song lyrics / Anmol Gagan Maan / Baaz lyrics  | FRen Français

Baaz lyrics

Performer Anmol Gagan Maan

Baaz song lyrics by Anmol Gagan Maan official

Baaz is a song in Panjabi

ਵਾਹ ਨੀ ਵਾਹ ਸ਼ੇਰਨੀਏ
ਹੋ ਧਰਤੀ ਤੇ ਡੇਰੇ ਲਾ ਲਏ ਅੰਬਰ ਦੀ ਛੱਤ ਬ੍ਨਾਯੀ
ਉਨਾ ਦਾ ਖੂਨ ਰਗਾ ਵਿਚ ਜਿੰਨਾ ਨੇ ਮੌਤ ਨਚਾਯੀ
ਮੁੜਣਾ ਨਾ ਵਾਪਿਸ ਖਾਲੀ ਮੁੜਣਾ ਨਾ ਵਾਪਿਸ ਖਾਲੀ
ਅਣਖਾ ਤੇ ਅੜੀਯਾ ਨੇ
ਕੁੜੀਯਾ ਤੋਂ ਚਿੜੀਯਾ ਵਾਲੇ ਆਪੇ ਹੀ tag ਹਟਾ ਲੋ
ਬਾਜ਼ਾਂ ਨਾਲ ਬਾਜ਼ ਹੋ ਗਈਆ ਪੈਰਾਂ ਤੇ ਖੜੀਯਾ ਨੇ
ਪੈਰਾਂ ਤੇ ਖੜੀਯਾ ਨੇ

ਹੋ ਖੰਡੇ ਦੀ ਧਾਰ ਵੇਖ ਲੈ ਚਾਹੇ ਤਲਵਾਰਾਂ ਨੂ
ਟੱਕਰੇ ਨੇ ਦੇਖ ਟ੍ਰੈਕ੍ਟਰ ਸਿਯਾਸੀ ਦਿਯਾ ਕਾਰਾ ਨੂ
ਬਣਕੇ ਚਮਕੌਰ ਵਰਗੀਯਾ ਬਣਕੇ ਚਮਕੌਰ ਵਰਗੀਯਾ
ਆਈਆ ਏ ਗੜੀਯਾ ਨੇ
ਕੁੜੀਯਾ ਤੋਂ ਚਿੜੀਯਾ ਵਾਲੇ ਆਪੇ ਹੀ tag ਹਟਾ ਲੋ
ਬਾਜ਼ਾਂ ਨਾਲ ਬਾਜ਼ ਹੋ ਗਈਆ ਪੈਰਾਂ ਤੇ ਖੜੀਯਾ ਨੇ
ਪੈਰਾਂ ਤੇ ਖੜੀਯਾ ਨੇ

ਹੋ ਮੋਢੇ ਨਾਲ ਮੋਢਾ ਲਾ ਕੇ ਆਈਆ ਨੇ ਦੇਖ ਬਾਰੋਬਾਰ
ਹੋਣੇ ਨੇ ਹੋਰ ਨਸ਼ੇੜੀ ਸਾਡੇ ਤਾਂ ਵੀਰ ਨੇ ਚੋਬਰ
ਬਾਹਰੋਂ ਕਈ ਲੈਂਡ ਨੇ ਹੋਈਆ ਬਾਹਰੋਂ ਕਈ ਲੈਂਡ ਨੇ ਹੋਈਆ
ਹੱਕਾਂ ਲਯੀ ਪੜੀਆ ਨੇ
ਕੁੜੀਯਾ ਤੋਂ ਚਿੜੀਯਾ ਵਾਲੇ ਆਪੇ ਹੀ tag ਹਟਾ ਲੋ
ਬਾਜ਼ਾਂ ਨਾਲ ਬਾਜ਼ ਹੋ ਗਈਆ ਪੈਰਾਂ ਤੇ ਖੜੀਯਾ ਨੇ
ਪੈਰਾਂ ਤੇ ਖੜੀਯਾ ਨੇ
ਮੌਤ ਦੀ ਕੁਖ ਚੋਂ ਪੈਦਾ ਹੋਣ ਵਾਲਾ
ਏ ਨਾ ਦੱਸੇ ਔਰਤ ਦਾ ਵਜੂਦ ਕੀ ਏ
ਜੋ ਇਨ੍ਸਾਨ ਨੂ ਜਨਮ ਦੇ ਸਕਦੀ ਆ
ਓ ਸ਼ੈਤਾਨ ਨੂ ਮਿਟਾ ਵੀ ਸਕਦੀ ਏ
ਹੋ ਛੇੜੀ ਜੰਗ ਸ਼ੇਰਨੀਯਾ ਨੇ ਲੈਣੇ ਨੇ ਹੱਕ ਪੁਰਾਣੇ
ਬਾਹਲੇ ਨੇ ਸੂਰਮੇ ਬੈਠੇ ਰਖੇ ਨੇ ਸਬਰ ਸਰਾਹਣੇ
ਪਿਛੋਂ ਕਈ ਖੇਤ ਨੇ ਸਾਂਭੇ ਪਿਛੋਂ ਕਈ ਖੇਤ ਨੇ ਸਾਂਭੇ
ਕਲੀਯਾ ਹੀ ਬੜੀਯਾ ਨੇ
ਕੁੜੀਯਾ ਤੋਂ ਚਿੜੀਯਾ ਵਾਲੇ ਆਪੇ ਹੀ tag ਹਟਾ ਲੋ
ਬਾਜ਼ਾਂ ਨਾਲ ਬਾਜ਼ ਹੋ ਗਈਆ ਪੈਰਾਂ ਤੇ ਖੜੀਯਾ ਨੇ
ਬਾਜ਼ਾਂ ਨਾਲ ਬਾਜ਼ ਹੋ ਗਈਆ ਪੈਰਾਂ ਤੇ ਖੜੀਯਾ ਨੇ
ਪੈਰਾਂ ਤੇ ਖੜੀਯਾ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Baaz lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol at the bottom of the cross
3| symbol at the bottom of the heart
grid grid grid
grid grid grid
grid grid grid