song lyrics / Angad / Trust lyrics  | FRen Français

Trust lyrics

Performer Angad

Trust song lyrics by Angad official

Trust is a song in Panjabi

ਥੋਡਾ ਜਿਹਾ close ਮੇਰੇ ਰਹਿ ਸੋਹਣਿਆ
ਦੂਰੀਆਂ ਨਾ ਜਾਣ ਕਿੱਥੇ ਪੈ ਸੋਹਣਿਆ
ਤੇਰੇ ਮੇਰੇ ਪਿਆਰ ਦੇ ਨੇ ਬੜੇ ਲਗਦੇ
ਢੇਰੀਆਂ ਨਾ ਜਾਣ ਕਿੱਥੇ ਢਹਿ ਸੋਹਣਿਆ
ਏਹ ਦੁਨਿਆਦਾਰੀ ਆ ਬੜੀ ਚੰਦਰੀ
ਵੇ ਜਡਾ ਵਿੱਚ ਵਾਰ ਕਰਦੀ
ਤੂੰ ਕਦੇ ਤੋੜੀ ਨਾ ਭਰੋਸਾ ਮਰਜਾਣਿਆਂ
ਵੇ ਕੁੜੀ ਤੈਨੂੰ ਪਿਆਰ ਕਰਦੀ
ਹਾੜਾ ਤੋੜੀ ਨਾ ਭਰੋਸਾ ਮਰਜਾਣਿਆਂ
ਵੇ ਕੁੜੀ ਤੈਨੂੰ ਪਿਆਰ ਕਰਦੀ

ਮਾਪਿਆਂ ਤੋਂ ਪਹਿਲੀ ਵਾਰੀ ਚੋਰੀ ਕੁਝ ਕੀਤਾ
ਕੀਤਾ ਤੇਰੇ ਨਾਲ ਸੋਹਣਿਆ ਪਿਆਰ ਮੈਂ
ਜ਼ਿੰਦਗੀ ਦੀ ਸਾਰਿਆਂ ਨਾਲ ਵੱਡੀ ਚੀਜ਼ ਇਜ਼ਤ
ਹਾਏ ਓਹ ਵੀ ਤੇਥੋਂ ਬੈਠੀ ਆ ਵੇ ਹਾਰ ਮੈਂ
ਹਾਰ ਬੈਠੀ ਤੇਰੇ ਅੱਗੇ ਜਿੰਦ ਸੋਹਣਿਆ
ਆਉਣ ਬੁਰੇ ਜੇ ਖਿਆਲ ਬਿੰਦ ਬਿੰਦ ਸੋਹਣਿਆ
ਹੋਇਆ ਸਭ ਤੋਂ ਜ਼ਰੂਰੀ ਮੈਨੂੰ ਯਾਰ ਵੇ
ਮੈਂ ਦੁਨੀਆਂ ਨਾਲ ਫਿਰਾਂ ਲੜਦੀ
ਤੂੰ ਕਦੇ ਤੋੜੀ ਨਾ ਭਰੋਸਾ ਮਰਜਾਣਿਆਂ
ਵੇ ਕੁੜੀ ਤੈਨੂੰ ਪਿਆਰ ਕਰਦੀ
ਹਾੜਾ ਤੋੜੀ ਨਾ ਭਰੋਸਾ ਮਰਜਾਣਿਆਂ
ਵੇ ਕੁੜੀ ਤੈਨੂੰ ਪਿਆਰ ਕਰਦੀ

ਤੇਰੇ ਨਾਲ ਰਹਿ ਕੇ ਵੇ ਮੈਂ ਹਰ ਭੁੱਖ ਕੱਟੂ
ਕੱਟੂ ਜ਼ਿੰਦਗੀ ਦਾ ਔਖਾ ਸੌਖਾ ਸਾਥ ਵੇ
ਮਰਜ਼ੀ ਖਿਲਾਫ ਤੇਰੀ ਕਦੇ ਨਾ ਮੈਂ ਚਲੂ
ਸਾਂਭ ਰੱਖ ਲੀ ਤੂੰ ਮੇਰੇ ਜਜ਼ਬਾਤ ਵੇ
ਜਜ਼ਬਾਤ ਅੰਗਦਾਵੇ ਤੈਨੂੰ ਰਹਿਨ ਢੋਲਦੇ
ਹੱਸ ਹੱਸ ਕੇ ਬੁੱਲਾਂ ਚੋ ਮੇਰਾ ਨਾਮ ਬੋਲਦੇ
ਮੇਰੇ ਜੀਣ ਦੀ ਵਜ੍ਹਾ ਤੂੰ ਸੱਚੀ ਬਣਿਆ
ਮੈਂ ਤੇਰੇ ਬਿਨਾ ਜਾਵਾ ਮਰਦੀ
ਤੂੰ ਕਦੇ ਤੋੜੀ ਨਾ ਭਰੋਸਾ ਮਰਜਾਣਿਆਂ
ਵੇ ਕੁੜੀ ਤੈਨੂੰ ਪਿਆਰ ਕਰਦੀ
ਹਾੜਾ ਤੋੜੀ ਨਾ ਭਰੋਸਾ ਮਰਜਾਣਿਆਂ
ਵੇ ਕੁੜੀ ਤੈਨੂੰ ਪਿਆਰ ਕਰਦੀ
Lyrics copyright : legal lyrics licensed by Lyricfind.
No unauthorized reproduction of lyric.
Writers: ANGAD, STREET BOY
Copyright: Phonographic Digital Limited (PDL), Raleigh Music Publishing LLC

Comments for Trust lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol to the right of the eye
3| symbol to the left of the suitcase
grid grid grid
grid grid grid
grid grid grid