song lyrics / Anmol Gagan Maan / Still Love You lyrics  | FRen Français

Still Love You lyrics

Performer Anmol Gagan Maan

Still Love You song lyrics by Anmol Gagan Maan official

Still Love You is a song in Panjabi

ਦਿਲ ਦੇ ਉੱਤੇ ਰੱਖ ਲਿਆ ਪੱਥਰ ਤੇਰੇ ਮਗਰੋਂ ਮੈਂ
ਤੂੰ ਕੀ ਜਾਣੇ ਦੁੱਖ ਤੇਰੇ ਦਾ ਭਾਰ ਜਰਦੀ ਆਂ
ਭਾਵੈਂ ਲੋਕਾਂ ਮੂਰੇ ਤੇਰੇ ਤੋਹ ਇਨਕਾਰ ਕਰਦੀ ਆਂ
ਤੂੰ ਕੀ ਜਾਣੇ , ਤੈਨੂੰ ਅੱਜ ਵੀ ਪਿਆਰ ਕਰਦੀ ਆਂ
ਪਰ ਤੂੰ ਕੀ ਜਾਣੇ , ਤੈਨੂੰ ਅੱਜ ਵੀ ਪਿਆਰ ਕਰਦੀ ਆਂ

ਕਿਸ ਗੱਲੋਂ ਤੂੰ ਛੱਡਿਆ ਐ ਸਬ ਪੁੱਛਦੇ ਰਹਿੰਦੇ ਨੇ
ਪਿਆਰ ਮੇਰੇ ਤੇ ਨਿਤ ਸਵਾਲ ਉਠਦੇ ਰਹਿੰਦੇ ਨੇ
ਕਿਸ ਗੱਲੋਂ ਤੂੰ ਛੱਡਿਆ ਐ ਸਬ ਪੁੱਛਦੇ ਰਹਿੰਦੇ ਨੇ
ਪਿਆਰ ਮੇਰੇ ਤੇ ਨਿਤ ਸਵਾਲ ਉਠਦੇ ਰਹਿੰਦੇ ਨੇ
ਮੇਹਣੇਆਂ ਦੀ ਅੱਗ ਵਿਚ ਖੁਦ ਨੂੰ ਮੈਂ ਸਾੜ ਧਰਦੀ ਆਂ
ਤੂੰ ਕੀ ਜਾਣੇ ਤੈਨੂੰ ਅੱਜ ਵੂ ਪਿਆਰ ਕਰਦੀ ਆਂ
ਭਾਵੈਂ ਲੋਕਾਂ ਮੂਰੇ ਤੇਰੇ ਤੋਹ ਇਨਕਾਰ ਕਰਦੀ ਆਂ
ਤੂੰ ਕੀ ਜਾਣੇ , ਤੈਨੂੰ ਅੱਜ ਵੀ ਪਿਆਰ ਕਰਦੀ ਆਂ
ਪਰ ਤੂੰ ਕੀ ਜਾਣੇ , ਤੈਨੂੰ ਅੱਜ ਵੀ ਪਿਆਰ ਕਰਦੀ ਆਂ

ਜਾ ਤੁਰਜਾ ਬੇਕਦਰਾਂ ਕਦੇ ਮੁੜਕੇ ਫੇਰ ਨਾ ਆਵੀ
ਪਲ ਪਲ ਮੈਂ ਮਰਦੀ , ਕਿਸੇ ਹੋਰ ਨੂੰ ਨਾ ਤੜਫਾਵੀਂ
ਜਾ ਤੁਰਜਾ ਬੇਕਦਰਾਂ , ਵੇ ਜਾ ਤੁਰਜਾ
ਮਿਲੇ ਮਿਲੇ ਸੀ ਤੁਵੀ ਪਿਆਰ , ਖੂਬ ਜਤੋਂਦਾਂ ਸੀ
ਇਕ ਦੂਜੇ ਨੂੰ ਵੇਖ ਬਿਨਾਂ ਜਦ ਸਬਰ ਨਾ ਆਉਂਦਾ ਸੀ
ਜਦ ਮਿਲੇ ਮਿਲੇ ਸੀ ਤੁਵੀ ਪਿਆਰ , ਖੂਬ ਜਤੋਂਦਾਂ ਸੀ
ਇਕ ਦੂਜੇ ਨੂੰ ਵੇਖ ਬਿਨਾਂ ਜਦ ਸਬਰ ਨਾ ਆਉਂਦਾ ਸੀ
ਲਿਖੇ ਤੇਰੇ ਖੱਤ , ਕੱਢ ਕੇ ਵਾਰ ਵਾਰ ਪੜ੍ਹਦੀ ਆਂ
ਤੂੰ ਕੀ ਜਾਣੇ ਤੈਨੂੰ ਅੱਜ ਵੀ ਪਿਆਰ ਕਰਦੀ ਆਂ
ਭਾਵੈਂ ਲੋਕਾਂ ਮੂਰੇ ਤੇਰੇ ਤੋਹ ਇਨਕਾਰ ਕਰਦੀ ਆਂ
ਤੂੰ ਕੀ ਜਾਣੇ , ਤੈਨੂੰ ਅੱਜ ਵੀ ਪਿਆਰ ਕਰਦੀ ਆਂ
ਪਰ ਤੂੰ ਕੀ ਜਾਣੇ , ਤੈਨੂੰ ਅੱਜ ਵੀ ਪਿਆਰ ਕਰਦੀ ਆਂ

ਜੱਗ ਦੇ ਮੂਰੇ ਮਾਨ ਨੇ ਖੁਸ਼ ਰਹਿਣਾ ਸਿੱਖ ਲਿਆ
ਨੀ ਜਾਣ ਦੀ , ਸ਼ਿਵਈ ਤੈਨੂੰ ਹਾਏ ਕਹਿਣਾ ਸਿੱਖ ਲਿਆ
ਜੱਗ ਦੇ ਮੂਰੇ ਮਾਨ ਨੇ ਖੁਸ਼ ਰਹਿਣਾ ਸਿੱਖ ਲਿਆ
ਨੀ ਜਾਣ ਦੀ ਤੈਨੂੰ ਹਾਏ ਕਹਿਣਾ ਸਿੱਖ ਲਿਆ
ਵੇਖਣ ਨੂੰ ਭਾਵੈਂ ਹੱਸਦੀ , ਵਾਰ ਵਾਰ ਮਰਦੀ ਆਂ
ਤੂੰ ਕੀ ਜਾਣੇ ਤੈਨੂੰ ਅੱਜ ਵੂ ਪਿਆਰ ਕਰਦੀ ਆਂ
ਭਾਵੈਂ ਲੋਕਾਂ ਮੂਰੇ ਤੇਰੇ ਤੋਹ ਇਨਕਾਰ ਕਰਦੀ ਆਂ
ਤੂੰ ਕੀ ਜਾਣੇ , ਤੈਨੂੰ ਅੱਜ ਵੀ ਪਿਆਰ ਕਰਦੀ ਆਂ
ਪਰ ਤੂੰ ਕੀ ਜਾਣੇ , ਤੈਨੂੰ ਅੱਜ ਵੀ ਪਿਆਰ ਕਰਦੀ ਆਂ
Still Love You
Lyrics copyright : legal lyrics licensed by Lyricfind.
No unauthorized reproduction of lyric.
Writers: Anmol Gagan Maan Maan, Shivy Warring
Copyright: Raleigh Music Publishing LLC

Comments for Still Love You lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol at the bottom of the helmet
3| symbol to the left of the suitcase
grid grid grid
grid grid grid
grid grid grid