song lyrics / Arjan Dhillon / Baba lyrics  | FRen Français

Baba lyrics

Performers Arjan DhillonMxrci

Baba song lyrics by Arjan Dhillon official

Baba is a song in Panjabi

MXRCI

Nine to five ਨਾਲ survive ਹੋਣਾ ਨਹੀਂ
ਜਾਣਦੇ, ਨੀ ਸੁਣੀ, ਰਕਾਨੇ ਚਾੜ੍ਹਦਾਂ ਚੰਦ, ਨੀ ਕਰਾਂ ਪਾਖੰਡ
ਮੈਂ ਪਾ ਕੇ ਗਲ਼ ਵਿੱਚ ਮਾਲਾ ਤਣਜਾਂ ਨੀ baby ਮੇਰਾ ਜੀਅ ਕਰਦੇ
ਮੈਂ ਵੀ ਕੋਈ ਬਾਬਾ ਬਣਜਾਂ ਨੀ ਬਿੱਲੇ ਮੇਰਾ ਜੀਅ ਕਰਦੇ
ਮੈਂ ਵੀ ਕੋਈ ਬਾਬਾ ਬਣਜਾਂ
ਆ ਜਾਊ ਕੰਮ ਲੈਟ, ਬਿੱਲੇ ਝੜਨਗੇ note ਬਿੱਲੋ
ਰੱਬ ਦਾ ਡਰਾਵਾ ਬਣਜਾਂ ਨੀ ਬਿੱਲੋ ਮੇਰਾ ਜੀਅ ਕਰਦੇ
ਮੈਂ ਵੀ ਕੋਈ ਬਾਬਾ ਬਣਜਾਂ
ਕਈ ਫਿਰਦੇ ਯਾਰ ਨੇ ਵਿਹਲੇ ਨੀ ਓਹਨਾਂ ਨੂੰ ਬਨਾ ਲਾਂ ਚੇਲੇ ਨੀ
ਹਾਏ, ਸਾਂਭ ਲਵਾਂ ਕੋਈ ਡੇਰਾ, ਨਖ਼ਰੇ ਕਰ ਲਈਏ ਭੋਰਾ ਜੇਰਾ ਨਖ਼ਰੋ
ਹਾਏ, Insta' 'ਤੇ ਬਣ ਜਾਊ hype, ਸੋਹਣੀਏ ਚਰਚੇ overnight, ਸੋਹਣੀਏ
ਦੇਕੇ ਐਵੇਂ ਪੁੜੀ ਰਾਖ ਦੀ "ਕਿਆ ਕਿਆ ਹੋਊਗਾ?" ਤੂੰ ਵੀ ਆਖਦੀ
ਹਰ ਘਰ ਵਿੱਚ ਵਾਅਦਾ ਬਣਜਾ ਨੀ baby ਮੇਰਾ ਜੀਅ ਕਰਦੇ
ਮੈਂ ਵੀ ਕੋਈ ਬਾਬਾ ਬਣਜਾਂ ਨੀ ਬਿੱਲੇ ਮੇਰਾ ਜੀਅ ਕਰਦੇ
ਮੈਂ ਵੀ ਕੋਈ ਬਾਬਾ ਬਣਜਾਂ
ਹੋ, ਤੈਥੋਂ ਹੋਣ follower ਦੂਰੇ ਨੀ
ਲੱਗੇ pilot ਗੱਡੀਆਂ ਮੂਹਰੇ ਨੀ
ਗੇੜਾ ਭਗਤਾਂ ਕੋਲ਼ ਵਿਦੇਸ਼, ਸੋਹਣੀਏ
ਕੀ ਬਣਦਾ ਤੂੰ ਦੇਖ ਸੋਹਣੀਏ
ਹੋ, ਬਿੱਲੋ, ਪਲਟਾਵਾਂ ਪਾਸਾ ਨੀ
ਬਣੂ vote bank ਵੀ ਖਾਸਾ ਨੀ
ਹੋ, ਕੌਲਾਂ ਦੇ ਦਵਾਂ ਆਸ਼ੀਰਵਾਦ ਨੀ
ਯਾਰਾਂ ਨੂੰ ਤੂੰ ਕਰੇਗੀ ਯਾਦ ਨੀ
ਵਿੱਚੋਂ ਰੰਗੀਨੀ ਉੱਤੋਂ ਸਾਦਾ ਬਣਜਾਂ
ਨੀ baby, ਮੇਰਾ ਜੀਅ ਕਰਦੇ ਮੈਂ ਵੀ ਕੋਈ ਬਾਬਾ ਬਣਜਾਂ
ਨੀ baby, ਮੇਰਾ ਜੀਅ ਕਰਦੇ
ਮੈਂ ਵੀ ਕੋਈ ਬਾਬਾ ਬਣਜਾਂ
ਹਾਏ, ਰੱਬ ਦਾ ਨਾਂਅ ਵੀ ਧੰਦਾ ਹੋ ਗਿਆ
ਰੱਬ ਆਪ ਹੀ ਬੰਦਾ ਹੋ ਗਿਆ
ਦੁੱਖਾਂ ਦਾ ਫ਼ਾਇਦਾ ਚੁੱਕੀ ਜਾਂਦੇ
ਉਹੀ ਉਪਾਅ ਜੇ ਦੱਸੀ ਜਾਂਦੇ
ਕੋਲ਼ ਮੱਥਾ ਤੇ ਦਰ ਕਿੰਨੇ ਨੀ
ਇੱਕੋ ਰੱਬ ਹੈ ਤੇ ਘਰ ਕਿੰਨੇ ਨੀ
ਹੋ, ਮਿਲ ਪੈਂਦਾ ਜਿਹੜਾ ਤੱਕੇ ਨੀ
ਰੱਬ ਵਿੱਚ ਦਿਲਾਂ ਦੇ ਵੱਸੇ ਨੀ
ਦੇਖ ਲੈ ਜੇ ਇਰਾਦਾ ਬਣਦਾ
ਨੀ baby, ਮੇਰਾ ਜੀਅ ਕਰਦੇ
ਮੈਂ ਵੀ ਕੋਈ ਬਾਬਾ ਬਣਜਾਂ
ਨੀ baby, ਮੇਰਾ ਜੀਅ ਕਰਦੇ
ਮੈਂ ਵੀ ਕੋਈ ਬਾਬਾ ਬਣਜਾਂ
ਨੀ ਬਿੱਲੋ ਮੇਰਾ ਜੀਅ ਕਰਦੇ
ਮੈਂ ਵੀ ਕੋਈ ਬਾਬਾ ਬਣਜਾਂ
Lyrics copyright : legal lyrics licensed by Lyricfind.
No unauthorized reproduction of lyric.

Comments for Baba lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol at the bottom of the television
3| symbol to the left of the cross
grid grid grid
grid grid grid
grid grid grid