ਗਏ ਆਏ
ਹਾਏ ਦਿਲ ਤੇ ਨੀ ਲਾਏ ਅਸੀਂ ਕਈ ਗਏ ਆਏ
ਹਾਏ ਹੋਰ ਕੋਈ ਟੱਕਰੇ ਜੋ always all good
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ
ਹਾਏ ਜੁੱਤੀ ਦੀਆਂ ਨੋਕਾਂ ਨੂੰ ਹਾਏ ਸਿਰ ਤੇ ਬਿਠਾ ਲਿਆ ਸੀ
ਐਵੇ ਰੈਂਦ ਖੁੰਦ ਜੀ ਨੂੰ ਰੱਬ ਹੀ ਬਣਾ ਲਿਆ ਸੀ
ਜੰਮਿਆ ਨੀ ਕੋਈ ਜਿਹੜਾ ਅੱਖਾਂ ਵਿੱਚ ਝਾਕੇ
ਤੇਰੇ ਅੱਗੇ ਪਿੱਛੇ ਫਿਰਦੇ ਹੋਣੇ ਆਹ ਜਵਾਕ ਜਏ
ਹੋ ਮਾਰੇ ਐਵੇਂ ਲੱਲੇ ਪੱਬੇ ਸਾਡੇ ਵਰਗਾ ਨਾ ਲੱਬੇ
ਮਾਰੇ ਐਵੇਂ ਲੱਲੇ ਪੱਬੇ ਸਾਡੇ ਵਰਗਾ ਨਾ ਲੱਬੇ
ਹੋਰ ਨੂੰ ਸੁਨਾਵੀ ਆਹ this, that, shall, would
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
ਹਾਏ ਤੇਰੇ ਪਿੱਛੇ ਕਿਨੂੰ ਕਿਨੂੰ ਦਿੱਤਾ ਏ ਜਵਾਬ
ਕਿਨੂੰ ਕਿਨੂੰ ਨਾ ਕਿਤੀ ਕੋਈ ਨੀ ਹਿਸਾਬ
ਹੋ ਜਦੋਂ ਉੱਡ ਗੀ ਖਬਰ ਵੇਹਲੀਆਂ ਨੇ ਅੱਖਾਂ
ਹਾਏ ਵਿੱਚ ਰਹਿਣ ਵਾਲਿਆਂ ਨੂੰ ਪਾ ਦੇਣਾ ਧੱਕਾ
ਤੇਰਾ ਕਬਜਾ ਛੁਡੌਣਾ ਜਿਹੜਾ ਨਵੇਂਆਂ ਨੇ ਆਉਣਾ
ਹੋ ਕਬਜਾ ਛੁਡੌਣਾ ਜਿਹੜਾ ਨਵੇਂਆਂ ਨੇ ਆਉਣਾ
ਹੋ ਬਿਨਾ ਗੱਲੋਂ ਸੱਪਾਂ ਨੂੰ ਪਿਓਂਦੇ ਰਹੇ ਅਸੀਂ ਦੁਧ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ
ਹਾਏ ਜਿਹੜਾ ਕੁਝ ਹੋਵੇ ਸਦਾ ਚੰਗੇ ਨੂੰ ਈ ਹੁੰਦਾ ਨੀ
ਸੋਚੀ ਨਾ ਤੂੰ ਤੇਰੇ ਪਿੱਛੇ ਰੁਲ ਜੁ ਗਾ ਮੁੰਡਾ ਨੀ
ਹਾਏ ਦਿਲਾਂ ਵਾਲੇ ਮਾਮਲੇ ਚ ਲੱਗਦੇ ਨੀ ਜਿੰਦਰੇ
ਕਈ ਵਾਰੀ ਰਿਸ਼ਤੇ ਵੀ ਬਣ ਜਾਂ ਪਿੰਜਰੇ
ਹੁਣ ਕੋਲ ਦੀ ਨਾ ਲੰਗੀ ਬਿੱਲੋ
ਜਿਹਨੀ ਬਿੱਤੀ ਚੰਗੀ ਬਿੱਲੋ
ਕੋਲ ਦੀ ਨਾ ਲੰਗੀ ਬਿੱਲੋ
ਜਿਹਨੀ ਬਿੱਤੀ ਚੰਗੀ ਬਿੱਲੋ
ਹੋ ਤੇਰਾ ਅਰਜਨ ਕਰਦਾ ਸੀ ਜਿਹਨਾਂ ਬਿੱਲੋ ਆਏ good
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਚਿੜੀ ਉੱਡ ਕਾਂ ਉੱਡ ਤੂੰ ਵੀਂ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
Lyrics copyright : legal lyrics licensed by Lyricfind.
No unauthorized reproduction of lyric.
Writer: Arjan Dhillon
Copyright: Hundal Music

Comments for Chidi Udd lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the target
2| symbol to the left of the suitcase
3| symbol at the bottom of the cross
grid grid grid
grid grid grid
grid grid grid