song lyrics / Anmol Gagan Maan / Gal Chakvi lyrics  | FRen Français

Gal Chakvi lyrics

Performer Anmol Gagan Maan

Gal Chakvi song lyrics by Anmol Gagan Maan official

Gal Chakvi is a song in Panjabi

ਹੋ ਜੱਟੀ ਹੋ ਜੱਟੀ ਹੋ ਜੱਟੀ
ਗਲ ਚਕਵੀ ਜਮਾ ਨੀ ਜਰਦੀ

ਹੋ ਮੈਨੂ ਕਿ ਵਿਖੋਨਾ ਵੇ ਗੱਡੀ ਤੇ ਲੱਗੇ ਕੜੇ ਆ
ਹੋ ਇਹਤੋ ਮਿਹਿੰਗੇ ਤਾਂਵੇ ਖੇਤਾਂ ਚ ਸਫੇਦੇ ਸਾਡੇ ਖੜੇ ਆ
ਹੋ ਮੈਨੂ ਕਿ ਵਿਖੋਨਾ ਵੇ ਗੱਡੀ ਤੇ ਲੱਗੇ ਕੜੇ ਆ
ਹੋ ਇਹਤੋ ਮਿਹਿੰਗੇ ਤਾਂਵੇ ਖੇਤਾਂ ਚ ਸਫੇਦੇ ਸਾਡੇ
ਆ Redo ਦੇ brand ਦੀ ਕਿ ਗਲ ਕਰਦਾ ਆਏ
ਵੇ Camaro ਆਂ ਵਾਲੇ ਵੀ ignoreਮੈਂ ਤਾ ਕਰੇ ਆ
Simple ਤੇ ਸਾਦਗੀ ਨੂ ਪਿਹਲ ਦਿੰਦੀ ਆਂ
Simple ਤੇ ਸਾਦਗੀ ਨੂ ਪਿਹਲ ਦਿੰਦੀ ਆਂ
ਵੇ ਦੂਜਾ ਪਾਣੀ ਨਾ ਕਿਸੇ ਦਾ ਕਦੇ ਭਰਦੀ
ਹੋ ਜੱਟੀ ਅੜਬ ਸੁਬਾਹ ਦੀ ਬੱਲੇਯਾ
ਗਲ ਚਕਵੀ ਜਮਾ ਨੀ ਜਰਦੀ
ਹੋ ਜੱਟੀ ਅੜਬ ਸੁਬਾਹ ਦੀ ਬੱਲੇਯਾ
ਗਲ ਚਕਵੀ ਜਮਾ ਨੀ ਜਰਦੀ

ਹੋ ਜੱਟੀ ਹੋ ਜੱਟੀ ਹੋ ਜੱਟੀ
ਗਲ ਚਕਵੀ ਜਮਾ ਨੀ ਜਰਦੀ

ਹੋ ਕਿਹਨੂੰ ਤੋਲਦਾ ਏ ਦਸ ਵੇ ਤੂ ਪੈਸੇ ਨਾਲ
ਗੱਲਾਂ ਕਰਦਾ ਏ ਬੜੀਯਾ
ਆ ਤੇਰੀ ਕਾਲੀ Jaguar ਨਾਲੋ ਮਿਹੰਗੀਯਾ ਵੇ
ਬਕੀਯਾ ਤਬੇਲੇ ਖੜੀਯਾ
ਹੋ ਕਿਹਨੂੰ ਤੋਲਦਾ ਏ ਦਸ ਵੇ ਤੂ ਪੈਸੇ ਨਾਲ
ਗੱਲਾਂ ਕਰਦਾ ਏ ਬੜੀਯਾ
ਆ ਤੇਰੀ ਕਾਲੀ Jaguar ਨਾਲੋ ਮਿਹੰਗੀਯਾ ਵੇ
ਬਕੀਯਾ ਤਬੇਲੇ ਖੜੀਯਾ
ਹੋ ਜੇ ਤੂ ਕਿਹੰਦਾ ਓਂਦੇ 40 ਕਿੱਲੇ ਜੱਟ ਨੂ
ਹੋ ਜੇ ਤੂ ਕਿਹੰਦਾ ਓਂਦੇ 40 ਕਿੱਲੇ ਜੱਟ ਨੂ
ਗਲ matter ਨਾ ਮੈਨੂ ਕਰਦੀ
ਹੋ ਜੱਟੀ ਅੜਬ ਸੁਬਾਹ ਦੀ ਬੱਲੇਯਾ
ਗਲ ਚਕਵੀ ਜਮਾ ਨੀ ਜਰਦੀ
ਹੋ ਜੱਟੀ ਅੜਬ ਸੁਬਾਹ ਦੀ ਬੱਲੇਯਾ
ਗਲ ਚਕਵੀ ਜਮਾ ਨੀ ਜਰਦੀ

ਹੋ ਜੱਟੀ ਹੋ ਜੱਟੀ ਹੋ ਜੱਟੀ
ਗਲ ਚਕਵੀ ਜਮਾ ਨੀ ਜਰਦੀ

ਹੋ ਦਸਾ ਗੁਰੂਆਂ ਦੇ ਅੱਗੇ ਸਿਰ ਝੂਕੇਯਾ ਵੇ
Hummer ਦਾ ਚਾਅ ਕੋਈ ਨਾ
ਓ ਜੱਟੀ ਦੀ ਵੀ ਅੜੀ ਓਸ ਬੇਰ ਵਰਗੀ
ਜੋ ਸਕੇ ਲਾਹ ਕੋਈ ਨਾ
ਹੋ ਦਸਾ ਗੁਰੂਆਂ ਦੇ ਅੱਗੇ ਸਿਰ ਝੂਕੇਯਾ ਵੇ
Hummer ਦਾ ਚਾਅ ਕੋਈ ਨਾ
ਓ ਜੱਟੀ ਦੀ ਵੀ ਅੜੀ ਓਸ ਬੇਰ ਵਰਗੀ
ਜੋ ਸਕੇ ਲਾਹ ਕੋਈ ਨਾ
ਹੋ ਇੱਜ਼ਤਾਂ ਦੇ ਨਾਲ ਪੈਣਾ ਕਿਸੇ ਝੋਲੀ ਵਿਚ
ਹੋ ਇੱਜ਼ਤਾਂ ਦੇ ਨਾਲ ਪੈਣਾ ਕਿਸੇ ਝੋਲੀ ਵਿਚ
ਉਤੇ ਆਤੇ ਨਾ ਕਿਸੇ ਦੇ ਮਰਦੀ
ਹੋ ਜੱਟੀ ਅੜਬ ਸੁਬਾਹ ਦੀ ਬੱਲੇਯਾ
ਗਲ ਚਕਵੀ ਜਮਾ ਨੀ ਜਰਦੀ
ਹੋ ਜੱਟੀ ਅੜਬ ਸੁਬਾਹ ਦੀ ਬੱਲੇਯਾ
ਗਲ ਚਕਵੀ ਜਮਾ ਨੀ ਜਰਦੀ

ਵੇ ਜੋ ਬੁਲੇਟ ਪਟਾਕੇਯਾ ਤੇ ਮਾਰਦੀਯ
ਹੋਨਿਯਾ ਓ ਹੋਰ ਸੁਚੇਯਾ
ਓ ਸਚ ਦੱਸਾ ਮੈਂ ਫਰੀਦਕੋਟ ਵਾਲੇਯਾ
ਵੇ ਜੱਟੀ ਦੇ ਵਿਚਾਰ ਉਚੇ ਆ
ਵੇ ਜੋ ਬੁਲੇਟ ਪਟਾਕੇਯਾ ਤੇ ਮਾਰਦੀਯ
ਹੋਨਿਯਾ ਓ ਹੋਰ ਸੁਚੇਯਾ
ਓ ਸਚ ਦੱਸਾ ਮੈਂ ਫਰੀਦਕੋਟ ਵਾਲੇਯਾ
ਵੇ ਜੱਟੀ ਦੇ ਵਿਚਾਰ ਉਚੇ ਆ
ਹੋ ਸ਼ੋਕ ਮੇਰਾ ਗਾਉਣਾ ਕਦੀ ਗੰਦ ਨਾਯੋ ਪੌਣਾ
ਹੋ ਸ਼ੋਕ ਮੇਰਾ ਗਾਉਣਾ ਕਦੀ ਗੰਦ ਨਾਯੋ ਪੌਣਾ
ਗੱਲਾਂ ਖ੍ਰੈਯਾਨ ਏ ਮਾਨ ਕਰਦੀ
ਹੋ ਜੱਟੀ ਅੜਬ ਸੁਬਾਹ ਦੀ ਬੱਲੇਯਾ
ਗਲ ਚਕਵੀ ਜਮਾ ਨੀ ਜਰਦੀ
ਹੋ ਜੱਟੀ ਅੜਬ ਸੁਬਾਹ ਦੀ ਬੱਲੇਯਾ
ਗਲ ਚਕਵੀ ਜਮਾ ਨੀ ਜਰਦੀ
ਹੋ ਜੱਟੀ ਅੜਬ ਸੁਬਾਹ ਦੀ ਬੱਲੇਯਾ
ਗਲ ਚਕਵੀ ਜਮਾ ਨੀ ਜਰਦੀ
ਹੋ ਜੱਟੀ ਅੜਬ ਸੁਬਾਹ ਦੀ ਬੱਲੇਯਾ
ਗਲ ਚਕਵੀ ਜਮਾ ਨੀ ਜਰਦੀ
Lyrics copyright : legal lyrics licensed by Lyricfind.
No unauthorized reproduction of lyric.

Comments for Gal Chakvi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol at the bottom of the suitcase
3| symbol at the bottom of the cloud
grid grid grid
grid grid grid
grid grid grid